ਆਲਮੂਦਾਈਨਾ ਸ਼ਾਹੀ ਮਹਿਲ
ਅਲਮੁਦੇਨਾ ਸ਼ਾਹੀ ਮਹਿਲ (ਅੰਗਰੇਜ਼ੀ ਭਾਸ਼ਾ: Royal Palace of La Almudaina) ਇੱਕ ਕਿਲ੍ਹੇਬੰਦ ਮਹਿਲ ਹੈ। ਇਹ ਸਪੇਨ ਵਿੱਚ ਪਾਲਮਾ ਮਜੋਰਿਕਾ ਦੀ ਰਾਜਧਾਨੀ, ਸਪੇਨ ਵਿੱਚ ਸਥਿਤ ਹੈ। ਅਲਮੁਦਾਨੇ ਦਾ ਮਹਿਲ ਇੱਕ ਅਰਬ ਕਿਲ੍ਹੇ ਦੀ ਰੂਪ ਵਿੱਚ ਬਣਾਇਆ ਗਿਆ ਸੀ। ਇਸਨੂੰ 14ਵੀਂ ਸਦੀ ਤੋਂ ਸ਼ਾਹੀ ਨਿਵਾਸ ਸਥਾਨ ਦੀ ਰੂਪ ਵਿੱਚ ਵਰਤਿਆ ਜਾਂਦਾ ਹੈ। ਮਹਿਲ ਵਿੱਚ ਕੀ ਖਾਲੀ ਕਮਰੇ ਹਨ। ਜਦੋਂ ਮੇਜੋਰਿਕਾ ਦੇ ਰਾਜੇ ਜੇਮਸ ਦੂਜੇ ਨੇ ਇਸ ਮਹਿਲ ਦੀ ਮੁੜਉਸਾਰੀ ਸ਼ੁਰੂ ਕੀਤੀ ਤਾਂ ਉਸ ਦੀ ਯੋਜਨਾ ਵਿੱਚ ਛੋਟਾ ਰੋਮਾਨਿਸਕਿਊ ਸ਼ੈਲੀ ਵਿੱਚ ਬਣਿਆ ਹੋਇਆ ਗਿਰਜਾਘਰ ਵੀ ਇਸ ਵਿੱਚ ਸ਼ਾਮਿਲ ਕਰ ਲਿਆ ਗਿਆ। ਇਹ ਮਹਿਲ ਪਾਲਮਾ ਗਿਰਜਾਘਰ ਦੇ ਬਿਲਕੁਲ ਸਾਹਮਣੇ ਹੈ। ਇਥੋਂ ਪਾਲਮਾ ਖਾੜੀ ਨੂੰ ਬੜੀ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।
ਅਲਮੁਦੇਨਾ ਸ਼ਾਹੀ ਮਹਿਲ | |
---|---|
ਮੂਲ ਨਾਮ Royal Palace of La Almudaina | |
ਸਥਿਤੀ | ਸਪੇਨ |
ਬਣਾਇਆ | 9ਵੀਂ ਸਦੀ |
ਪ੍ਰਬੰਧਕ ਸਭਾ | ਸੱਭਿਆਚਾਰ ਮੰਤਰਾਲਾ |
Invalid designation | |
ਕਿਸਮ | Real property |
ਇਹ ਇਮਾਰਤ ਪੇਤ੍ਰਿਮੋਨੀਓ ਨੈਸ਼ਨਲ (Patrimonio Nacional) ਦੇ ਅਧੀਨ ਹੈ ਜਿਹੜਾ ਰਾਜ ਵਿੱਚ ਸ਼ਾਹੀ ਸੰਪਤੀ ਦੀ ਦੇਖ ਰੇਖ ਕਰਦਾ ਹੈ। ਅੱਜ ਕੱਲ ਸ਼ਾਹੀ ਪਰਿਵਾਰ ਇਸਨੂੰ ਜਲਸਿਆਂ ਅਤੇ ਰਾਜ ਦੇ ਸਮਾਰੋਹਾਂ ਦੇ ਦੌਰਾਨ ਵਰਤਿਆ ਜਾਂਦਾ ਹੈ। ਸਪੇਨ ਦੇ ਰਾਜੇ ਦਾ ਨਿਜੀ ਮਹਿਲ ਮਾਰਵੇਤ ਦਾ ਮਹਿਲ ਪਾਲਮਾ ਸ਼ਹਿਰ ਦੇ ਬਾਹਰ ਸਥਿਤ ਹੈ।
ਇਤਿਹਾਸ
ਸੋਧੋਗੈਲਰੀ
ਸੋਧੋਬਾਹਰੀ ਲਿੰਕ
ਸੋਧੋ39°34′03″N 2°38′50″E / 39.5675°N 2.64722°E Royal Palace of La Almudaina ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
- Patrimonio Nacional| Royal Palace of La Almudaina Archived 2007-10-10 at the Wayback Machine.
- Patrimonio Nacional ਅਧਿਕਾਰਿਕ ਜਲਸਥਾਨ Archived 2007-10-10 at the Wayback Machine.
- ਅਲਮੁਦੇਨਾ ਸ਼ਾਹੀ ਮਹਿਲ ਦਾ ਰਸਤਾ Archived 2013-10-09 at the Wayback Machine.
- ਸਪੇਨ ਡਾਟ ਇੰਫੋ ਤੇ ਪੂਰੀ ਜਾਣਕਾਰੀ Archived 2014-05-09 at the Wayback Machine.
- ਅਲਮੁਦੇਨਾ ਸ਼ਾਹੀ ਮਹਿਲ ਦਾ ਚਿਤਰ
- ਅਲਮੁਦੇਨਾ ਸ਼ਾਹੀ ਮਹਿਲ ਦਾ ਚਿੱਤਰ ਫਲਿਕਰ ਤੇ
- ਅਲਮੁਦੇਨਾ ਸ਼ਾਹੀ ਮਹਿਲ ਬਾਰੇ ਯਾਤਰੀਆਂ ਦੀਆਂ ਸਲਾਹਾਂ
- Visita virtual Archived 2011-09-05 at the Wayback Machine.
- Video "Palacio Almudaina" Archived 2013-03-08 at the Wayback Machine. castellano, dur. 1´11 min.
- Web oficial del Ayuntamiento de Palma de Mallorca[permanent dead link]