ਆਕਸਫ਼ੋਰਡ

ਆਕਸਫ਼ੋਰਡਸ਼ਾਇਰ, ਇੰਗਲੈਂਡ ਵਿੱਚ ਸ਼ਹਿਰ

ਆਕਸਫ਼ੋਰਡ (/ˈɒksfəd/,[3][4] ਸਥਾਨਕ ਉਚਾਰਨ: [ˈɒksfəd] ( ਸੁਣੋ)) ਮੱਧ-ਦੱਖਣੀ ਇੰਗਲੈਂਡ ਵਿੱਚ ਇੱਕ ਸ਼ਹਿਰ ਹੈ। ਇਹ ਆਕਸਫ਼ੋਰਡਸ਼ਾਇਰ ਦਾ ਕਾਊਂਟੀ ਨਗਰ ਹੈ ਅਤੇ ਕਾਊਂਟੀ ਵਿੱਚ ਇੱਕ ਜ਼ਿਲ੍ਹਾ ਬਣਾਉਂਦਾ ਹੈ। ਇਸ ਦੀ ਅਬਾਦੀ 165,000 ਹੈ ਜਿਸ ਵਿੱਚੋਂ 153,900 ਜ਼ਿਲ੍ਹੇ ਦੀਆਂ ਹੱਦਾਂ ਅੰਦਰ ਰਹਿੰਦੇ ਹਨ।

ਆਕਸਫ਼ੋਰਡ
ਉਪਨਾਮ: 
"ਸੁਪਨਪੂਰਨ ਕੁੰਡਲਾਂ ਦਾ ਸ਼ਹਿਰ"
ਸਰਕਾਰ
 • Sheriff of OxfordDelia Sinclair (Lab)
 • Executive Council LeaderLabour
Cllr Bob Price
 • MPsNicola
ਸਮਾਂ ਖੇਤਰਯੂਟੀਸੀ0
 • ਗਰਮੀਆਂ (ਡੀਐਸਟੀ)ਯੂਟੀਸੀ+1
ਆਕਸਫ਼ੋਰਡ ਸਿਟੀ ਸੈਂਟਰ ਦਾ ਹਵਾਈ ਨਜ਼ਾਰਾ

ਹਵਾਲੇ

ਸੋਧੋ
  1. "Oxford City Council". Archived from the original on 2012-04-24. Retrieved 2013-04-22. {{cite web}}: Unknown parameter |dead-url= ignored (|url-status= suggested) (help)
  2. "Resident Population Estimates by Ethnic Group (Percentages)". National Statistics. Archived from the original on 2013-05-21. Retrieved 2013-04-22. {{cite web}}: Unknown parameter |dead-url= ignored (|url-status= suggested) (help)
  3. Upton, Clive; et al., eds. (2001). The Oxford Dictionary of Pronunciation for Current English. Oxford, England: Oxford University Press. p. 734. ISBN 978-0-19-863156-9. {{cite book}}: Explicit use of et al. in: |editor= (help)
  4. Dictionary.com, "oxford," in Dictionary.com Unabridged. Source location: Random House, Inc. http://dictionary.reference.com/browse/oxford. Available: http://dictionary.reference.com. Accessed: July 04, 2012.