ਆਦਰਸ਼ਵਾਦੀ ਯਥਾਰਥਵਾਦੀ ਪੰਜਾਬੀ ਕਹਾਣੀ
ਆਦਰਸ਼ਵਾਦੀ ਯਥਾਰਥਵਾਦੀ ਪੰਜਾਬੀ ਕਹਾਣੀ 1913 ਤੋਂ 1935 ਤੱਕ ਦੇ ਪੰਜਾਬੀ ਕਹਾਣੀ ਦੇ ਪਹਿਲੇ ਦੌਰ ਨੂੰ ਕਿਹਾ ਜਾਂਦਾ ਹੈ। ਇਹ ਕਾਲ-ਵੰਡ ਬਲਦੇਵ ਸਿੰਘ ਧਾਲੀਵਾਲ ਨੇ ਆਪਣੀ ਪੁਸਤਕ ਪੰਜਾਬੀ ਕਹਾਣੀ ਦਾ ਇਤਿਹਾਸ ਵਿੱਚ ਕੀਤੀ ਹੈ ਜੋ ਕਿ ਪੰਜਾਬੀ ਅਕਾਦਮੀ, ਦਿੱਲੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ।
- ਮੋਹਨ ਸਿੰਘ ਵੈਦ:- ਸਿਆਣੀ ਮਾਤਾ-1918, ਰੰਗ-ਬਰੰਗੇ ਫੁੱਲ-1927, ਹੀਰੇ ਦੀਆ ਕਣੀਆਂ-1927।
- ਹੀਰਾ ਸਿੰਘ ਦਰਦ:- ਆਸ ਦੀ ਤੰਦ ਤੇ ਹੋਰ ਕਹਾਣੀਆਂ- 1953, ਪੰਜਾਬੀ ਸਧਰਾਂ- 1940
- ਚਰਨ ਸਿੰਘ ਸ਼ਹੀਦ:- ਹਸਦੇ ਹੰਝੂ- 1933
- ਬਲਵੰਤ ਸਿੰਘ ਚਤਰਥ:- ਪੁਸ਼ਪ ਪਟਾਰੀ- 1931
- ਅਭੈ ਸਿੰਘ:- ਚੰਬੇ ਦੀਆਂ ਕਲੀਆਂ- 1925
- ਨਾਨਕ ਸਿੰਘ:- ਹੰਝੂਆ ਦੇ ਹਾਰ 1934, ਸਧਰਾਂ ਦੇ ਹਰਾ-1936, ਸਿਧੇ ਹੋਏ ਫੁੱਲ-1938, ਸੂਪਨਿਆਂ ਦੀ ਕਬਰ-1950, ਸਵਰਗ ਤੇ ਉਸ ਦੇ ਵਾਰਸ-1927 ਅਤੇ ਮੇਰੀਆ ਕਹਾਣੀਆਂ 1973
- ਲਾਲ ਸਿੰਘ ਕਮਲਾ ਅਕਾਲੀ:- ਕਹਾਣੀ ਕਮਲਾ ਅਕਾਲੀ 1921 ਵਿੱਚ ਅਖ਼ਬਾਰ `ਚ ਛਪੀ
- ਗੁਰਬਖ਼ਸ਼ ਸਿੰਘ ਪ੍ਰੀਤਲੜੀ:- ਪਹਿਲੀ ਕਹਾਣੀ 1913 ਈ. ਵਿੱਚ ਪ੍ਰਤਿਆ। ਕਹਾਣੀ ਸੰਗ੍ਰਹਿ:- ਪ੍ਰਤੀ ਕਹਾਣੀਆਂ 1938, ਨਾਗ ਪ੍ਰੀਤ ਦਾ ਜਾਦੂ 1940, ਅਨੌਖੇ ਤੇ ਇੱਕਲੇ-1940, ਅਸਮਾਨੀ ਮਹਾਂ ਨਦੀ-1940, ਵੀਣਾ ਵਿਨੋਦ-1942, ਪ੍ਰੀਤਾਂ ਦੇ ਪਹਿਰੇਦਾਰ-1946, ਭਾਬੀ ਮੇਨਾ-1946, #ਜ਼ਿੰਦਗੀ ਵਾਰਸ ਹੈ-1960, ਰੰਗ ਮਹਿਕਦਾ ਦਿਲ-1970
- ਗੁਰਮੁਖ ਸਿੰਘ ਮੁਸਾਫ਼ਿਰ:- ਵੱਖਰੀ ਦੁਨੀਆ-1949, ਸਭ ਅੱਛਾ-1946, ਆਲਣੇ ਦੇ ਬੋਟ-1955, ਸਸਤਾ ਤਮਾਸ਼ਾ-1956, ਕੰਧਾਂ ਬੋਲ ਪਈਆ-1960
- ਤਰਲੋਕ ਸਿੰਘ:- ਦਿਲ ਪਰਚਾਵਾ-1977
- ਜ਼ੋਸ਼ੂਆ ਫਜ਼ਲਦੀਨ:- ਅਦਬੀ ਅਫ਼ਸਾਨੇ-1934, ਇਖ਼ਲਾਕੀ ਕਹਾਣੀਆਂ-1935, ਨਿੱਕੀਆਂ ਕਹਣੀਆਂ-1936