ਆਤਮਜੀਤ ਹੰਸਪਾਲ
ਪੰਜਾਬੀ ਕਵੀ
ਆਤਮਜੀਤ ਹੰਸਪਾਲ (- 8 ਅਪਰੈਲ 2018) ਭਾਰਤ ਦੇ ਹਰਿਆਣਾ ਰਾਜ ਤੋਂ ਇੱਕ ਪੰਜਾਬੀ ਕਵੀ ਸੀ। ਉਸ ਦੇ 10 ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਡਮੀ ਨੇ ਉਸਨੂੰ ਭਾਈ ਸੰਤੋਖ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਹਰਿਆਣਾ ਗੌਰਵ ਐਵਾਰਡ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਸੀ ਪਰੰਤੂ ਇਹ ਐਵਾਰਡ ਹਾਸਲ ਕਰਨ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।[1][2]
ਕਾਵਿ-ਸੰਗ੍ਰਹਿ
ਸੋਧੋ- ਵਾਪਸੀ
- ਚੌਮੁਖੀਆ
- ਤਰੇਲ 'ਚ ਨ੍ਹਾਤੀ ਅੱਗ
- ਰੱਬ ਤੋਂ ਪਹਿਲਾ ਨਾਂ
- ਤੀਲ੍ਹੇ-ਤਿਣਕੇ
ਹਵਾਲੇ
ਸੋਧੋ- ↑ "Latest & Breaking News in Punjabi online ਪੰਜਾਬੀ ਵਿਚ ਖ਼ਬਰਾਂ | Punjabi Tribune". www.punjabitribuneonline.com. Retrieved 2023-02-19.
- ↑ Service, Tribune News. "Sahitya akademi announces Punjabi literature awardees". Tribuneindia News Service (in ਅੰਗਰੇਜ਼ੀ). Retrieved 2023-02-19.