ਆਸ਼ੂਤੋਸ਼ ਸ਼ਰਮਾ (ਕ੍ਰਿਕਟਰ)
ਆਸ਼ੂਤੋਸ਼ ਸ਼ਰਮਾ ਇੱਕ ਭਾਰਤੀ ਕ੍ਰਿਕਟਰ ਹੈ। ਜਿਸਦਾ (ਜਨਮ 15 ਸਤੰਬਰ 1998) ਨੂੰ ਹੋਇਆ ਹੈ[1] ਉਸਨੇ 12 ਜਨਵਰੀ 2018 ਨੂੰ 2017-18 ਜ਼ੋਨਲ ਟੀ-20 ਲੀਗ ਵਿੱਚ ਮੱਧ ਪ੍ਰਦੇਸ਼ ਲਈ ਆਪਣਾ ਟੀ-20 ਡੈਬਿਊ ਕੀਤਾ।[2] ਉਸਨੇ 16 ਅਕਤੂਬਰ 2019 ਨੂੰ ਵਿਜੇ ਹਜ਼ਾਰੇ ਟਰਾਫੀ ਵਿੱਚ ਮੱਧ ਪ੍ਰਦੇਸ਼ ਲਈ ਆਪਣੀ ਸੂਚੀ ਏ ਦੀ ਸ਼ੁਰੂਆਤ ਕੀਤੀ।[3] ਉਹ ਆਈਪੀਐਲ 2024 ਵਿੱਚ ਪੰਜਾਬ ਕਿੰਗਜ਼ ਲਈ ਵੀ ਖੇਡ ਚੁੱਕੇ ਹਨ ਅਤੇ ਉਨ੍ਹਾਂ ਨੂੰ 20 ਲੱਖ ਰੁਪਏ ਵਿੱਚ ਖਰੀਦਿਆ ਗਿਆ ਸੀ।
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | ਆਸ਼ੂਤੋਸ਼ ਰਾਮਬਾਬੂ ਸ਼ਰਮਾ |
ਜਨਮ | ਰਤਲਾਮ, ਮੱਧ ਪ੍ਰਦੇਸ਼, ਭਾਰਤ | 15 ਸਤੰਬਰ 1998
ਬੱਲੇਬਾਜ਼ੀ ਅੰਦਾਜ਼ | ਸੱਜਾ-ਹੱਥ |
ਸਰੋਤ: ESPNcricinfo, 12 ਜਨਵਰੀ 2018 |
ਉਹ ਆਈਪੀਐਲ 2024 ਦੌਰਾਨ ਪੰਜਾਬ ਕਿੰਗਜ਼ ਲਈ ਖੇਡਦੇ ਹੋਏ ਗੁਜਰਾਤ ਟਾਇਟਨ ਦੇ ਵਿਰੁਧ 17 ਗੇਂਦਾਂ ਤੇ 31 ਦੌੜਾਂ 3 ਚੌਕੇ ਅਤੇ1 ਛਿੱਕੇ ਦੇ ਮਦਦ ਨਾਲ ਜੇਤੂ ਪਾਰੀ ਖੇਡੀ ਸੀ।
ਹਵਾਲੇ
ਸੋਧੋ- ↑ "Ashutosh Sharma". ESPNcricinfo. Retrieved 12 January 2018.
- ↑ "Central Zone, Syed Mushtaq Ali Trophy at Raipur, Jan 12 2018". ESPNcricinfo. Retrieved 12 January 2018.
- ↑ "Elite, Group C, Vijay Hazare Trophy at Jaipur, Oct 16 2019". ESPNcricinfo. Retrieved 16 October 2019.