ਆਕੀਤੈਨ
ਆਕੀਤੈਨ (ਫ਼ਰਾਂਸੀਸੀ ਉਚਾਰਨ: [a.ki'tɛn], English: /ˌækwɪˈteɪn/; ਓਕਸੀਤਾਈ: [Aquitània] Error: {{Lang}}: text has italic markup (help); ਬਾਸਕੇ: [Akitania] Error: {{Lang}}: text has italic markup (help)), ਪੁਰਾਣਾ ਗੁਈਐਨ/ਗੁਇਐਨ (ਓਕਸੀਤਾਈ: Guiana), ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ ਜੋ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਅੰਧ ਮਹਾਂਸਾਗਰ ਤਟ ਦੇ ਨਾਲ਼-ਨਾਲ਼ ਅਤੇ ਸਪੇਨ ਦੀ ਸਰਹੱਦ ਨਾਲ਼ ਚੱਲਦੀ ਪੀਰੇਨੇ ਪਹਾੜ-ਲੜੀ ਕੋਲ ਸਥਿਤ ਹੈ। ਇਸ ਵਿੱਚ ਪੰਜ ਵਿਭਾਗ ਹਨ: ਦੋਰਦੋਨੀ, ਲੋ ਅਤੇ ਗਾਰੋਨ, ਅੰਧ ਪੀਰੇਨੇ, ਲਾਂਦ ਅਤੇ ਗਿਰੋਂਦ। ਮੱਧ-ਕਾਲੀ ਸਮਿਆਂ ਵਿੱਚ ਆਕੀਤੈਨ ਇੱਕ ਬਾਦਸ਼ਾਹੀ ਅਤੇ ਡੱਚੀ ਸੀ ਜਿਸਦੀਆਂ ਹੱਦਾਂ ਦੂਰ-ਦੂਰ ਤੱਕ ਫੈਲੀਆਂ ਹੋਈਆਂ ਸਨ।
ਆਕੀਤੈਨ | |||
---|---|---|---|
ਦੇਸ਼ | ਫ਼ਰਾਂਸ | ||
ਪ੍ਰੀਫੈਕਟੀ | ਬੋਰਦੋ | ||
ਵਿਭਾਗ | 5
| ||
ਸਰਕਾਰ | |||
• ਮੁਖੀ | ਆਲੈਂ ਰੂਜ਼ੈ (ਸਮਾਜਵਾਦੀ ਪਾਰਟੀ) | ||
ਖੇਤਰ | |||
• ਕੁੱਲ | 41,308 km2 (15,949 sq mi) | ||
ਆਬਾਦੀ (2008)INSEE | |||
• ਕੁੱਲ | 31,50,890 | ||
• ਘਣਤਾ | 76/km2 (200/sq mi) | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
ISO 3166 ਕੋਡ | FR-B | ||
GDP/ ਨਾਂਮਾਤਰ | € 85.9 billion (2007)[1] | ||
NUTS ਖੇਤਰ | FR61 | ||
ਵੈੱਬਸਾਈਟ | aquitaine |
ਹਵਾਲੇ
ਸੋਧੋ- ↑ "Insee - Économie - Le PIB aquitain progresse de 2,7 % en 2007, plus qu'au niveau national" (in French). Insee.fr.
{{cite web}}
: CS1 maint: unrecognized language (link)