ਗੁਰਇਕਬਾਲ ਸਿੰਘ ਪੰਜਾਬੀ ਲੇਖਕ ਅਤੇ ਆਲੋਚਕ[1] ਹਨ। ਅਕਾਦਮਿਕ ਖਿੱਤਿਆਂ ਵਿਚ ਉਹ ਪੰਜਾਬੀ ਕਾਵਿ ਆਲੋਚਨਾ ਨਾਲ ਸੰਬੰਧਿਤ ਆਪਣੀਆਂ ਕਾਵਿ ਪੁਸਤਕਾਂ ਕਰਕੇ ਜਾਣਿਆ ਜਾਂਦਾ ਹੈ। ਇਸ ਤੋਂ ਬਿਨਾਂ ਉਹ ਪੰਜਾਬੀ ਰਸਾਲੇ ਤ੍ਰਿਸ਼ੰਕੂ ਦਾ ਮੁੱਖ ਸੰਪਾਦਕ ਵੀ ਹੈ।

ਗੁਰਇਕਬਾਲ ਸਿੰਘ
ਕਿੱਤਾਲੇਖਕ ਅਤੇ ਆਲੋਚਕ
ਰਾਸ਼ਟਰੀਅਤਾਭਾਰਤੀ
ਸ਼ੈਲੀਆਲੋਚਨਾ
ਵਿਸ਼ਾਪੰਜਾਬੀ ਕਵਿਤਾ

ਕਾਵਿ ਆਲੋਚਨਾ ਨਾਲ ਸੰਬੰਧਿਤ ਪੁਸਤਕਾਂ

ਸੋਧੋ
  • ਆਧੁਨਿਕ ਪੰਜਾਬੀ ਕਵਿਤਾ : ਵਿਹਾਰ ਤੇ ਵਿਵੇਚਨ
  • ਨਕਸਲੀ ਪੰਜਾਬੀ ਕਵਿਤਾ : ਆਲੋਚਨਾਤਮਕ ਅਧਿਐਨ (1999)
  • ਪੰਜਾਬੀ ਕਵਿਤਾ : ਨਵੇਂ ਪਰਿਪੇਖ ਤੇ ਪਾਸਾਰ (2002)
  • ਪੰਜਾਬੀ ਸਾਹਿਤ ਦਾ ਭਵਿੱਖ : ਚੁਣੌਤੀਆਂ ਤੇ ਸੰਭਾਵਨਾਵਾਂ (2003)
  • ਪੰਜਾਬੀ ਆਲੋਚਨਾ ਅਤੇ ਚਿੰਤਨ ਪ੍ਰਣਾਲੀਆਂ (2003)
  • ਪੰਜਾਬੀ ਸਾਹਿਤ ਦਾ ਭਵਿੱਖ, ਤੌਖਲੇ, ਆਸਾਂ ਤੇ ਯੋਜਨਾਵਾਂ (2003)
  • ਜਗਤਾਰ ਕਾਵਿ : ਸਮੀਖਿਆ ਤੇ ਸੰਵਾਦ (2004)
  • ਪਾਸ਼ ਚਿੰਤਨ (2004)
  • ਜੰਗਨਾਮਾ ਹਿੰਦ-ਪੰਜਾਬ (2005)
  • ਪਾਤਰ ਕਾਵਿ-ਚਿੰਤਨ (2006)

ਹਵਾਲੇ

ਸੋਧੋ
  1. Service, Tribune News. "ਪੰਜਾਬ ਸਾਹਿਤ ਆਲੋਚਨਾ ਦੇ ਇਤਿਹਾਸ ਦਾ ਅਮੁੱਲਾ ਦਸਤਾਵੇਜ਼". Tribuneindia News Service. Archived from the original on 2021-05-06. Retrieved 2021-05-06.