ਆਭਾ ਢੀਲਨ (ਜਨਮ 28 ਦਸੰਬਰ 1953) ਇੱਕ ਭਾਰਤੀ ਖੇਡ ਨਿਸ਼ਾਨੇਬਾਜ਼ ਹੈ। ਉਸਨੇ 1992 ਦੇ ਸਮਰ ਓਲੰਪਿਕਸ ਵਿਚ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਹਿੱਸਾ ਲਿਆ ਸੀ।[1]

ਆਭਾ ਢੀਲਨ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1953-12-28) 28 ਦਸੰਬਰ 1953 (ਉਮਰ 70)
ਖੇਡ
ਖੇਡਖੇਡ ਨਿਸ਼ਾਨੇਬਾਜ਼ੀ

ਹਵਾਲੇ ਸੋਧੋ

  1. Evans, Hilary; Gjerde, Arild; Heijmans, Jeroen; Mallon, Bill; et al. "Abha Dhillan Olympic Results". Olympics at Sports-Reference.com. Sports Reference LLC. Archived from the original on 18 April 2020. Retrieved 27 February 2020.