ਆਧੁਨਿਕ ਪੰਜਾਬੀ ਕਵਿਤਾ : ਵਿਹਾਰ ਤੇ ਵਿਵੇਚਨ

ਆਧੁਨਿਕ ਪੰਜਾਬੀ ਕਵਿਤਾ : ਵਿਹਾਰ ਤੇ ਵਿਵੇਚਨ ਨਾਂ ਦੀ ਇਹ ਕਿਤਾਬ ਪੰਜਾਬੀ ਕਾਵਿ ਆਲੋਚਨਾ ਨਾਲ ਸੰਬੰਧਿਤ ਹੈ ਅਤੇ ਇਸ ਨੂੰ ਡਾ. ਗੁਰਇਕਬਾਲ ਸਿੰਘ ਨੇ ਲਿਖਿਆ ਹੈ।

ਆਧੁਨਿਕ ਪੰਜਾਬੀ ਕਵਿਤਾ : ਵਿਹਾਰ ਤੇ ਵਿਵੇਚਨ
ਲੇਖਕਡਾ. ਗੁਰਇਕਬਾਲ ਸਿੰਘ
ਮੂਲ ਸਿਰਲੇਖਆਧੁਨਿਕ ਪੰਜਾਬੀ ਕਵਿਤਾ : ਵਿਹਾਰ ਤੇ ਵਿਵੇਚਨ
ਦੇਸ਼ਪੰਜਾਬ ਭਾਰਤ
ਵਿਧਾਆਲੋਚਨਾ, ਸਾਹਿਤ ਆਲੋਚਨਾ
ਪ੍ਰਕਾਸ਼ਕਚੇਤਨਾ ਪ੍ਰਕਾਸ਼ਨ
ਪ੍ਰਕਾਸ਼ਨ ਦੀ ਮਿਤੀ
2007 (ਪਹਿਲੀ ਵਾਰ)
ਮੀਡੀਆ ਕਿਸਮਪ੍ਰਿੰਟ
ਸਫ਼ੇ176
ਆਈ.ਐਸ.ਬੀ.ਐਨ.81-7883-327-1

ਤਤਕਰਾ

ਸੋਧੋ
ਤਰਤੀਬ ਪੰਨਾ ਨੰ.
ਆਧੁਨਿਕ ਪੰਜਾਬੀ ਕਵਿਤਾ ਦੇ ਵਿਚਾਰਧਾਰਕ ਮਸਲੇ (1900-2005) 7
ਪ੍ਰਵਾਸੀ ਪੰਜਾਬੀ ਕਵਿਤਾ : ਸਭਿਆਚਾਰਕ ਦਵੰਦ ਦੀ ਸਮਸਿਆ 28
ਨਕਸਲੀ ਕਵਿਤਾ ਦੇ ਪ੍ਰਸੰਗ ਵਿਚ ਦਲਿਤ ਚੇਤਨਾ
ਮੋਹਨ ਸਿੰਘ ਦੀ ਕਵਿਤਾ ਦਾ ਅਗਾਮੀ ਕਾਵਿਕ - ਵਿਵੇਕ
ਨਵੇਂ ਸਿਰਨਾਵਿਆਂ ਦੀ ਤਲਾਸ਼ ਤੇ ਰਚਨਾ ਦ੍ਰਿਸ਼ਟੀ : ਬਚਪਨ ਘਰ ਤੇ ਮੈਂ ਆਵੇਸ਼ ਜਾਂ ਸਮਾਜਕ ਚੇਤਨਾ ਦਾ ਅਮਲ ਨਜ਼ਮ
ਮਾਨਵਤਾ ਦੀ ਤਲਾਸ਼ ਦੀ ਕਵਿਤਾ : ਖੜਾਵਾਂ
ਫ਼ਿਕਰ ਤੇ ਰਚਨਾ - ਦ੍ਰਿਸ਼ਟੀ : ਧਰਤੀ ਨਾਦ
ਜੀਵਨ ਮੁੱਲਾਂ ਦੇ ਸੱਖਣੇਪਣ ਦੀ ਕਵਿਤਾ : ਤੀਸਰਾ ਬਨਵਾਸ
ਜਨਮੀਤ ਦੇ ਕਾਵਿ ਜਗਤ ਦੀ ਸਿਖ਼ਰ : ਦੋ ਅੱਖਾਂ
ਇਕ ਚੁਥਾਈ ਸਦੀ ਦਾ ਦਸਤਾਵੇਜ਼ : ਸ਼ਬਦ ਸਮੇਂ ਦੇ
ਇਤਿਹਾਸ ਤੇ ਸਮਕਾਲ ਦੀ ਵਿਖੰਡਨਾ ਅਸੀਂ ਨਾਨਕ ਦੇ ਕੀ ਲਗਦੇ ਹਾਂ
ਸਵੈ - ਵਿਰੋਧ ਦੀ ਕਵਿਤਾ : ਘੁੰਡੀ ਸਵੈ - ਪਛਾਣ ਦੀ ਤਲਾਸ਼ : ਤੇਰੇ ਜਾਣ ਤੋਂ ਬਾਅਦ
ਸਮਝ ਤੇ ਸੂਝ ਦੀ ਸ਼ਾਇਰੀ : ਕੈਨਵਸ ਲਈ ਭਟਕਦੇ ਰੰਗ
ਸਮਾਜਕ ਸਰੋਕਾਰ ਦੀ ਗਾਥਾ ਨੈਣਾਂ ਦੇ ਮੋਤੀ