ਆਲੋਚਨਾ ਪੰਜਾਬੀ ਦਾ ਇੱਕ ਸਾਹਿਤਕ ਰਸਾਲਾ ਹੈ ਜੋ ਪਹਿਲੀ ਵਾਰ ਜੂਨ 1955 ਵਿੱਚ ਲੁਧਿਆਣਾ ਤੋਂ ਛਪਣਾ ਸ਼ੁਰੂ ਹੋਇਆ। ਇਹ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ।[1]

ਆਲੋਚਨਾ
ਆਲੋਚਨਾ ਦੇ ਜੂਨ 1955 ਦੇ ਪਹਿਲੇ ਅੰਕ ਦਾ ਸਰਵਰਕ
ਸ਼੍ਰੇਣੀਆਂਪੰਜਾਬੀ ਸਾਹਿਤਕ ਆਲੋਚਨਾ ਲਈ ਰਸਾਲਾ
ਪ੍ਰਕਾਸ਼ਕਪੰਜਾਬੀ ਸਾਹਿੱਤ ਅਕਾਡਮੀ
ਪਹਿਲਾ ਅੰਕ1955
ਦੇਸ਼ਭਾਰਤ
ਅਧਾਰ-ਸਥਾਨਲੁਧਿਆਣਾ
ਭਾਸ਼ਾਪੰਜਾਬੀ

ਹਵਾਲੇ

ਸੋਧੋ
  1. ਸਿੰਘ, ਭਾਈ ਜੋਧ (1955). "ਆਲੋਚਨਾ" (PDF). ਆਲੋਚਨਾ. ਜੂਨ 1955: 1.