ਆਨੰਦਪੁਰ ਸਾਹਿਬ ਦੀ ਲੜਾਈ
ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ
ਆਨੰਦਪੁਰ ਸਾਹਿਬ ਦੀ ਲੜਾਈ ਦਾ ਹਵਾਲਾ ਦੇ ਸਕਦੀ ਹੈ:
- ਆਨੰਦਪੁਰ ਸਾਹਿਬ ਦੀ ਲੜਾਈ (1682), ਸਿੱਖ ਗੁਰੂ ਗੋਬਿੰਦ ਸਿੰਘ ਅਤੇ ਬਿਲਾਸਪੁਰ (ਰਿਆਸਤ)।ਕਹਿਲੂਰ ਦੀਆਂ ਫ਼ੌਜਾਂ ਵਿਚਕਾਰ ਲੜੀ ਗਈ।
- ਆਨੰਦਪੁਰ ਸਾਹਿਬ ਦੀ ਲੜਾਈ (1685), ਸਿੱਖ ਗੁਰੂ ਗੋਬਿੰਦ ਸਿੰਘ ਅਤੇ ਕਹਿਲੂਰ, ਕਾਂਗੜਾ, ਅਤੇ ਗੁਲੇਰ ਦੀਆਂ ਫ਼ੌਜਾਂ ਵਿਚਕਾਰ ਲੜੀ ਗਈ।
- ਆਨੰਦਪੁਰ ਸਾਹਿਬ ਦੀ ਲੜਾਈ (1699), ਗੁਰੂ ਗੋਬਿੰਦ ਸਿੰਘ ਦੀ ਅਗਵਾਈ ਵਾਲੀ ਸਿੱਖ ਫ਼ੌਜਾਂ ਅਤੇ ਅਲਿਮ ਅਤੇ ਬਲੀਆ ਚੰਦ ਦੁਆਰਾ ਪਹਾੜੀ ਰਾਜ ਦੀਆਂ ਫ਼ੌਜਾਂ ਵਿਚਕਾਰ ਲੜੀ ਗਈ।
- ਆਨੰਦਪੁਰ ਸਾਹਿਬ ਦੀ ਲੜਾਈ (1700), ਸਿੱਖ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਅਤੇ ਮੁਗਲ ਫੌਜਾਂ ਵਿਚਕਾਰ ਲੜੀ ਗਈ।
- ਆਨੰਦਪੁਰ ਸਾਹਿਬ ਦੀ ਪਹਿਲੀ ਘੇਰਾਬੰਦੀ, ਸਿੱਖ ਗੁਰੂ ਗੋਬਿੰਦ ਸਿੰਘ ਦੀਆਂ ਫ਼ੌਜਾਂ ਅਤੇ ਸ਼ਿਵਾਲਿਕ ਪਹਾੜੀਆਂ ਦੇ ਰਾਜਿਆਂ ਦੀ ਸਹਿਯੋਗੀ ਫ਼ੌਜ ਵਿਚਕਾਰ 1700 ਵਿੱਚ ਲੜਾਈ ਹੋਈ।
- ਆਨੰਦਪੁਰ ਸਾਹਿਬ ਦੀ ਲੜਾਈ (1703), ਗੁਰੂ ਗੋਬਿੰਦ ਸਿੰਘ ਦੀ ਅਗਵਾਈ ਵਾਲੀ ਸਿੱਖ ਫ਼ੌਜਾਂ ਅਤੇ ਕੁਝ ਪਹਾੜੀ ਰਾਜਾਂ ਦੀਆਂ ਫ਼ੌਜਾਂ ਵਿਚਕਾਰ 1703 ਵਿੱਚ ਲੜੀ ਗਈ।
- ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ (1704), 1704 ਵਿੱਚ ਸਿੱਖ ਗੁਰੂ ਗੋਬਿੰਦ ਸਿੰਘ ਦੀਆਂ ਫ਼ੌਜਾਂ ਅਤੇ ਮੁਗ਼ਲ ਫ਼ੌਜਾਂ ਵਿਚਕਾਰ ਲੜੀ ਗਈ ਜਿਨ੍ਹਾਂ ਨੂੰ ਸ਼ਿਵਾਲਿਕ ਪਹਾੜੀਆਂ ਦੇ ਰਾਜਿਆਂ ਦੁਆਰਾ ਸਮਰਥਨ ਪ੍ਰਾਪਤ ਸੀ।
- ਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀ, 1704 ਵਿਚ ਸਿੱਖ ਗੁਰੂ ਗੋਬਿੰਦ ਸਿੰਘ ਦੀਆਂ ਫ਼ੌਜਾਂ ਅਤੇ ਸ਼ਿਵਾਲਿਕ ਪਹਾੜੀਆਂ ਦੇ ਰਾਜਿਆਂ ਦੀ ਸਹਿਯੋਗੀ ਫ਼ੌਜ ਵਿਚਕਾਰ ਲੜਾਈ ਹੋਈ।
- ਆਨੰਦਪੁਰ ਸਾਹਿਬ ਦੀ ਤੀਜੀ ਲੜਾਈ (1704), ਬੀਬੀ ਦਲੇਰ ਕੌਰ ਦੀ ਅਗਵਾਈ ਵਾਲੀ ਸਿੱਖ ਫ਼ੌਜਾਂ ਅਤੇ ਵਜ਼ੀਰ ਖ਼ਾਨ ਦੀ ਅਗਵਾਈ ਵਾਲੀ ਮੁਗ਼ਲ ਫ਼ੌਜ ਵਿਚਕਾਰ 1704 ਵਿੱਚ ਲੜੀ ਗਈ।
- ਆਨੰਦਪੁਰ ਸਾਹਿਬ ਦੀ ਲੜਾਈ (1753), ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਸਿੱਖ ਫ਼ੌਜਾਂ ਅਤੇ ਅਦੀਨਾ ਬੇਗ ਦੀ ਅਗਵਾਈ ਵਿਚ ਮੁਗ਼ਲ ਫ਼ੌਜਾਂ ਦੁਆਰਾ 1753 ਵਿਚ ਲੜੀ ਗਈ।
- ਆਨੰਦਪੁਰ ਸਾਹਿਬ ਦੀ ਲੜਾਈ (1812), ਸੋਢੀ ਸੁਰਜਨ ਸਿੰਘ ਦੀਆਂ ਫ਼ੌਜਾਂ ਅਤੇ ਰਾਜਾ ਮਹਾਂ ਚੰਦ ਦੀ ਅਗਵਾਈ ਵਾਲੀ ਕਹਿਲੂਰ ਦੀਆਂ ਰਾਜਪੂਤ ਫ਼ੌਜਾਂ ਵਿਚਕਾਰ 1812 ਵਿਚ ਲੜੀ ਗਈ।