ਆਲੀਆ ਬੁਖ਼ਾਰੀ (Urdu: عالیہ بخاری) ਇੱਕ ਪਾਕਿਸਤਾਨੀ ਨਾਵਲਕਾਰ ਅਤੇ ਪਟਕਥਾ ਲੇਖਕ ਹੈ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਖ਼ਵਾਤੀਨ ਡਾਇਜੈਸਟ ਦੁਆਰਾ ਕੀਤੀ ਅਤੇ ਬਹੁਤ ਸਾਰੇ ਨਾਵਲ ਅਤੇ ਨਾਟਕ ਲਿਖੇ ਹਨ। ਉਸ ਦੇ ਜ਼ਿਆਦਾਤਰ ਨਾਵਲਾਂ ਅਤੇ ਕਹਾਣੀਆਂ ਉੱਤੇ ਟੈਲੀਵਿਜ਼ਨ ਨਾਟਕ ਬਣਾਏ ਗਏ ਹਨ, ਜਿਨ੍ਹਾਂ ਵਿੱਚ ਦਿਲ-ਏ-ਮੁਜ਼ਤਰ ਵੀ ਸ਼ਾਮਲ ਹੈ ਜਿਸ ਲਈ ਉਸ ਦੀ ਵਿਆਪਕ ਪ੍ਰਸ਼ੰਸਾ ਹੋਈ ਹੈ। ਉਸ ਦੇ ਲੜੀਵਾਰ ਮੇਰੇ ਕਾਤਿਲ ਮੇਰੇ ਦਿਲਦਾਰ, ਮੌਸਮ ਅਤੇ ਮਾਨਾ ਕਾ ਘਰਾਣਾ ਲਈ ਵੀ ਉਸ ਦੀ ਪ੍ਰਸ਼ੰਸਾ ਹੋਈ ਹੈ।

ਚੋਣਵੀਆਂ ਰਚਨਾਵਾਂ

ਸੋਧੋ

ਕਿਤਾਬਾਂ

ਸੋਧੋ
  • ਤਿਤਲੀ ਕੀ ਉੜਾਣ
  • ਸ਼ਹਿਰ ਏ ਅਸ਼ੋਬ
  • ਦੀਵਾਰ-ਏ-ਸ਼ਬ
  • ਖ਼ੁਸ਼ਬੋ ਕਾ ਸਫਰ
  • ਖ਼ਵਾਬ ਸਰਾਏ

ਡਰਾਮੇ

ਸੋਧੋ
  • ਖਾਮੋਸ਼ੀ - ਹਮ ਟੀ.ਵੀ
  • ਮੇਰੇ ਕਾਤਿਲ ਮੇਰੇ ਦਿਲਦਾਰ - ਹਮ ਟੀ.ਵੀ
  • ਦਿਲ-ਏ-ਮੁਜ਼ਤਰ - ਹਮ ਟੀ.ਵੀ
  • ਆਹਿਸਤਾ ਆਹਿਸਤਾ - ਹਮ ਟੀ.ਵੀ
  • ਮੌਸਮ - ਹਮ ਟੀ.ਵੀ
  • ਮਾਨ ਕਾ ਘਰਾਣਾ - ਹਮ ਟੀ.ਵੀ
  • ਦੀਵਾਰ-ਏ-ਸ਼ਬ - ਹਮ ਟੀ.ਵੀ
  • ਕਰਾਰ - ਹਮ ਟੀ.ਵੀ
  • ਯੂੰ ਤੋਹੈ ਪਿਆਰ ਬੋਹਤ - ਹਮ ਟੀ.ਵੀ
  • ਬੇਬਸੀ - ਹਮ ਟੀ.ਵੀ

ਟੈਲੀਫ਼ਿਲਮਾਂ

ਸੋਧੋ
  • ਜੀਨਾ ਹੈ ਮੁਸ਼ਕਿਲ

ਇਨਾਮ ਅਤੇ ਨਾਮਜ਼ਦਗੀਆਂ

ਸੋਧੋ

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ