ਆਰਾਮਸ਼ਾਹ
ਆਰਾਮਸ਼ਾਹ ਦਿੱਲੀ ਸਲਤਨਤ ਵਿੱਚ ਗ਼ੁਲਾਮ ਖ਼ਾਨਦਾਨ ਦਾ ਸ਼ਾਸਕ ਸੀ ਅਤੇ ਉਹ ਕੁਤੁਬੁੱਦੀਨ ਐਬਕ ਦੇ ਬਾਅਦ ਸੱਤਾਸੀਨ ਹੋਇਆ ਸੀ। ਕੁਤੁਬੁੱਦੀਨ ਦੀ ਮੌਤ ਦੇ ਬਾਅਦ ਲਾਹੌਰ ਦੇ ਅਮੀਰਾਂ ਨੇ ਜਲਦਬਾਜੀ ਵਿੱਚ ਉਸਨੂੰ ਦਿੱਲੀ ਦਾ ਸ਼ਾਸਕ ਬਣਾ ਦਿੱਤਾ ਪਰ ਉਹ ਜਿਆਦਾ ਸਮਾਂ ਟਿਕ ਨਾ ਸਕਿਆ। ਇਸ ਦੇ ਬਾਅਦ ਇਲਤੁਤਮਿਸ਼ ਸ਼ਾਸਕ ਬਣਾ।
ਆਰਾਮਸ਼ਾਹ | |
---|---|
ਦੂਜਾ ਦਿੱਲੀ ਦਾ ਸੁਲਤਾਨ | |
ਸ਼ਾਸਨ ਕਾਲ | ਦਸੰਬਰ 1210 – ਜੂਨ 1211 |
ਪੂਰਵ-ਅਧਿਕਾਰੀ | ਕੁਤੁਬੁੱਦੀਨ ਐਬਕ |
ਵਾਰਸ | ਇਲਤੁਤਮਿਸ਼ |
ਜਨਮ | ਪੱਕਾ ਸਬੂਤ ਨਹੀਂ |
ਮੌਤ | ਜੂਨ 1211 |
ਘਰਾਣਾ | ਗ਼ੁਲਾਮ ਖ਼ਾਨਦਾਨ |
ਧਰਮ | ਇਸਲਾਮ |