ਆਰਥਰ ਰਿੰਬੋ
ਫਰਾਂਸਸੀ ਕਵੀ
ਯਾਂ ਨਿਕੋਲਾ ਆਰਥਰ ਰਿੰਬੋ (ਫਰਾਂਸੀਸੀ:Jean Nicolas Arthur Rimbaud, 20 ਅਕਤੂਬਰ 1854 – 10 ਨਵੰਬਰ 1891) ਇੱਕ ਫਰਾਂਸੀਸੀ ਕਵੀ ਸੀ। ਇਹ ਡੈਕਾਡੈਂਟ ਲਹਿਰ ਨਾਲ ਸੰਬੰਧਿਤ ਸੀ[1] ਅਤੇ ਇਸਨੇ ਆਧੁਨਿਕ ਸਾਹਿਤ ਅਤੇ ਕਲਾਵਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸਨੇ 20 ਸਾਲ ਦਾ ਹੋਣ ਤੋਂ ਪਹਿਲਾਂ ਹੀ ਕਵਿਤਾ ਲਿਖਣਾ ਛੱਡ ਦਿੱਤਾ ਸੀ।[2] ਰਿੰਬੋ ਇੱਕ ਲਿਬਰਟੀਨ ਅਤੇ ਇੱਕ ਬੇਚੈਨ ਰੂਹ ਹੋਣ ਨਾਤੇ ਜਾਣਿਆ ਜਾਂਦਾ ਹੈ। ਆਪਣਾ 37ਵਾਂ ਜਨਮ ਦਿਨ ਮਨਾਉਣ ਦੇ ਬਾਅਦ ਕੈਂਸਰ ਨਾਲ ਆਪਣੀ ਮੌਤ ਤੋਂ ਪਹਿਲਾਂ ਉਸਨੇ ਤਿੰਨ ਮਹਾਦੀਪਾਂ ਦੀ ਵਿਆਪਕ ਯਾਤਰਾ ਕੀਤੀ।
ਆਰਥਰ ਰਿੰਬੋ | |
---|---|
ਜਨਮ | ਯਾਂ ਨਿਕੋਲਾ ਆਰਥਰ ਰਿੰਬੋ 20 ਅਕਤੂਬਰ 1854 ਛਾਰਲੇਵੀਅ, ਫਰਾਂਸ |
ਮੌਤ | 10 ਨਵੰਬਰ 1891 ਮਾਰਸੇਈ, ਫਰਾਂਸ | (ਉਮਰ 37)
ਕਿੱਤਾ | ਕਵੀ |
ਰਾਸ਼ਟਰੀਅਤਾ | ਫਰਾਂਸੀਸੀ |
ਕਾਲ | 1870–75 (ਮੁੱਖ ਸਿਰਜਣਾਤਮਿਕ ਕਾਲ) |
ਸਾਹਿਤਕ ਲਹਿਰ | Symbolism, ਡੈਕਾਡੈਂਟ ਲਹਿਰ |
ਦਸਤਖ਼ਤ | |
ਰਚਨਾਵਾਂ
ਸੋਧੋਹਵਾਲੇ
ਸੋਧੋ- ↑ "NNDB". Retrieved 6 January 2014.
- ↑ "Poem Hunter". Retrieved 6 January 2014.