ਆਕ੍ਰੋਸ਼ (1980 ਫ਼ਿਲਮ)

(ਆਕ੍ਰੋਸ਼ (1980 ਫਿਲਮ) ਤੋਂ ਮੋੜਿਆ ਗਿਆ)

ਆਕ੍ਰੋਸ਼ (Lua error in package.lua at line 80: module 'Module:Lang/data/iana scripts' not found.) 1980 ਹਿੰਦੀ ਆਰਟਹਾਊਸ ਫਿਲਮ ਹੈ। ਇਹ ਗੋਬਿੰਦ ਨਿਹਲਾਨੀ ਨੇ ਨਿਰਦੇਸ਼ਿਤ ਕੀਤੀ ਹੈ ਅਤੇ ਪ੍ਰਸਿੱਧ ਮਰਾਠੀ ਨਾਟਕਕਾਰ ਵਿਜੇ ਤੇਂਦੂਲਕਰ ਨੇ ਇਸ ਦੀ (ਪਟਕਥਾ) ਲਿਖੀ ਹੈ।

ਆਕ੍ਰੋਸ਼
ਨਿਰਦੇਸ਼ਕਗੋਬਿੰਦ ਨਿਹਲਾਨੀ
ਲੇਖਕਵਿਜੇ ਤੇਂਦੂਲਕਰ
ਸੱਤਿਆਦੇਵ ਦੂਬੇ
ਨਿਰਮਾਤਾਐਨ ਐਫ ਡੀ ਸੀ / ਦੇਵੀ ਦੱਤ
ਸਿਤਾਰੇਓਮ ਪੁਰੀ
ਨਸੀਰੁਦਦੀਨ ਸ਼ਾਹ
ਸਮਿਤਾ ਪਾਟਿਲ
ਅਮਰੀਸ਼ ਪੁਰੀ
ਸਿਨੇਮਾਕਾਰਗੋਬਿੰਦ ਨਿਹਲਾਨੀ
ਸੰਪਾਦਕਕੇਸ਼੍ਵ ਨਾਇਡੂ
ਸੰਗੀਤਕਾਰਅਜੀਤ ਵਰਮਨ
ਰਿਲੀਜ਼ ਮਿਤੀ
1980
ਮਿਆਦ
144ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਇਸ ਫਿਲਮ ਵਿੱਚ ਓਮ ਪੁਰੀ, ਨਸੀਰੁਦਦੀਨ ਸ਼ਾਹ ਅਤੇ ਅਮਰੀਸ਼ ਪੁਰੀ ਪ੍ਰਮੁੱਖ ਭੂਮਿਕਾ ਨਿਭਾਈ ਅਤੇ ਇਸ ਨੇ 1980 ਵਿੱਚ ਹਿੰਦੀ ਵਿੱਚ ਬੈਸਟ ਫਿਲਮ ਲਈ ਨੈਸ਼ਨਲ ਫਿਲਮ ਅਵਾਰਡ ਅਤੇ ਹੋਰ ਕਈ ਫ਼ਿਲਮਫ਼ੇਅਰ ਅਵਾਰਡ ਪ੍ਰਾਪਤ ਕੀਤੇ।

ਭਾਰਤ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਇਸ ਨੇ ਬੈਸਟ ਫਿਲਮ ਲਈ 'ਗੋਲਡਨ ਪੀਕਾਕ' ਜਿੱਤਿਆ।[1]

ਹਵਾਲੇ

ਸੋਧੋ
  1. "NFDC films". Archived from the original on 2009-10-24. Retrieved 2013-05-29. {{cite web}}: Unknown parameter |deadurl= ignored (|url-status= suggested) (help)