ਆਦਿ ਸ਼ੰਕਰਾਚਾਰੀਆ
(ਆਦਿ ਸ਼ੰਕਰ ਤੋਂ ਮੋੜਿਆ ਗਿਆ)
ਆਦਿ ਸ਼ੰਕਰਾਚਾਰੀਆ (ਮਲਿਆਲਮ: ശങ്കരാചാര്യൻ, ਸ਼ੰਕਰਾਚਾਰੀਅਨ), ਜਨਮ ਦਾ ਨਾਮ: ਸ਼ੰਕਰ) (788-820) ਜਿਹਨਾਂ ਨੂੰ ਸ਼ੰਕਰ ਭਗਵਦਪਾਦਾਚਾਰੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਵੇਦਾਂਤ ਮਤ ਦੇ ਰਚਣਹਾਰ ਸਨ। ਉਹਨਾਂ ਦੇ ਵਿਚਾਰ ਆਤਮਾ ਅਤੇ ਈਸਵਰ ਦੀ ਬਰਾਬਰੀ ਉੱਤੇ ਆਧਾਰਿਤ ਹਨ ਜਿਸਦੇ ਅਨੁਸਾਰ ਈਸਵਰ ਇੱਕ ਹੀ ਸਮੇਂ ਵਿੱਚ ਸਗੁਣ ਅਤੇ ਨਿਰਗੁਣ ਦੋਨਾਂ ਹੀ ਸਰੂਪਾਂ ਵਿੱਚ ਰਹਿੰਦਾ ਹੈ।
ਆਦਿ ਸ਼ੰਕਰ | |
---|---|
ਨਿੱਜੀ | |
ਜਨਮ | ਸ਼ੰਕਰ 788 CE |
ਮਰਗ | 820 CE |
ਸੰਸਥਾ | |
ਦਰਸ਼ਨ | ਅਦਵੈਤ ਵੇਦਾਂਤ |
Senior posting | |
ਗੁਰੂ | ਗੋਵਿੰਦ ਭਗਵਦਪਾਦ |
Honors | ਅਦਵੈਤ ਵੇਦਾਂਤ ਦਾ ਪ੍ਰਚਾਰਕ, ਹਿੰਦੂ ਬੇਦਾਰੀ, ਦਸ਼ਨਾਮੀ ਸੰਪਰਦਾਇ ਦੀ ਸਥਾਪਨਾ ਕੀਤੀ]], Shanmata |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |