ਆਤਮਾ ਰਾਮ
ਆਤਮਾ ਰਾਮ ਗਦਰ ਪਾਰਟੀ ਦਾ ਕਾਰਕੁੰਨ ਸੀ ਜਿਸ ਨੇ ਗਦਰ ਪਾਰਟੀ ਅਤੇ ਦੇਸ਼ ਆਜ਼ਾਦ ਕਰਵਾਉਣ ਲਈ ਸ਼ਹੀਦੀ ਦਿੱਤੀ। ਉਹ ਸਿਆਮ (ਥਾਈਲੈਂਡ) ਵਿੱਚ ਭਾਰਤੀ ਕ੍ਰਾਂਤੀਕਾਰੀਆਂ ਦਾ ਇੱਕ ਬਹੁਤ ਹੀ ਲਾਭਦਾਇਕ ਸਾਥੀ ਸੀ। ਉਹ 20 ਜਾਂ 22 ਕੁ ਸਾਲਾਂ ਦਾ ਸੀ।[1] ਉਸਨੇ ਹਰਨਾਮ ਸਿੰਘ ਨਾਮ ਦੇ ਇੱਕ ਗੱਦਾਰ ਨੂੰ ਮਾਰ ਮੁਕਾਇਆ ਸੀ ਅਤੇ ਆਪਣਾ ਜੁਰਮ ਅਦਾਲਤ ਵਿੱਚ ਕਬੂਲ ਕੀਤਾ ਸੀ। ਉਸ ਨੂੰ 2 ਜੂਨ 1917 ਨੂੰ ਸ਼ਿੰਘਾਈ ਵਿੱਚ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ।[2][3]
1915 ਦੇ ਅਰੰਭ ਵਿੱਚ, ਆਤਮਾ ਰਾਮ ਨੇ ਕਲਕੱਤਾ ਅਤੇ ਪੰਜਾਬ ਦਾ ਵੀ ਦੌਰਾ ਕੀਤਾ ਅਤੇ ਉਹ ਉਥੋਂ ਦੇ ਅੰਡਰਗਰਾਊਂਡ ਕ੍ਰਾਂਤੀਕਾਰੀਆਂ ਨਾਲ ਜੁੜਿਆ ਹੋਇਆ ਸੀ।
ਹਵਾਲੇ
ਸੋਧੋ- ↑ https://books.google.co.in/books?id=lVx-yK6MhaQC&pg=PA33&lpg=PA33&dq=atma+ram+and+he+was++was+aged+about+twenty+or+twenty-two+years&source=bl&ots=Vl922tEGej&sig=I9k0v5EnFS7OyAuYwQJd3Ez9EC4&hl=en&sa=X&ved=2ahUKEwjqrLC-3f7dAhUUaI8KHcFvCfQQ6AEwAHoECAkQAQ#v=onepage&q=atma%20ram%20and%20he%20was%20%20was%20aged%20about%20twenty%20or%20twenty-two%20years&f=false
- ↑ ਗੁਰਦੇਵ ਸਿੰਘ ਸਿੱਧੂ (ਡਾ.) (2018-07-10). "ਗੁੰਮਨਾਮ ਗ਼ਦਰੀ ਸ਼ਹੀਦ ਆਤਮਾ ਰਾਮ - Tribune Punjabi". Tribune Punjabi. Retrieved 2018-10-10.
{{cite news}}
: Cite has empty unknown parameter:|dead-url=
(help)[permanent dead link] - ↑ http://shodhganga.inflibnet.ac.in/bitstream/10603/17137/8/08_chapter%203.pdf