ਕਵੀ
ਉਹ ਵਿਅਕਤੀ ਜੋ ਕਵਿਤਾ ਲਿਖਦਾ ਹੈ
ਕਵੀ ਉਸ ਮਨੁੱਖ ਨੂੰ ਕਿਹਾ ਜਾਂਦਾ ਹੈ ਜੋ ਕਵਿਤਾ ਲਿਖਦਾ ਹੈ। ਅੰਗਰੇਜ਼ੀ ਵਿੱਚ ਐਸੇ ਲੇਖਕ ਨੂੰ ਪੋਇਟ ਅਤੇ ਹਿੰਦੁਸਤਾਨੀ ਵਿੱਚ ਸ਼ਾਇਰ ਕਹਿੰਦੇ ਹਨ। ਦੁਨੀਆ ਦੇ ਹਰੇਕ ਜਾਣੂ ਸੱਭਿਆਚਾਰ ਵਿੱਚ ਸਾਹਿਤ ਦੇ ਰੂਪਾਂ ਵਿੱਚੋਂ ਸਭ ਤੋਂ ਪਹਿਲਾਂ ਕਵਿਤਾ ਪੈਦਾ ਹੋਈ। ਇਸ ਲਈ ਕਵੀ ਹਰੇਕ ਸੱਭਿਆਚਾਰ ਵਿੱਚ ਸ਼ੁਰੂ ਤੋਂ ਹੀ ਆਦਰ ਦੀ ਨਿਗਾਹ ਨਾਲ ਦੇਖੇ ਜਾਂਦੇ ਰਹੇ ਹਨ।
Occupation | |
---|---|
ਨਾਮ | Poet, Troubador, Bard |
ਕਿੱਤਾ ਕਿਸਮ | Vocation |
ਸਰਗਰਮੀ ਖੇਤਰ | Literary |
ਵਰਣਨ | |
ਕੁਸ਼ਲਤਾ | Writing |
Education required | Often with a degree, but not necessary |
ਸੰਬੰਧਿਤ ਕੰਮ | Novelist, writer, lyricist |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |