ਆਬਿਦ ਹੁਸੈਨ
ਡਾ. ਆਬਿਦ ਹੁਸੈਨ (26 ਦਸੰਬਰ 1926 – 21 ਜੂਨ 2012) ਇੱਕ ਭਾਰਤੀ ਅਰਥਸ਼ਾਸਤਰੀ, ਸਿਵਲ ਸੇਵਕ ਅਤੇ ਡਿਪਲੋਮੈਟ ਸੀ। ਉਹ 1992 ਤੋਂ 1990 ਤੱਕ ਯੂਨਾਈਟਡ ਸਟੇਟਸ ਅਮਰੀਕਾ ਵਿੱਚ ਭਾਰਤ ਦਾ ਰਾਜਦੂਤ ਸੀ ਅਤੇ 1985 ਤੋਂ 1990 ਤੱਕ ਯੋਜਨਾ ਕਮਿਸ਼ਨ ਦਾ ਇੱਕ ਮੈਂਬਰ ਸੀ।
ਆਬਿਦ ਹੁਸੈਨ | |
---|---|
ਤਸਵੀਰ:Ambassador Abid Hussain.jpg | |
ਜਨਮ | ਆਬਿਦ ਹੁਸੈਨ 26 ਦਸੰਬਰ 1926 |
ਮੌਤ | 21 ਜੂਨ 2012 (ਉਮਰ 85 ਸਾਲ) ਲੰਡਨ, ਇੰਗਲੈਂਡ |
ਪੇਸ਼ਾ | ਭਾਰਤੀ ਅਰਥਸ਼ਾਸਤਰੀ, ਸਿਵਲ ਸੇਵਕ ਅਤੇ ਡਿਪਲੋਮੈਟ |
ਜੀਵਨ ਸਾਥੀ | ਤ੍ਰਿਲੋਕ ਕਾਰਕੀ ਹੁਸੈਨ |
ਨਿੱਜੀ ਜ਼ਿੰਦਗੀ
ਸੋਧੋਉਸ ਨੇ "ਹਿੰਦ-ਚੀਨ ਝਗੜਾ ਅਤੇ ਭਾਰਤੀ ਉਪ ਮਹਾਦੀਪ ਚ ਅੰਤਰ-ਰਾਸ਼ਟਰੀ ਰਾਜਨੀਤੀ', (1977) ਦੀ ਲੇਖਕ ਤ੍ਰਿਲੋਕ ਕਾਰਕੀ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਉਸ ਦਾ ਭਰਾ ਇਰਸ਼ਾਦ ਪੰਜਾਤਨ ਅਭਿਨੇਤਾ ਅਤੇ ਮਾਈਮ ਕਲਾਕਾਰ ਹੈ, ਜਿਸਨੇ ਜਰਮਨ ਫਿਲਮ Der Schuh des Manitu 'ਚ ਅਭਿਨੈ ਕੀਤਾ ਹੈ। ਡਾ. ਹੁਸੈਨ, ਆਪਣੇ ਜੱਦੀ ਸ਼ਹਿਰ ਹੈਦਰਾਬਾਦ (ਆਂਧਰਾ ਪ੍ਰਦੇਸ਼) ਵਿੱਚ ਵੱਡਾ ਹੋਇਆ ਅਤੇ 1942 ਵਿੱਚ ਉਥੋਂ ਦੇ ਨਿਜ਼ਾਮ ਕਾਲਜ ਤੋਂ ਉਸਨੇ ਮੁਢਲੀ ਪੜ੍ਹਾਈ ਮੁਕੰਮਲ ਕੀਤੀ।[1]
ਆਬਿਦ ਹੁਸੈਨ ਸਿਵਲ ਸੁਸਾਇਟੀ डा ਇੱਕ ਸਰਗਰਮ ਮੈਂਬਰ ਸੀ ਅਤੇ ਉਸਨੇ ਵਿਸ਼ਵੀਕਰਨ, ਇੰਟਰਨੈੱਟ ਸੈਂਸਰਿਸ਼ਪ, ਲਿੰਗ ਮੁੱਦੇ, ਪ੍ਰਗਟਾਵੇ ਦੀ ਆਜ਼ਾਦੀ, ਅਤੇ ਸਭਿਆਚਾਰਕ ਸਾਪੇਖਵਾਦ ਸਮੇਤ ਅਨੇਕ ਮੁੱਦਿਆਂ ਬਾਰੇ ਚਲੀ ਸਮਕਾਲੀ ਬਹਿਸ ਵਿੱਚ ਤਕੜਾ ਯੋਗਦਾਨ ਪਾਇਆ।[2][3][4][5][6][7]
21 ਜੂਨ 2012 ਨੂੰ, ਆਬਿਦ ਹੁਸੈਨ ਦੀ ਦਿਲ ਦੇ ਵੱਡੇ ਦੌਰੇ ਨਾਲ ਲੰਡਨ ਵਿੱਚ ਮੌਤ ਹੋ ਗਈ।[8]
ਹਵਾਲੇ
ਸੋਧੋ- ↑ "Peers lavish praise on Abid Hussain". The Hindu. 9 July 2012.
- ↑ "A Conversation with the Special Rapporteur on freedom of opinion and expression, September 1999". Archived from the original on 2007-09-27. Retrieved 2014-11-16.
{{cite web}}
: Unknown parameter|dead-url=
ignored (|url-status=
suggested) (help) - ↑ Abid Hussain Archived 2009-08-31 at the Wayback Machine. ICEC.
- ↑ Globalisation unstoppable: Abid Hussain Archived 2005-04-05 at the Wayback Machine. By Our Special Correspondent, The Hindu, 28 January 2005.
- ↑ India and US should clear the air through talks, says Abid Hussain Rediff.com, 4 July 1998.
- ↑ `Time to assess globalisation dispassionately' The Hindu, Business Line, 23 December 2002.
- ↑ Libya Denies India Atom Link New York Times, 11 October 1991."Dr. Abid Hussain, India's Ambassador to the United States, had .."
- ↑ "Abid Hussain, former Indian ambassador to US, dies in London". The Times of India date=21 June 2012.
{{cite news}}
: Missing pipe in:|publisher=
(help)