ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ
(ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਤੋਂ ਮੋੜਿਆ ਗਿਆ)
ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (ਏਟਕ) ਭਾਰਤ ਵਿੱਚ ਸਭ ਤੋਂ ਪੁਰਾਣੀ ਅਤੇ ਆਲ ਇੰਡੀਆ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ (ਆਈ ਐਨ ਟੀ ਯੂ ਸੀ, ਇੰਟਕ) ਦੇ ਬਾਅਦ ਦੂਜੀ ਸਭ ਤੋਂ ਵੱਡੀ ਮਜਦੂਰ ਯੂਨੀਅਨ ਹੈ। ਕਿਰਤ ਮੰਤਰਾਲੇ ਦੇ ਆਰਜੀ ਅੰਕੜਿਆਂ ਅਨੁਸਾਰ, 2002 ਵਿੱਚ ਏਟਕ ਦੀ ਮੈਂਬਰਸ਼ਿੱਪ 2,677,979 ਸੀ।[1]
ਪੂਰਾ ਨਾਮ | ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ |
---|---|
ਬੁਨਿਆਦ | 1920 |
ਮੈਂਬਰ | 2,677,979 (2002) |
ਦੇਸ਼ | ਭਾਰਤ |
ਇਲਹਾਕ | ਵਫ਼ਟੂ |
ਮੁੱਖ ਆਗੂ | ਰਾਮਿੰਦਰ ਕੁਮਾਰ, ਪ੍ਰਧਾਨ, ਗੁਰੂਦਾਸ ਦਾਸਗੁਪਤਾ, ਜਨਰਲ ਸਕੱਤਰ |
Office location | ਦਿੱਲੀ, ਭਾਰਤ |