ਆਰਾਥੀ ਸਾਰਾ ਸੁਨੀਲ

ਭਾਰਤੀ ਬੈਡਮਿੰਟਨ ਖਿਡਾਰਨ

ਅਰਾਥੀ ਸਾਰਾ ਸੁਨੀਲ (ਅੰਗ੍ਰੇਜ਼ੀ: Arathi Sara Sunil; ਜਨਮ 1 ਅਕਤੂਬਰ 1994) ਇੱਕ ਭਾਰਤੀ ਬੈਡਮਿੰਟਨ ਖਿਡਾਰਨ ਹੈ।[1][2] ਉਸਨੇ 2018 ਦੀਆਂ ਏਸ਼ੀਅਨ ਖੇਡਾਂ ਵਿੱਚ ਭਾਗ ਲਿਆ ਸੀ।[3]

Arathi Sara Sunil
ਨਿੱਜੀ ਜਾਣਕਾਰੀ
ਦੇਸ਼India
ਜਨਮ (1994-10-01) 1 ਅਕਤੂਬਰ 1994 (ਉਮਰ 29)
Kochi, Kerala, India
Women's singles & doubles
ਉੱਚਤਮ ਦਰਜਾਬੰਦੀ152 (WS 17 April 2014)
33 (WD 27 April 2017)
273 (XD 20 September 2018)
ਮੈਡਲ ਰਿਕਾਰਡ
Women's badminton
 ਭਾਰਤ ਦਾ/ਦੀ ਖਿਡਾਰੀ
Asia Junior Championships
ਕਾਂਸੀ ਦਾ ਤਗਮਾ – ਤੀਜਾ ਸਥਾਨ 2011 Lucknow Mixed team
ਬੀਡਬਲਿਊਐੱਫ ਪ੍ਰੋਫ਼ਾਈਲ
ਆਰਾਥੀ ਸਾਰਾ ਸੁਨੀਲ
ਨਿੱਜੀ ਜਾਣਕਾਰੀ
ਦੇਸ਼ਭਾਰਤ
ਜਨਮ (1994-10-01) 1 ਅਕਤੂਬਰ 1994 (ਉਮਰ 29)
ਕੋਚੀ, ਕੇਰਲ, ਭਾਰਤ
ਮਹਿਲਾ ਸਿੰਗਲ ਅਤੇ ਡਬਲਜ਼
ਉੱਚਤਮ ਦਰਜਾਬੰਦੀ152 (WS 17 ਅਪ੍ਰੈਲ 2014)
33 (WD 27 ਅਪ੍ਰੈਲ 2017)
273 (XD 20 ਸਤੰਬਰ 2018)
ਬੀਡਬਲਿਊਐੱਫ ਪ੍ਰੋਫ਼ਾਈਲ

ਪ੍ਰਾਪਤੀਆਂ ਸੋਧੋ

BWF ਇੰਟਰਨੈਸ਼ਨਲ ਚੈਲੇਂਜ/ਸੀਰੀਜ਼ (6 ਖਿਤਾਬ, 2 ਉਪ ਜੇਤੂ) ਸੋਧੋ

ਮਹਿਲਾ ਡਬਲਜ਼

ਸਾਲ ਟੂਰਨਾਮੈਂਟ ਸਾਥੀ ਵਿਰੋਧੀ ਸਕੋਰ ਨਤੀਜਾ
2013 ਬਹਿਰੀਨ ਇੰਟਰਨੈਸ਼ਨਲ  ਪ੍ਰਾਜਕਤਾ ਸਾਵੰਤ  ਅਪਰਨਾ ਬਾਲਨ
 ਸੰਯੋਗਿਤਾ ਘੋਰਪੜੇ
18–21, 21–18, 21–16  ਜੇਤੂ
2013 ਬੰਗਲਾਦੇਸ਼ ਇੰਟਰਨੈਸ਼ਨਲ  ਪ੍ਰਾਜਕਤਾ ਸਾਵੰਤ  ਧਨਿਆ ਨਾਇਰ
 ਮੋਹਿਤਾ ਸਹਿਦੇਵ
22-20, 15-4 ਰਿਟਾਇਰ ਹੋਏ  ਜੇਤੂ
2015 ਬਹਿਰੀਨ ਇੰਟਰਨੈਸ਼ਨਲ  ਪੂਰਵੀਸ਼ਾ ਐਸ ਰਾਮ  ਪਲਵਾਸ਼ਾ ਬਸ਼ੀਰ
 ਸਾਰਾ ਮੋਹਮੰਦ
21-14, 21-8  ਜੇਤੂ
2016 ਪੋਲਿਸ਼ ਇੰਟਰਨੈਸ਼ਨਲ  ਸੰਜਨਾ ਸੰਤੋਸ਼  ਨਤਾਲਿਆ ਵੋਯਤਸੇਖ
 ਯੇਲੀਜ਼ਾਵੇਤਾ ਝਰਕਾ
19-21, 21-19, 21-14  ਜੇਤੂ
2017 ਪੋਲਿਸ਼ ਇੰਟਰਨੈਸ਼ਨਲ  ਕੇ ਮਨੀਸ਼ਾ  ਜੈਨੀ ਮੂਰ
 ਵਿਕਟੋਰੀਆ ਵਿਲੀਅਮਜ਼
19-21, 22-24  ਦੂਜੇ ਨੰਬਰ ਉੱਤੇ
2018 ਹੇਲਸ ਓਪਨ  ਰੁਤਪਰਨਾ ਪਾਂਡਾ  ਵਿਮਲਾ ਹੇਰੀਆ
 ਮਾਰਗੋਟ ਲੈਂਬਰਟ
21-19, 21-12  ਜੇਤੂ
2021 ਬੰਗਲਾਦੇਸ਼ ਇੰਟਰਨੈਸ਼ਨਲ  ਮਹਿਰੀਨ ਰਿਜ਼ਾ  ਕਸਤੂਰੀ ਰਾਧਾਕ੍ਰਿਸ਼ਨ
 ਵੇਨੋਸ਼ਾ ਰਾਧਾਕ੍ਰਿਸ਼ਨਨ
22–20 21–12  ਜੇਤੂ
2022 ਭਾਰਤ ਛੱਤੀਸਗੜ੍ਹ ਇੰਟਰਨੈਸ਼ਨਲ ਚੈਲੇਂਜ  ਪੂਜਾ ਡੰਡੂ  ਚਿਸਾਤੋ ਹੋਸ਼ੀ
 ਮਿਉ ਤਾਕਾਹਾਸ਼ੀ
21–12, 12–21, 7–21  ਦੂਜੇ ਨੰਬਰ ਉੱਤੇ
  BWF ਇੰਟਰਨੈਸ਼ਨਲ ਚੈਲੇਂਜ ਟੂਰਨਾਮੈਂਟ

  BWF ਇੰਟਰਨੈਸ਼ਨਲ ਸੀਰੀਜ਼ ਟੂਰਨਾਮੈਂਟ

  BWF ਫਿਊਚਰ ਸੀਰੀਜ਼ ਟੂਰਨਾਮੈਂਟ

ਹਵਾਲੇ ਸੋਧੋ

  1. "Players: Arathi Sara Sunil". bwfbadminton.com. Badminton World Federation. Retrieved 23 November 2016.
  2. "Player Profile of Arathi Sara Sunil". www.badmintoninindia.com. Badminton Association of India. Archived from the original on 23 November 2016. Retrieved 23 November 2016.
  3. "Asian Games 2018, Indian player profiles: Badminton". scroll.in. 18 August 2018. Archived from the original on 9 November 2020. Retrieved 17 May 2021.