ਆਨੰਦ ਰਾਜ ਆਨੰਦ ਹਿੰਦੀ ਫਿਲਮ ਉਦਯੋਗ ਵਿੱਚ ਇੱਕ ਭਾਰਤੀ ਸੰਗੀਤਕਾਰ, ਗੀਤਕਾਰ ਅਤੇ ਪਲੇਬੈਕ ਗਾਇਕ ਹੈ। ਉਸ ਨੂੰ ਕਾਂਟੇ (2003) ਲਈ ਸਰਬੋਤਮ ਸੰਗੀਤ ਨਿਰਦੇਸ਼ਕ ਫਿਲਮਫੇਅਰ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।

ਅਨੰਦ ਰਾਜ ਅਨੰਦ
ਆਨੰਦ ਰਾਜ ਆਨੰਦ (ਸੱਜੇ) ਏਕੋਨ ਨਾਲ ਸਾਲ 2014 ਦੌਰਾਨ
ਆਨੰਦ ਰਾਜ ਆਨੰਦ (ਸੱਜੇ) ਏਕੋਨ ਨਾਲ ਸਾਲ 2014 ਦੌਰਾਨ
ਜਾਣਕਾਰੀ
ਜਨਮ (1961-11-08) 8 ਨਵੰਬਰ 1961 (ਉਮਰ 62)
ਦਿੱਲੀ, ਭਾਰਤ
ਮੂਲਦਿੱਲੀ
ਵੰਨਗੀ(ਆਂ)Film score
ਕਿੱਤਾਗੀਤਕਾਰ, ਫਿਲਮੀ ਸੰਗੀਤਕਾਰ ਅਤੇ ਗਾਇਕ
ਸਾਲ ਸਰਗਰਮ1995–ਵਰਤਮਾਨ

ਮੁੱਢਲਾ ਜੀਵਨ ਸੋਧੋ

ਆਨੰਦ ਰਾਜ ਦਾ ਜਨਮ ੮ ਨਵੰਬਰ ੧੯੬੧ ਨੂੰ ਦਿੱਲੀ ਵਿੱਚ ਜਵੈਲਰਜ਼ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ।[1] 1995 ਵਿੱਚ, ਉਸਨੇ ਆਪਣਾ ਪਰਿਵਾਰਕ ਕਾਰੋਬਾਰ ਛੱਡ ਦਿੱਤਾ ਅਤੇ ਸੰਗੀਤਕ ਕੈਰੀਅਰ ਨੂੰ ਅੱਗੇ ਵਧਾਉਣ ਲਈ ਮੁੰਬਈ ਚਲਾ ਗਿਆ।

ਹਵਾਲੇ ਸੋਧੋ

  1. Rajiv Vijayakar (20 August 2004). "HIT Machine". Screen Weekly. Retrieved 27 March 2009.