ਹੈਦਰਾਬਾਦ

ਤੇਲੰਗਾਨਾ, ਭਾਰਤ ਦੀ ਰਾਜਧਾਨੀ
(ਹੈਦਰਾਬਾਦ, ਭਾਰਤ ਤੋਂ ਮੋੜਿਆ ਗਿਆ)

ਹੈਦਰਾਬਾਦ (ਤੇਲੁਗੂ: హైదరాబాదు; ਉਰਦੂ: حیدر آباد) ਭਾਰਤ ਦੇ ਸੂਬੇ ਤੇਲੰਗਾਨਾ ਦੀ ਰਾਜਧਾਨੀ ਹੈ[2]। ਪਹਿਲਾਂ ਇਹ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੁੰਦਾ ਸੀ। ਇਹ 650 ਵਰਗ ਕਿਲੋਮੀਟਰ ਜਾਂ 250 ਵਰਗ ਮੀਲ ਖੇਤਰ ਵਿੱਚ ਫੈਲਿਆ ਹੋਇਆ ਹੈ ਦੱਖਣੀ ਪਠਾਰ ਉੱਤੇ ਇਹ ਮੁਸੀ ਨਦੀ ਦੇ ਕੰਡੇ ਤੇ ਸਥਿਤ ਹੈ ਇਹ ਦੱਖਣੀ ਭਾਰਤ ਦੇ ਉੱਤਰ ਵਿੱਚ ਸਥਿਤ ਹੈ। ਤੇਲੰਗਾਨਾ ਖੇਤਰ ਵਿੱਚ ਸਥਿਤ ਇਸ ਮਹਾਨਗਰ ਦੀ ਸਾਲ 2011 ਵਿੱਚ ਅਬਾਦੀ ਤਕਰੀਬਨ 68 ਲੱਖ ਸੀ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਇਹ ਭਾਰਤ ਦੇ ਮਹਾਨਗਰਾਂ ਵਿੱਚ ਅਬਾਦੀ ਪੱਖੋਂ ਚੌਥੇ ਥਾਂ ਉੱਤੇ ਹੈ।

ਹੈਦਰਾਬਾਦ
హైదరాబాద్
حیدرآباد
A montage of images related to Hyderabad city
ਉਪਨਾਮ: 
City of Pearls
Map
ਤੇਲੰਗਾਨਾ, ਭਾਰਤ ਵਿੱਚ ਸਥਿਤੀ
ਹੈਦਰਾਬਾਦ is located in ਤੇਲੰਗਾਣਾ
ਹੈਦਰਾਬਾਦ
ਹੈਦਰਾਬਾਦ
ਗੁਣਕ: 17°23′06.0″N 78°29′12.1″E / 17.385000°N 78.486694°E / 17.385000; 78.486694
ਦੇਸ਼ India
Stateਤੇਲੰਗਾਨਾ
Regionਦੱਖਣ
Districtsਹੈਦਰਾਬਾਦ, Ranga Reddy and Medak
ਸਥਾਪਨਾ1591 AD
ਬਾਨੀਮੁਹੰਮਦ ਕੁਲੀ ਕੁਤੁਬ ਸ਼ਾਹ
ਸਰਕਾਰ
 • ਕਿਸਮMayor–Council
 • ਬਾਡੀGreater Hyderabad Municipal Corporation
Hyderabad Metropolitan Development Authority
 • ਐਮਪੀਅਸਦੁੱਦੀਨ ਉਵੈਸੀ, ਮੱਲਾ ਰੇਡੀ, ਬੰਦਾਰੁ ਦੱਤਾਤ੍ਰੇਆ ਅਤੇ ਕੌਂਡਾ ਵਿਸ਼ਵੇਸ਼ਵਰ ਰੇਡੀ
 • ਪੁਲਿਸ ਕਮਿਸ਼ਨਰਐਮ ਮਹੇਂਦਰ ਰੇਡੀ
ਖੇਤਰ
 • Metropolis650 km2 (250 sq mi)
 • Metro
7,100 km2 (2,700 sq mi)
ਉੱਚਾਈ
505 m (1,657 ft)
ਆਬਾਦੀ
 (2011)
 • Metropolis68,09,970
 • ਰੈਂਕ4th
 • ਘਣਤਾ18,480/km2 (47,900/sq mi)
 • ਮੈਟਰੋ
77,49,334
 • Metro rank
6th
ਵਸਨੀਕੀ ਨਾਂਹੈਦਰਾਬਾਦੀ
ਸਮਾਂ ਖੇਤਰਯੂਟੀਸੀ+5:30 (IST)
Pincode(s)
500 xxx, 501 xxx, 502 xxx, 508 xxx, 509 xxx
ਏਰੀਆ ਕੋਡ+91–40, 8685, 8413, 8414, 8415, 8417, 8418, 8453, 8455
ਵਾਹਨ ਰਜਿਸਟ੍ਰੇਸ਼ਨTS 09 to TS 14
Official languagesTelugu, Urdu
HDIHigh
ਵੈੱਬਸਾਈਟwww.ghmc.gov.in

ਇਹ ਭਾਰਤ ਦੇ ਸਭ ਤੋਂ ਉੱਨਤ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਭਾਰਤ ਵਿੱਚ ਸੂਚਨਾ ਪ੍ਰੌਧੋਗਿਕੀ ਅਤੇ ਜੈਵ ਤਕਨੀਕੀ ਦਾ ਕੇਂਦਰ ਬਣਦਾ ਜਾ ਰਿਹਾ ਹੈ। ਹੁਸੈਨ ਸਾਗਰ ਨਾਲ ਵੰਡੇ, ਹੈਦਰਾਬਾਦ ਅਤੇ ਸਿਕੰਦਰਾਬਾਦ ਜੁੜਵੇਂ ਸ਼ਹਿਰ ਹਨ। ਹੁਸੈਨ ਸਾਗਰ ਦੀ ਉਸਾਰੀ ਸੰਨ 1562 ਵਿੱਚ ਇਬਰਾਹਿਮ ਕੁਤੁਬ ਸ਼ਾਹ ਦੇ ਸ਼ਾਸਨ ਕਾਲ ਵਿੱਚ ਹੋਈ ਸੀ ਅਤੇ ਇਹ ਇੱਕ ਮਨੁੱਖ ਨਿਰਮਿਤ ਝੀਲ ਹੈ।

ਹਵਾਲੇ

ਸੋਧੋ
  1. "Greater Hyderabad Municipal Corporation". www.ghmc.gov.in. Archived from the original on 25 ਦਸੰਬਰ 2018. Retrieved 23 December 2015. {{cite web}}: Unknown parameter |dead-url= ignored (|url-status= suggested) (help) Archived 25 December 2018[Date mismatch] at the Wayback Machine.
  2. "Hyderabad". Lexico UK English Dictionary. Oxford University Press. Archived from the original on 16 May 2021.