ਓਮ ਪੁਰੀ
ਓਮ ਪ੍ਰਕਾਸ਼ ਪੁਰੀ (ਹਿੰਦੀ: ओम पुरी, ਅੰਗਰੇਜ਼ੀ: Om Puri) (ਜਨਮ: 18 ਅਕਤੂਬਰ 1950 - 6 ਜਨਵਰੀ 2017) ਹਿੰਦੀ ਫ਼ਿਲਮਾਂ ਦੇ ਇੱਕ ਪ੍ਰਸਿੱਧ ਅਭਿਨੇਤਾ ਸਨ। ਓਨ੍ਹਾਂ ਨੇ ਹਿੰਦੀ ਫ਼ਿਲਮਾਂ ਤੋਂ ਇਲਾਵਾ ਪੰਜਾਬੀ, ਮਰਾਠੀ ਆਦਿ ਭਾਸ਼ਾਵਾਂ ਦੀਆਂ ਲਗਭਗ 200 ਫ਼ਿਲਮਾਂ ਵਿੱਚ ਕੰਮ ਕੀਤਾ।
ਓਮ ਪੁਰੀ | |
---|---|
ਜਨਮ | |
ਮੌਤ | 6 ਜਨਵਰੀ 2017 ਮੁੰਬਈ, ਮਹਾਂਰਾਸ਼ਟਰ, ਭਾਰਤ | (ਉਮਰ 66)
ਅਲਮਾ ਮਾਤਰ | ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਨੈਸ਼ਨਲ ਸਕੂਲ ਆਫ਼ ਡਰਾਮਾ |
ਪੇਸ਼ਾ | ਅਭਿਨੇਤਾ |
ਸਰਗਰਮੀ ਦੇ ਸਾਲ | 1972–2017 |
ਜੀਵਨ ਸਾਥੀ |
ਸੀਮਾ ਕਪੂਰ
(ਵਿ. 1991; ਤਲਾਕ 1991)ਨੰਦਿਤਾ ਪੁਰੀ
(ਵਿ. 1993; ਤਲਾਕ 2013) |
ਬੱਚੇ | 1 |
ਸਨਮਾਨ | ਪਦਮ ਸ਼੍ਰੀ (1990) OBE (2004) |
ਸ਼ੁਰੂਆਤੀ ਜੀਵਨ
ਸੋਧੋਓਮ ਪੁਰੀ ਦਾ ਜਨਮ 18 ਅਕਤੂਬਰ, 1950 ਨੂੰ ਹਰਿਆਣਾ ਰਾਜ ਦੇ ਅੰਬਾਲਾ ਸ਼ਹਿਰ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਰੇਲਵੇ ਅਤੇ ਭਾਰਤੀ ਫੌਜ ਵਿੱਚ ਕੰਮ ਕਰਦੇ ਸਨ।[1] ਪੁਰੀ ਨੇ ਪੂਨੇ ਦੇ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਤੋਂ ਗ੍ਰੈਜੂਏਸ਼ਨ ਕੀਤੀ ਸੀ। ਇਸ ਤੋਂ ਇਲਾਵਾ ਉਹ ਰਾਸ਼ਟਰੀ ਨਾਟਕ ਸਕੂਲ ਨਾਲ ਵੀ ਜੁਡ਼ੇ ਹੋਏ ਸਨ।[2]
ਨਿੱਜੀ ਜ਼ਿੰਦਗੀ
ਸੋਧੋਓਮ ਪੁਰੀ ਦਾ ਵਿਆਹ ਸੀਮਾ ਕਪੂਰ ਨਾਲ 1991 ਵਿੱਚ ਹੋਇਆ, ਪਰ ਉਹਨਾਂ ਦਾ ਤਲਾਕ ਵੀ ਉਸੇ ਹੀ ਸਾਲ ਹੋ ਗਿਆ ਸੀ। ਬਾਅਦ ਵਿੱਚ ਪੁਰੀ ਦਾ ਵਿਆਹ 1993 ਵਿੱਚ ਨੰਦਿਤਾ ਪੁਰੀ ਨਾਲ ਹੋਇਆ ਸੀ ਅਤੇ ਓਨਾਂ ਦਾ ਇੱਕ 'ਇਸ਼ਾਨ' ਨਾਮ ਦਾ ਪੁੱਤਰ ਹੈ।[3][4]
ਫ਼ਿਲਮੀ ਸਫ਼ਰ
ਸੋਧੋ1976 ਵਿੱਚ ਪੁਰੀ ਨੇ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਪਹਿਲੀ ਫਿਲਮ ਘਾਸੀਰਾਮ ਕੋਤਵਾਲ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 200 ਦੇ ਕਰੀਬ ਫਿਲਮਾਂ, ਟੀ.ਵੀ ਲੜੀਵਾਰ ਅਤੇ ਨਾਟਕਾਂ ਵਿੱਚ ਕੰਮ ਕੀਤਾ। ਹਿੰਦੀ ਅਤੇ ਦੂਜੀਆਂ ਭਾਰਤੀ ਭਾਸ਼ਾਵਾਂ ਦੇ ਇਲਾਵਾ ਉਨ੍ਹਾਂ ਨੇ ਸੱਤ ਤੋਂ ਵੱਧ ਅੰਗਰੇਜ਼ੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ, ਜਿਨ੍ਹਾਂ ਦੇ ਵਿੱਚ ਸਿਟੀ ਆਫ਼ ਜੋਏ, ਦ ਪੇਰੋਲ ਆਫ਼ੀਸਰ, ਹੈਪੀ ਕਿਸ਼ਤੀ, ਦ ਜੌ ਕੀਪਰ, ਘੋਸਟ ਐਂਡ ਡਾਰਕਨਜ਼ ਅਤੇ ਗਾਂਧੀ ਵਗ਼ੈਰਾ ਸ਼ਾਮਲ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਈਸਟ ਇਜ ਈਸਟ, ਵਾਈਟ ਟੀਥ, ਅਤੇ ਕਨੱਟਰ ਬਰੀ ਟੇਲ, ਜਿਵੇਂ ਅੰਗਰੇਜ਼ੀ ਟੀ.ਵੀ ਲੜੀਵਾਰਾਂ ਵਿੱਚ ਵੀ ਅਭਿਨੇਤਾ ਦੇ ਤੌਰ 'ਤੇ ਕੰਮ ਕੀਤਾ ਹੈ।
ਫ਼ਿਲਮਾਂ
ਸੋਧੋਸਾਲ | ਸਿਰਲੇਖ | ਭੂਮਿਕਾ | ਨੋਟਸ |
---|---|---|---|
1975 | ਕੱਲਾ ਕੱਲਾ ਬਚਿਤਕੋ | ||
1975 | ਚੋਰ ਚੋਰ ਛੁਪਜਾ | ||
1972 | ਘਾਸ਼ੀਰਾਮ ਕੋਤਵਾਲ | ਘਾਸ਼ੀਰਾਮ | ਮਰਾਠੀ ਭਾਸ਼ਾ ਵਿੱਚ ਬਣੀ ਫ਼ਿਲਮ ਜੋ ਕਿ ਇੱਕ ਨਾਟਕ ਤੇ ਆਧਾਰਿਤ ਸੀ |
1977 | ਗੋਧੁਲੀ | ||
1977 | ਤਬਾਲੀਊ ਨੀਨਾਡੇ ਮੇਗੇਨ | ਕੰਨਡ਼ ਫ਼ਿਲਮ | |
1977 | ਭੂਮਿਕਾ (ਫ਼ਿਲਮ) | ||
1978 | ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ | ਮਾਰਕਸਵਾਦੀ ਆਦਮੀ | |
1980 | ਐਲਬਰਟ ਪਿੰਟੋ ਕੋ ਗੁੱਸਾ ਕਯੋਂ ਆਤਾ ਹੈ | ਮਿਸਤਰੀ | |
1980 | ਆਕ੍ਰੋਸ਼ (1980 ਫਿਲਮ) | ਲਾਹਨਯਾ ਭਿਕੂ | ਫ਼ਿਲਮਫੇਅਰ ਬੈਸਟ ਸੁਪੋਰਟਿੰਗ ਅਦਾਕਾਰ ਜੇਤੂ ਫ਼ਿਲਮ |
1980 | ਭਵਨੀ ਭਵਾਏ | ਕੇਤਨ ਮਹਿਤਾ | |
1980 | ਚੰਨ ਪਰਦੇਸੀ | ਤੁਲਸੀ | ਪੰਜਾਬੀ ਫ਼ਿਲਮ |
1981 | ਸਦਗਤੀ (1981 ਫ਼ਿਲਮ) | ਦੁਖੀ | |
1982 | ਗਾਂਧੀ (ਫਿਲਮ) | ਨਾਹਰੀ | |
1982 | ਵਿਜੇਤਾ | ਅਰਵਿੰਦ | |
1983 | ਅਰੋਹਨ | ਹਰੀ ਮੋਂਡਾਲ | ਬੈਸਟ ਅਦਾਕਾਰ ਲਈ ਫ਼ਿਲਮਫੇਅਰ ਫ਼ਿਲਮ ਅਵਾਰਡ ਜੇਤੂ ਫ਼ਿਲਮ |
1983 | ਅਰਧ ਸੱਤਿਆ | ਅਨੰਤ ਵੇਲਾਂਕਰ | ਬੈਸਟ ਅਦਾਕਾਰ ਲਈ ਫ਼ਿਲਮਫੇਅਰ ਫ਼ਿਲਮ ਅਵਾਰਡ ਜੇਤੂ ਫ਼ਿਲਮ |
1983 | ਜਾਨੇ ਭੀ ਦੋ ਯਾਰੋ | ਅਹੂਜਾ | |
1983 | ਮੰਡੀ (ਫ਼ਿਲਮ) | ਰਾਮ ਗੋਪਾਲ | |
1984 | ਦ ਜੈਵਿਲ ਇਨ ਦ ਕਰੌਨ | ਮਿਸਟਰ ਡਿ ਸੂਜ਼ਾ | ਅੰਗਰੇਜ਼ੀ ਲਡ਼ੀਵਾਰ ਟੀਵੀ ਸ਼ੋਅ |
1984 | ਪਾਰਟੀ (1984 ਫਿਲਮ) | ਅਭਿਨਾਸ਼ | |
1984 | ਪਾਰ (ਫ਼ਿਲਮ) | ਰਾਮ ਨਰੇਸ਼ | |
1984 | ਗਿੱਧ | ਭਾਸ਼ਯਾ | |
1985 | ਮਿਰਚ ਮਸਾਲਾ | ਅੱਬੂ ਮੀਆਂ | |
1985 | ਨਾਸੂਰ | ਡਾ ਸੁਨੀਲ | |
1985 | ਅਘਾਤ | ਵਪਾਰੀ | |
1986 | ਲੌਂਗ ਦਾ ਲਿਸ਼ਕਾਰਾ (ਫ਼ਿਲਮ) | ਦਿੱਤੂ | ਪੰਜਾਬੀ ਫ਼ਿਲਮ |
1988 | ਏਕ ਹੀ ਮਕਸਦ | ਡਾ. ਰਾਮ ਕੁਮਾਰ ਵਰਮਾ | |
1988 | ਪੂਰਵਰੁਥਮ | ਰਮਨ | ਮਲਿਯਾਲਮ ਫ਼ਿਲਮ |
1990 | ਘਾਇਲ (1990 ਫ਼ਿਲਮ) | ਏਸੀਪੀ ਜੋਏ ਡੀਸੂਜ਼ਾ | ਬੈਸਟ ਸਹਾਇਕ ਅਦਾਕਾਰ ਲਈ ਫ਼ਿਲਮਫੇਅਰ ਵਿੱਚ ਨਾਮਜ਼ਦ |
1991 | ਸੈਮ & ਮੀ | ਚੇਤਨ ਪਾਰਿਖ | |
1991 | ਨਰਸਿੰਮ੍ਹਾ | ਸੂਰਜ ਨਾਰਾਇਣ ਸਿੰਘ ਬਾਪਜੀ | |
1992 | ਸਿਟੀ ਆਫ਼ ਜੋਏ | ਹਾਜ਼ਰੀ ਪਾਲ | ਅੰਗਰੇਜ਼ੀ ਫ਼ਿਲਮ |
1992 | ਅੰਕੁਰਮ | ਸੱਤਿਅਮ | ਤੇਲਗੂ ਫ਼ਿਲਮ |
1992 | ਕੁਰੰਟ | ਵੇਲੂ | |
1992 | ਧਾਰਾਵੀ (ਫ਼ਿਲਮ) | ਰਾਜਕਰਨ | |
1992 | ਰਾਤ (ਫ਼ਿਲਮ) | ਸ਼ਾਰਜੀ | ਹਿੰਦੀ ਫ਼ਿਲਮ |
1993 | ਮਾਇਆ ਮੇਮ ਸਾਬ | ||
1993 | ਇਨ ਕਸਟਡੀ | ਡੈਵੇਨ | ਉਰਦੂ/ਹਿੰਦੀ ਫ਼ਿਲਮ |
1993 | ਪਤੰਗ (ਫ਼ਿਲਮ) | ਮਥੂਰਾ | |
1994 | ਵੋਲਫ਼ | ਡਾ. ਵਿਜੇ ਅਲੀਜ਼ਾ | ਅੰਗਰੇਜ਼ੀ ਫ਼ਿਲਮ |
1994 | ਦ੍ਰੋਹਕਾਲ | ਡੀਸੀਪੀ ਅਬ੍ਹੇ ਸਿੰਘ | |
1994 | ਵੋ ਛੋਕਰੀ | ||
1995 | ਤ੍ਰਪਣ (ਫ਼ਿਲਮ) | ਜੱਸੂ | |
1996 | ਦ ਗੋਸਟ ਐਂਡ ਦ ਡਾਰਕਨੈੱਸ | ਅਬਦੁੱਲਾ | ਅੰਗਰੇਜ਼ੀ ਫ਼ਿਲਮ |
1996 | ਮਾਚਿਸ (ਫ਼ਿਲਮ) | ਸਨਾਤਨ | ਬੈਸਟ ਸਹਾਇਕ ਅਦਾਕਾਰ ਵਜੋਂ ਫ਼ਿਲਮਫੇਅਰ ਵਿੱਚ ਨਾਮਜ਼ਦ |
1997 | ਮਾਈ ਸਨ ਦ ਫਨੇਟਿਕ | ਪਰਵੇਜ਼ | ਅੰਗਰੇਜ਼ੀ ਫ਼ਿਲਮ |
1997 | ਚਾਚੀ 420 | ਬਨਵਾਰੀ ਲਾਲ | |
1997 | ਆਸਥਾ: ਇਨ ਦ ਪਰਿਸਨ ਆਫ਼ ਸਪਰਿੰਗ | ਅਮਰ | |
1997 | ਗੁਪਤ: ਦ ਹਿਡਨ ਟਰੂਥ | ਇੰਸਪੈਕਟਰ ਊਧਮ ਸਿੰਘ | ਬੈਸਟ ਸਹਾਇਕ ਅਦਾਕਾਰ ਵਜੋਂ ਫ਼ਿਲਮਫੇਅਰ ਵਿੱਚ ਨਾਮਜ਼ਦ |
1997 | ਮ੍ਰਿਤੂਦੰਡ | ਰਾਮਬਾਰਨ ਮਾਹਤੋ | |
1998 | ਸਚ ਅ ਲੌਂਗ ਜਰਨੀ |
ਗੁਲਾਮ ਮੁਹੰਮਦ || ਅੰਗਰੇਜ਼ੀ ਫ਼ਿਲਮ | |
1998 | ਪਿਆਰ ਤੋ ਹੋਨਾ ਹੀ ਥਾ | ਇੰਸਪੈਕਟਰ ਖ਼ਾਨ | ਬੈਸਟ ਸਹਾਇਕ ਅਦਾਕਾਰ ਵਜੋਂ ਫ਼ਿਲਮਫੇਅਰ ਵਿੱਚ ਨਾਮਜ਼ਦ |
1998 | ਵਿਨਾਸ਼ਕ | ਇੰਸਪੈਕਟਰ ਖ਼ਾਨ | |
1998 | ਚਾਇਨਾ ਗੇਟ | ਕਰਨਲ ਕ੍ਰਿਸ਼ਨਕਾਂਤ ਪੁਰੀ | ਹਿੰਦੀ ਫ਼ਿਲਮ |
1999 | ਈਸਟ ਇਜ ਈਸਟ | ਜਾਰਜ ਖ਼ਾਨ | ਅੰਗਰੇਜ਼ੀ ਫ਼ਿਲਮ |
1999 | ਏ.ਕੇ.47 (ਫ਼ਿਲਮ) | ਕਮਿਸ਼ਨਰ ਯਸ਼ਵੰਤ ਸਿੰਨਹਾ | ਕੰਨਡ਼ ਫ਼ਿਲਮ |
2000 | ਹੇ ਰਾਮ | ਗੋਇਲ | |
2000 | ਕੁੰਵਾਰਾ (ਫ਼ਿਲਮ) | ਬਲਰਾਜ ਸਿੰਘ | |
2000 | ਹੇਰਾ ਫੇਰੀ | ਖਡ਼ਕ ਸਿੰਘ | |
2000 | ਦੁਲਹਨ ਹਮ ਲੇ ਜਾਏਂਗੇ | ਭੋਲਾ ਨਾਥ | |
2000 | ਘਾਥ | ਅਜੇ ਪਾਂਡੇ | |
2001 | ਫਰਜ਼ | ਏਸੀਪੀ ਅਰਜੁਨ ਸਿੰਘ | |
2001 | ਦ ਮੈਸਟਿਕ ਮੈਸੂਰ | ਰਾਮਲੋਗਨ | ਅੰਗਰੇਜ਼ੀ ਫ਼ਿਲਮ |
2001 | ਗਦਰ: ਏਕ ਪ੍ਰੇਮ ਕਥਾ | ਵਰਨਣਕਰਤਾ | |
2001 | ਦ ਪਰੋਲ ਆਫ਼ਿਸਰ | ਜਾਰਜ | ਅੰਗਰੇਜ਼ੀ ਫ਼ਿਲਮ |
2001 | ਬਾਲੀਵੁੱਡ ਕਾਲਿੰਗ | ਸੁਬਰਾਮਨੀਅਮ | |
2002 | ਅਵਾਰਾ ਪਾਗਲ ਦੀਵਾਨਾ | ਬੱਲੂ ਬੋਲਬਚਨ | |
2002 | ਧਰੂਵ | ਕੰਨਡ਼ ਫ਼ਿਲਮ | |
2002 | ਚੋਰ ਮਚਾਏ ਸ਼ੋਰ | ||
2002 | ਵਾਈਟ ਟੀਥ | ਸਾਮਦ | ਅੰਗਰੇਜ਼ੀ ਨਾਟਕ |
2003 | ਆਪਕੋ ਪਹਿਲੇ ਭੀ ਕਹੀਂ ਦੇਖਾ ਹੈ | ਸਾਮ | |
2003 | ਸੈਕੰਡ ਜਨਰੇਸ਼ਨ | ਬ੍ਰਿਟਿਸ਼ ਟੀਵੀ ਸੀਰੀਅਲ | |
2003 | ਕੋਡ 46 | ਬਾਕਲੰਦ | ਅੰਗਰੇਜ਼ੀ ਫ਼ਿਲਮ |
2003 | ਮਕਬੂਲ | ਇੰਸਪੈਕਟਰ ਪੰਡਿਤ | |
2003 | ਧੂਪ | ਮਰੇ ਹੋਏ ਫੌਜੀ ਦਾ ਪਿਤਾ | |
2004 | ਕਯੂ! ਹੋ ਗਿਆ ਨਾ... | ||
2004 | ਆਨ: ਮੈਨ ਐਟ ਵਰਕ | ਪੁਲਿਸ ਕਮਿਸ਼ਨਰ ਖੁਰਾਨਾ | |
2004 | ਲਕਸ਼ਯਾ | ਸੂਬੇਦਾਰ ਪ੍ਰੀਤਮ ਸਿੰਘ | |
2004 | ਯੂਵਾ | ਪ੍ਰੋਸਨਜੀਤ ਭੱਟਾਚਾਰੀਆ | |
2004 | ਦੇਵ | ਕਮਿਸ਼ਨਰ ਤੇਜਿੰਦਰ | |
2005 | ਦੀਵਾਨੇ ਹੂਏ ਪਾਗਲ | ਡਾਨ | |
2005 | ਦ ਹੈਂਗਮੈਨ | ਸ਼ਿਵਾ | |
2005 | ਮੁੰਬਈ ਐਕਸਪ੍ਰੈਸ | ਏਸੀਪੀ ਰਾਓ | |
2006 | ਰੰਗ ਦੇ ਬਸੰਤੀ | ਅਮਾਨਉੱਲਾ ਖ਼ਾਨ | |
2006 | ਮਾਲਾਮਾਲ ਵੀਕਲੀ | ਬਲਵੰਤ 'ਬੱਲੂ' | |
2006 | ਛੁਪ ਛੁਪ ਕੇ | ਪ੍ਰਭਾਤ ਸਿੰਘ ਚੌਹਾਨ | |
2006 | ਡਾਨ: ਦ ਚੇਜ਼ ਬਿਗਿਨਸ ਅਗੇਨ | ਸੀਬੀਆਈ ਅਫ਼ਸਰ ਵਿਸ਼ਾਲ ਮਲਿਕ | |
2007 | ਫੂਲ & ਫ਼ਾਈਨਲ | ਰਾਹੁਲ/ਰਾਜਾ ਦਾ ਪਿਤਾ | |
2007 | ਬੁੱਢਾ ਮਰ ਗਿਆ | ਵਿਦੂਤ ਬਾਬਾ | |
2007 | ਚਾਰਲੀ ਵਿਲਸਨਜ ਵਾਰ | ਮੁਹੰਮਦ ਜ਼ਿਆ-ਉਲ-ਹਕ | ਅੰਗਰੇਜ਼ੀ ਫ਼ਿਲਮ |
2008 | ਮੇਰੇ ਬਾਪ ਪਹਲੇ ਆਪ | ਮਾਧਵ ਮਾਥੁਰ | |
2008 | ਯਾਰੀਆਂ | ਜਗਪਾਲ ਬੀਰ ਸਿੰਘ | |
2008 | ਕਿਸਮਤ ਕਨੈਕਸ਼ਨ | ਸੰਜੀਵ ਗਿੱਲ | |
2008 | ਸਿੰਘ ਇਜ ਕਿੰਗ | ਰੰਗੀਲਾ | |
2008 | ਮੁਖਬੀਰ | ਐੱਸਪੀ ਰਾਥੌਡ਼ | |
2009 | ਬਿੱਲੂ | ਸਾਹੂਕਾਰ ਦਾਮਚੰਦ | |
2009 | ਲੰਡਨ ਡਰੀਮਸ | ਅਰਜੁਨ ਦਾ ਚਾਚਾ | |
2009 | ਕੁਰਬਾਨ | ਭਾਈਜਾਨ | |
2009 | ਦਿੱਲੀ-6 | ||
2010 | ਖਾਪ | ਸਰਪੰਚ | |
2010 | ਦਬੰਗ | ਪੁਲਿਸ ਇੰਸਪੈਕਟਰ | |
2010 | ਨਾ ਘਰ ਕੇ ਨਾ ਘਾਟ ਕੇ | ਸੰਕਤ ਪ੍ਰਸਾਦ ਤ੍ਰਿਪਾਠੀ | |
2010 | ਐਕਸ਼ਨ ਰੀਪਲੇਅ | ਰਾਏ ਬਹਾਦੁਰ | |
2010 | ਵੈਸਟ ਇਜ ਵੈਸਟ | ਜਾਰਜ ਖ਼ਾਨ | ਅੰਗਰੇਜ਼ੀ ਫ਼ਿਲਮ |
2011 | ਡਾਨ 2: ਦ ਕਿੰਗ ਇਜ ਬੈਕ | ਸੀਬੀਆਈ ਅਫ਼ਸਰ ਵਿਸ਼ਾਲ ਮਲਿਕ | |
2011 | ਬਿਨ ਬੁਲਾਏ ਬਾਰਾਤੀ | ਸਬ-ਇੰਸਪੈਕਟਰ ਪ੍ਰਾਲੇਅ ਪ੍ਰਤਾਪ ਸਿੰਘ | |
2011 | ਲਵ ਐਕਸਪ੍ਰੈਸ | ਖਡ਼ਕ ਸਿੰਘ ਬਖ਼ਸ਼ੀ | |
2011 | ਤੀਨ ਥੇ ਭਾਈ | ਚਿਜ਼ੀ ਗਿੱਲ | |
2012 | ਅਗਨੀਪਥ (2012 ਫਿਲਮ) | ਕਮਿਸ਼ਨਰ ਗਾਏਤੋਡੇ | |
2012 | ਤੇਰੇ ਨਾਲ ਲਵ ਹੋ ਗਿਆ | ਚੌਧਰੀ | |
2012 | ਚਾਰ ਦਿਨ ਕੀ ਚਾਂਦਨੀ | ਫਤੂਰ ਸਿੰਘ | |
2012 | ਚਕਰਵਿਊ | ਗੋਵਿੰਦ ਸੂਰਯਵੰਸ਼ੀ | |
2012 | ਓਐੱਮਜੀ: ਓ ਮਾਈ ਗੌਡ! | ਹਨੀਫ਼ ਭਾਈ | |
2012 | ਕਮਾਲ ਧਮਾਲ ਮਾਲਾਮਾਲ | ਡੇਵਿਡ | |
2013 | ਜੱਟ ਬੁਆਏਜ਼ ਪੁੱਤ ਜੱਟਾਂ ਦੇ | ਜੋਰਾ ਵੈਲੀ | ਪੰਜਾਬੀ ਫ਼ਿਲਮ |
2013 | ਭਾਜੀ ਇਨ ਪ੍ਰੋਬਲਮ | ਪੰਜਾਬੀ ਫ਼ਿਲਮ | |
2013 | ਦ ਰਿਲੁਕਟੈਂਟ ਫੰਡਾਮੈਂਟਲਿਸਟ | ਅਬੂ | |
2014 | ਦ ਹੰਡਰੇਡ-ਫੁੱਟ ਜਰਨੀ | ਪਾਪਾ ਕਾਦਮ | ਅੰਗਰੇਜ਼ੀ/ਫ਼ਰੈਂਚ |
2014 | ਹਰਟਲੈੱਸ | ਡਾ. ਸੰਜੇ ਤ੍ਰੇਹਨ | |
2014 | ਆ ਗਏ ਮੁੰਡੇ ਯੂ.ਕੇ. ਦੇ | ||
2014 | ਚਾਰ ਸਾਹਿਬਜ਼ਾਦੇ (ਫ਼ਿਲਮ) | ਵਰਨਣਕਰਤਾ | ਪੰਜਾਬੀ ਫ਼ਿਲਮ |
2015 | ਜੈ ਜਵਾਨ ਜੈ ਕਿਸਾਨ (ਫ਼ਿਲਮ) | ਡਾਕਟਰ ਰਾਜੇਂਦਰ ਪ੍ਰਸਾਦ | ਹਿੰਦੀ |
2015 | ਡਰਟੀ ਪਾਲਿਟਿਕਸ | ਲੱਡੂ ਬਾਬੂ | ਹਿੰਦੀ |
2015 | ਚਾਪੇਕਰ ਬ੍ਰਦਰਜ਼ | ਬਾਲ ਗੰਗਾਧਰ ਤਿਲਕ[5] | Hindi |
2015 | ਬਜਰੰਗੀ ਭਾਈਜਾਨ | ਮੌਲਾਨਾ ਸਾਹਿਬ | ਹਿੰਦੀ |
2015 | ਮਿਸ ਤਨਕਪੁਰ ਹਾਜ਼ਰ ਹੋ | ਮਟੰਗ ਸਿੰਘ | ਹਿੰਦੀ |
2015 | ਅ ਮਿਲੀਅਨ ਰਿਵਰਜ਼ | ਸ਼ਿਵ | ਅੰਗਰੇਜ਼ੀ |
2015 | ਊਵਾ | ਹਿੰਦੀ | |
2016 | ਘਾਇਲ ਵੰਸ ਅਗੇਨ | ਏਸੀਪੀ ਜੋਏ ਡਿਸੂਜ਼ਾ | ਹਿੰਦੀ |
2016 | ਅਦੂਪੁਲੀਅਤਮ | ਮੁਣੀ | ਮਲਿਯਾਲਮ |
2016 | ਐਕਟਰ ਇਨ ਲਾਅ | ਰਫਾਕਤ ਮਿਰਜ਼ਾ | ਪਹਿਲੀ ਪਾਕਿਸਤਾਨੀ ਫ਼ਿਲਮ[6] |
2016 | ਦ ਜੰਗਲ ਬੁੱਕ | ਬਗ੍ਹੀਰਾ | ਹਿੰਦੀ |
2016 | ਚਾਰ ਸਾਹਿਬਜ਼ਾਦੇ: ਰਾਈਜ਼ ਆਫ਼ ਬੰਦਾ ਸਿੰਘ ਬਹਾਦਰ | ਵਰਨਣਕਰਤਾ | ਪੰਜਾਬੀ ਫ਼ਿਲਮ |
2017 | ਵਾਇਸਰੋਏ ਹਾਊਸ | ਅੰਗਰੇਜ਼ੀ | |
2017 | ਸੰਥੇਆਲੀ ਨਿੰਥਾ ਕਾਬੀਰਾ | ਕੰਨਡ਼ | |
2017 | ਟਾਈਗਰ | ਕੰਨਡ਼[7] |
ਹਵਾਲੇ
ਸੋਧੋ- ↑ "Rediff On The Net, Movies:An interview with Om Puri". rediff.com.
- ↑ Puri, Nandita (2005-01-18). "Brothers-in-arms". Mid-Day Multimedia Ltd. Archived from the original on 2005-02-28. Retrieved 2005-05-27.
{{cite web}}
: Unknown parameter|dead-url=
ignored (|url-status=
suggested) (help) - ↑ "The Om Puri Story: A marriage on the rocks, a son caught in the middle and old lovers". m.indiatoday.in. Retrieved 2016-09-06.
- ↑ "Om Puri passes away after a massive heart attack". The Indian Express. 2017-01-06. Retrieved 2017-01-06.
- ↑ "Om Puri to play Bal Gangadhar Tilak onscreen". Hindustantimes.com. 2015-02-17. Archived from the original on 2015-02-22. Retrieved 2015-07-30.
{{cite web}}
: Unknown parameter|dead-url=
ignored (|url-status=
suggested) (help) - ↑ "Om Puri's first Pakistani film to release on Eidul Azha". The Express Tribune. Retrieved 11 ਜਨਵਰੀ 2016.
- ↑ A. Sharadhaa (23 September 2015). "Om Puri back with Tiger". The New Indian Epress. Archived from the original on 1 ਅਕਤੂਬਰ 2015. Retrieved 29 September 2015.
ਬਾਹਰੀ ਕੜੀਆਂ
ਸੋਧੋ- ਓਮ ਪੁਰੀ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Veteran actor Om Puri passes away, Bollywood mourns his demise – The Times of India, 6 January 2017.