ਦਿੱਲੀ ਸਲਤਨਤ ਦੇ ਸ਼ਾਸ਼ਕ

ਵਿਕੀਪੀਡੀਆ ਸੂਚੀ ਲੇਖ

ਇਸ ਸੂਚੀ ਵਿੱਚ ਕ੍ਰਮਵਾਰ ਦਿੱਲੀ ਸਲਤਨਤ ਦੇ ਸ਼ਾਸਕ ਸ਼ਾਮਲ ਹਨ।

ਗ਼ੁਲਾਮ ਖ਼ਾਨਦਾਨ (1206–1290) ਸੋਧੋ

ਲੜੀ ਨੰਬਰ ਨਾਮ of ruler ਜਨਮ ਮੌਤ ਸ਼ਾਸਨ ਸ਼ੁਰੂ ਸ਼ਾਸਨ ਖਤਮ ਟਿੱਪਣੀ
1 ਕੁਤੁਬੁੱਦੀਨ ਐਬਕ 1150 14 ਨਵੰਬਰ 1210 25 ਜੂਨ 1206 14 ਨਵੰਬਰ 1210
2 ਆਰਾਮਸ਼ਾਹ ਅਗਿਆਤ ਜੂਨ 1211 ਦਸੰਬਰ 1210 ਜੂਨ 1211 ਐਬਕ ਦਾ ਪੁੱਤਰ
3 ਇਲਤੁਤਮਿਸ਼ ਅਗਿਆਤ 30 ਅਪ੍ਰੈਲ 1236 ਜੂਨ 1211 30 ਅਪ੍ਰੈਲ 1236 ਐਬਕ ਦਾ ਜਵਾਈ
4 ਰੁਕਨ-ਉਦ-ਦੀਨ ਫਿਰੋਜ਼ਸ਼ਾਹ (ਫ਼ਿਰੋਜ ਪਹਿਲਾ) ਅਗਿਆਤ 19 ਨਵੰਬਰ 1236 ਅਪ੍ਰੈਲ/ਮਈ 1236 ਨਵੰਬਰ 1236 ਇਲਤੁਤਮਿਸ਼ ਦਾ ਪੁੱਤਰ
5 ਰਜ਼ੀਆ ਸੁਲਤਾਨ ਅਗਿਆਤ 15 ਅਕਤੂਬਰ 1240 ਨਵੰਬਰ 1236 20 ਅਪ੍ਰੈਲ 1240 ਇਲਤੁਤਮਿਸ਼ ਦੀ ਪੁੱਤਰੀ
6 ਮੁਈਜੁੱਦੀਨ ਬਹਿਰਾਮਸ਼ਾਹ 9 ਜੁਲਾਈ 1212 15 ਮਈ 1242 ਮਈ 1240 15 ਮਈ 1242 ਇਲਤੁਤਮਿਸ਼ ਦਾ ਪੁੱਤਰ
7 ਅਲਾਉ ਦੀਨ ਮਸੂਦ ਅਗਿਆਤ 10 ਜੂਨ 1246 ਮਈ 1242 10 ਜੂਨ 1246 ਰੁਕਨ-ਉਦ-ਦੀਨ ਫਿਰੋਜ਼ਸ਼ਾਹ ਦਾ ਪੁੱਤਰ
8 ਨਸੀਰੂਦੀਨ ਮਹਿਮੂਦ (ਮਹਿਮੂਦ ਪਹਿਲਾ) 1229 or 1230 18 ਫਰਵਰੀ 1266 10 ਜੂਨ 1246 18 ਫਰਵਰੀ 1266 ਇਲਤੁਤਮਿਸ਼ ਦਾ ਪੁੱਤਰ
9 ਗ਼ਿਆਸੁੱਦੀਨ ਬਲਬਨ 1216 1287 ਫਰਵਰੀ 1266 1287 ਇਲਤੁਤਮਿਸ਼ ਦੇ ਦਰਬਾਰ ਵਿੱਚ ਤੁਰਕੀ ਦੇ ਪਤਵੰਤੇ
10 ਮੁਈਜ਼ ਉਦ-ਦੀਨ ਕਾਇਕਾਬਾਦ 1269 1 ਫਰਵਰੀ 1290 1287 1 ਫਰਵਰੀ 1290 ਗ਼ਿਆਸੁੱਦੀਨ ਬਲਬਨ ਦਾ ਪੋਤਾ
11 ਸ਼ਮਸੁਦੀਨ ਕਯੂਮਰਸ 1285/1287 13 ਜੂਨ 1290 1 ਫਰਵਰੀ 1290 13 ਜੂਨ 1290 ਕਾਇਕਾਬਾਦ ਦਾ ਪੁੱਤਰ

ਖ਼ਿਲਜੀ ਵੰਸ਼ (1290–1320) ਸੋਧੋ

ਲੜੀ ਨੰਬਰ ਨਾਮ ਜਨਮ ਮੌਤ ਸ਼ਾਸਨ ਸ਼ੁਰੂ ਸ਼ਾਸਨ ਖਤਮ ਟਿੱਪਣੀ
12 ਜਲਾਲ ਉੱਦ-ਦੀਨ ਖਿਲਜੀ (ਫ਼ਿਰੋਜ ਦੂਜਾ) 1220 19 ਜੁਲਾਈ 1296 13 ਜੂਨ 1290 19 ਜੁਲਾਈ 1296
ਰੁਕਨੁਦੀਨ ਇਬਰਾਹਿਮ ਅਗਿਆਤ 1296 ਤੋਂ ਬਾਅਦ ਜੁਲਾਈ 1296 ਨਵੰਬਰ 1296 ਜਲਾਲ ਉੱਦ-ਦੀਨ ਖਿਲਜੀ ਦਾ ਪੁੱਤਰ, ਉਸਨੇ ਥੋੜ੍ਹੇ ਸਮੇਂ ਲਈ ਰਾਜ ਕੀਤਾ, ਸੂਚੀਆਂ ਵਿੱਚ ਹਮੇਸ਼ਾਂ ਉਸਦੇ ਨਾਮ ਨਹੀਂ ਦਰਸਾਏ।
13 ਅਲਾਉੱਦੀਨ ਖ਼ਿਲਜੀ ਲੱਗਭਗ 1266 4 ਜਨਵਰੀ 1316 ਨਵੰਬਰ 1296 4 ਜਨਵਰੀ 1316 ਜਲਾਲ ਉੱਦ-ਦੀਨ ਖਿਲਜੀ ਦਾ ਭਤੀਜਾ
14 ਸ਼ਿਹਾਬੁਦੀਨ ਓਮਾਰ ਖ਼ਿਲਜੀ 1310 or 1311 ਅਪ੍ਰੈਲ 1316 5 ਜਨਵਰੀ 1316 ਅਪ੍ਰੈਲ 1316 ਅਲਾਉੱਦੀਨ ਖ਼ਿਲਜੀ ਦਾ ਪੁੱਤਰ
15 ਕੁਤੁਬ ਉੱਦ-ਦੀਨ ਮੁਬਾਰਕ ਸ਼ਾਹ ਖ਼ਿਲਜੀ 1299 9 ਜੁਲਾਈ 1320 14 ਅਪ੍ਰੈਲ 1316 1 ਮਈ 1320 ਅਲਾਉੱਦੀਨ ਖ਼ਿਲਜੀ ਦਾ ਪੁੱਤਰ

ਬਿਨਾਂ ਵੰਸ਼ ਤੋਂ (1320) ਸੋਧੋ

ਲੜੀ ਨੰਬਰ ਨਾਮ ਜਨਮ ਮੌਤ ਸ਼ਾਸਨ ਸ਼ੁਰੂ ਸ਼ਾਸਨ ਖਤਮ ਟਿੱਪਣੀ
16 ਖੁਸਰੋ ਖਾਨ ਅਗਿਆਤ 1320 10 ਜੁਲਾਈ 1320 5 ਸਤੰਬਰ 1320 ਉਸਨੇ ਥੋੜ੍ਹੇ ਸਮੇਂ ਲਈ ਰਾਜ ਕੀਤਾ, ਰਾਜਵੰਸ਼ ਦੀ ਸਥਾਪਨਾ ਨਹੀਂ ਕੀਤੀ।

ਤੁਗ਼ਲਕ ਵੰਸ਼ (1320–1414) ਸੋਧੋ

ਲੜੀ ਨੰਬਰ ਨਾਮ ਜਨਮ ਮੌਤ ਸ਼ਾਸਨ ਸ਼ੁਰੂ ਸ਼ਾਸਨ ਖਤਮ ਟਿੱਪਣੀ
17 ਗ਼ਿਆਸੁੱਦੀਨ ਤੁਗ਼ਲਕ (ਤੁਗਲਕ ਪਹਿਲਾ) ਅਗਿਆਤ 1 ਫਰਵਰੀ 1325 8 ਸਤੰਬਰ 1320 1 ਫਰਵਰੀ 1325
18 ਮੁਹੰਮਦ ਬਿਨ ਤੁਗ਼ਲਕ (ਤੁਗਲਕ ਦੂਜਾ) ਲੱਗਭਗ 1290 20 ਮਾਰਚ 1351 1 ਫਰਵਰੀ 1325 20 ਮਾਰਚ 1351 ਗ਼ਿਆਸੁੱਦੀਨ ਤੁਗ਼ਲਕ ਦਾ ਪੁੱਤਰ
19 ਫ਼ਿਰੋਜ ਸ਼ਾਹ ਤੁਗ਼ਲਕ (ਫ਼ਿਰੋਜ ਤੀਜਾ) 1309 20 ਸਤੰਬਰ 1388 23 ਮਾਰਚ 1351 20 ਸਤੰਬਰ 1388 ਗ਼ਿਆਸੁੱਦੀਨ ਤੁਗ਼ਲਕ ਦਾ ਜਵਾਈ
20 ਤੁਗ਼ਲਕ ਖਾਨ (ਤੁਗਲਕ ਦੂਜਾ) ਅਗਿਆਤ 14 ਮਾਰਚ 1389 20 ਸਤੰਬਰ 1388 14 ਮਾਰਚ 1389 ਫ਼ਿਰੋਜ ਸ਼ਾਹ ਤੁਗ਼ਲਕ ਦਾ ਪੋਤਾ
21 ਅਬੂ ਬਕਰ ਸ਼ਾਹ ਅਗਿਆਤ after 1390 15 ਮਾਰਚ 1389 ਅਗਸਤ 1390 ਫ਼ਿਰੋਜ ਸ਼ਾਹ ਤੁਗ਼ਲਕ ਦਾ ਪੋਤਾ
22 ਨਸੀਰ ਉਦ ਦੀਨ ਮੁਹੰਮਦ ਸ਼ਾਹ ਤੀਜਾ (ਮੁਹੰਮਦ ਤੀਜਾ) ਅਗਿਆਤ 20 ਜਨਵਰੀ 1394 31 ਅਗਸਤ 1390 20 ਜਨਵਰੀ 1394 ਫ਼ਿਰੋਜ ਸ਼ਾਹ ਤੁਗ਼ਲਕ ਦਾ ਪੁੱਤਰ
23 ਅਲਾ ਉਦ-ਦੀਨ ਸਿਕੰਦਰ ਸ਼ਾਹ ਅਗਿਆਤ 8 ਮਾਰਚ 1394 22 ਜਨਵਰੀ 1394 8 ਮਾਰਚ 1394 ਨਸੀਰ ਉਦ ਦੀਨ ਮੁਹੰਮਦ ਸ਼ਾਹ ਤੀਜਾ ਦਾ ਪੁੱਤਰ
24 ਨਸੀਰ ਉਦ-ਦੀਨ ਮਹਿਮੂਦ ਸ਼ਾਹ ਤੁਗਲਕ ਅਗਿਆਤ ਫਰਵਰੀ 1413 ਮਾਰਚ 1394 ਫਰਵਰੀ 1413 ਨਸੀਰ ਉਦ ਦੀਨ ਮੁਹੰਮਦ ਸ਼ਾਹ ਤੀਜਾ ਦਾ ਪੁੱਤਰ
ਨਸੀਰ-ਉਦ-ਦੀਨ ਨੁਸਰਤ ਸ਼ਾਹ ਤੁਗਲਕ ਅਗਿਆਤ 1398 or 1399 ਜਨਵਰੀ 1395 1398 or 1399 ਤੁਗਲਕ ਖਾਨ ਦਾ ਭਰਾ, ਮਹਿਮੂਦ ਸ਼ਾਹ ਦਾ ਵਿਰੋਧੀ ਬਾਦਸ਼ਾਹ, ਗੱਦੀ ਦਾ ਦਾਅਵੇਦਾਰ, ਉਪ-ਸ਼ਾਸਕ।

ਸੱਯਦ ਵੰਸ਼ (1414–1451) ਸੋਧੋ

ਲੜੀ ਨੰਬਰ ਨਾਮ ਜਨਮ ਮੌਤ ਸ਼ਾਸਨ ਸ਼ੁਰੂ ਸ਼ਾਸਨ ਖਤਮ ਟਿੱਪਣੀ
25 ਖ਼ਿਜ਼ਰ ਖ਼ਾਨ ਅਗਿਆਤ 20 ਮਈ 1421 28 ਮਈ 1414 20 ਮਈ 1421
26 ਮੁਬਾਰਕ ਸ਼ਾਹ ਅਗਿਆਤ 19 ਫਰਵਰੀ 1434 21 ਮਈ 1421 19 ਫਰਵਰੀ 1434 ਖ਼ਿਜ਼ਰ ਖ਼ਾਨ ਦਾ ਪੁੱਤਰ
27 ਮੁਹੰਮਦ ਸ਼ਾਹ (ਮੁਹੰਮਦ ਚੌਥਾ) ਅਗਿਆਤ ਜਨਵਰੀ 1445 ਫਰਵਰੀ 1434 ਜਨਵਰੀ 1445 ਖ਼ਿਜ਼ਰ ਖ਼ਾਨ ਦਾ ਪੋਤਾ
28 ਆਲਮ ਸ਼ਾਹ ਅਗਿਆਤ ਜੁਲਾਈ 1478 ਜਨਵਰੀ 1445 19 ਅਪ੍ਰੈਲ 1451 ਮੁਹੰਮਦ ਸ਼ਾਹ ਦਾ ਪੁੱਤਰ

ਲੋਧੀ ਵੰਸ਼ (1451–1526) ਸੋਧੋ

ਲੜੀ ਨੰਬਰ ਨਾਮ ਜਨਮ ਮੌਤ ਸ਼ਾਸਨ ਸ਼ੁਰੂ ਸ਼ਾਸਨ ਖਤਮ ਟਿੱਪਣੀ
29 ਬਹਿਲੋਲ ਲੋਧੀ 1420 12 ਜੁਲਾਈ 1489 19 ਅਪ੍ਰੈਲ 1451 12 ਜੁਲਾਈ 1489
30 ਸਿਕੰਦਰ ਲੋਧੀ (ਸਿਕੰਦਰ ਦੂਜਾ) 17 ਜੁਲਾਈ 1458 21 ਨਵੰਬਰ 1517 17 ਜੁਲਾਈ 1489 21 ਨਵੰਬਰ 1517 ਬਹਿਲੋਲ ਲੋਧੀ ਦਾ ਪੁੱਤਰ
31 ਇਬਰਾਹਿਮ ਲੋਧੀ 1480 21 ਅਪ੍ਰੈਲ 1526 ਨਵੰਬਰ 1517 21 ਅਪ੍ਰੈਲ 1526 ਸਿਕੰਦਰ ਲੋਧੀ ਦਾ ਪੁੱਤਰ

ਸਰੋਤ ਸੋਧੋ

  • Dynastic Chart, [1] The Imperial Gazetteer of India, v. 2, p. 368.
  • "Sayyid dynasty". Encyclopedia Britannica (in ਅੰਗਰੇਜ਼ੀ).
  • Lodī dynasty - Encyclopædia Britannica
  • City List – Delhi Sultanate Rulers, First to Last
  • The Delhi Sultanate : How Many Lists of Dynasties and Rulers Delhi Sultanate? Archived 2022-11-05 at the Wayback Machine.

ਹੋਰ ਸੋਧੋ