ਆਸਕਰ ਵਾਓ ਦੀ ਸੰਖੇਪ ਅਸਚਰਜ ਜ਼ਿੰਦਗੀ

ਆਸਕਰ ਵਾਓ ਦੀ ਸੰਖੇਪ ਅਸਚਰਜ ਜ਼ਿੰਦਗੀ (ਮੂਲ ਅੰਗਰੇਜ਼ੀ: The Brief Wondrous Life of Oscar Wao) (2007) ਡੋਮੀਨੀਕਨ-ਅਮਰੀਕੀ ਲੇਖਕ ਜੂਨੋ ਦਿਆਜ਼ ਦਾ ਲਿਖਿਆ ਬੇਹੱਦ ਵਿਕਣ ਵਾਲਾ ਨਾਵਲ ਹੈ। ਨਾਵਲ ਦੀ ਕਹਾਣੀ ਦਿਆਜ਼ ਦੇ ਪਲਣ ਵਧਣ ਦੇ ਸਥਾਨ, ਨਿਊ ਜਰਸੀ ਵਿੱਚ ਵਾਪਰਦੀ ਦਿਖਾਈ ਗਈ ਹੈ ਅਤੇ ਡਿਕਟੇਟਰ ਰਫ਼ੇਲ ਟਰੂਜੀਲੋ ਦੇ ਅਧੀਨ ਉਸ ਦੇ ਪਿਤਰਾਂ ਦੇ ਅਨੁਭਵਾਂ ਦੀ ਬਾਤ ਪਾਉਂਦੀ ਹੈ।[1] ਆਲੋਚਕਾਂ ਨੇ ਇਸ ਦੀ ਖੂਬ ਤਾਰੀਫ਼ ਕੀਤੀ ਅਤੇ 2008 ਵਿੱਚ ਇਸਨੇ ਨੈਸ਼ਨਲ ਬੁੱਕ ਕ੍ਰਿਟਿਕਸ ਸਰਕਲ ਐਵਾਰਡ ਅਤੇ ਗਲਪ ਲਈ ਪੁਲਿਟਜ਼ਰ ਇਨਾਮ ਵਰਗੇ ਕਈ ਇਨਾਮ ਪ੍ਰਾਪਤ ਕੀਤੇ।[2]

ਆਸਕਰ ਵਾਓ ਦੀ ਸੰਖੇਪ ਅਸਚਰਜ ਜ਼ਿੰਦਗੀ
The Brief Wondrous Life of Oscar Wao
ਤਸਵੀਰ:Junot wao cover.jpg
ਲੇਖਕਜੂਨੋ ਦਿਆਜ਼
ਦੇਸ਼ਯੁਨਾਈਟਿਡ ਸਟੇਟਸ
ਭਾਸ਼ਾਅੰਗਰੇਜ਼ੀ, ਸਪੇਨੀ
ਪ੍ਰਕਾਸ਼ਨ ਦੀ ਮਿਤੀ
6 ਸਤੰਬਰ 2007
ਮੀਡੀਆ ਕਿਸਮਪ੍ਰਿੰਟ
ਸਫ਼ੇ352
ਆਈ.ਐਸ.ਬੀ.ਐਨ.1-59448-958-0
ਓ.ਸੀ.ਐਲ.ਸੀ.123539681
813/.54 22
ਐੱਲ ਸੀ ਕਲਾਸPS3554.I259 B75 2007

ਹਵਾਲੇ ਸੋਧੋ

  1. Stetler, Carrie (2008-04-07). "Pulitzer winner stays true to Jersey roots". The Star Ledger. Retrieved 2008-04-07.
  2. Muchnick, Laurie (2008-04-07). "Junot Diaz's Novel, 'Wondrous Life of Oscar Wao,' Wins Pulitzer". Bloomberg. Retrieved 2008-04-08.