ਆਸਿਫ਼ ਬਸਰਾ (27 ਜੁਲਾਈ 1967 - 12 ਨਵੰਬਰ 2020) ਇੱਕ ਭਾਰਤੀ ਫ਼ਿਲਮ, ਟੈਲੀਵਿਜ਼ਨ, ਅਤੇ ਥੀਏਟਰ ਅਦਾਕਾਰ ਸੀ।[1]

ਆਸਿਫ਼ ਬਸਰਾ
Asif Basra at DIFF.jpg
DIFF 2016 ਸਮੇਂ ਆਸਿਫ਼ ਬਸਰਾ
ਜਨਮ(1967-07-27)27 ਜੁਲਾਈ 1967
ਅਮਰਾਵਤੀ, ਮਹਾਂਰਾਸ਼ਟਰ, ਭਾਰਤ
ਮੌਤ12 ਨਵੰਬਰ 2020(2020-11-12) (ਉਮਰ 53)
ਧਰਮਸ਼ਾਲਾ ਕਾਂਗੜਾ ਜ਼ਿਲ੍ਹਾ, ਹਿਮਾਚਲ ਪ੍ਰਦੇਸ਼, ਭਾਰਤ
ਮੌਤ ਦਾ ਕਾਰਨਆਤਮ-ਹੱਤਿਆ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1998–2020

ਕਰੀਅਰਸੋਧੋ

ਉਸਨੇ ਅਨੁਰਾਗ ਕਸ਼ਯਪ ਦੀ ਫ਼ਿਲਮ ਬਲੈਕ ਫ੍ਰਾਈਡੇ ਅਤੇ ਰਾਹੁਲ ਢੋਲਕੀਆ ਦੀ ਪਰਜਾਨੀਆ ਫ਼ਿਲਮ ਵਿੱਚ ਪ੍ਰਦਰਸ਼ਨ ਕੀਤਾ, ਜਿਸਦੀ ਕਾਫੀ ਸ਼ਲਾਂਘਾ ਕੀਤੀ ਗਈ। ਉਹ ਮਾਈਕਲ ਓ. ਸਜੇਬਲੈਂਡ ਦੀ ਵਨ ਨਾਈਟ ਵਿਧ ਦ ਕਿੰਗ ਦੇ ਨਾਲ ਉਮਰ ਸ਼ਰੀਫ ਅਤੇ ਪੀਟਰ ਓ'ਟੂਲ ਵਰਗੇ ਦਿੱਗਜ਼ ਅਭਿਨੇਤਾਵਾਂ ਦੇ ਨਾਲ ਸਾਹਮਣੇ ਆਇਆ[2] ਉਸਨੇ ਹਿੰਦੀ ਫ਼ਿਲਮ ਲਮਹਾ ਵਿੱਚ ਇੱਕ ਦਰਜ਼ੀ ਦੀ ਭੂਮਿਕਾ ਨਿਭਾਈ; ਉਹ ਸ਼ੋਇਬ (ਇਮਰਾਨ ਹਾਸ਼ਮੀ ) ਦੇ ਪਿਤਾ ਵਜੋਂ ਬਾਲੀਵੁੱਡ ਦੀ 2010 ਵਿੱਚ ਚੋਟੀ ਦੀ ਕਮਾਈ ਵਾਲੀ 2010 ਵਿੱਚ ਆਈ ਫਿਲਮ ‘ਵਨਸ ਅਪੌਨ ਏ ਟਾਈਮ ਇਨ ਮੁੰਬਈ’ ਵਿੱਚ ਵੀ ਆਇਆ ਸੀ। [3]

2020 ਵਿੱਚ, ਉਸ ਨੇ ਆਪਣੀ ਮੌਤ ਤੋਂ ਪਹਿਲਾਂ ਦੋ ਵੈੱਬ ਸੀਰੀਜ਼ ਪਾਤਾਲ ਲੋਕ ਅਤੇ ਹੋਸਟੇਜਸ ਵਿੱਚ ਕੰਮ ਕੀਤਾ।

ਮੌਤਸੋਧੋ

ਉਹ 12 ਨਵੰਬਰ 2020 ਨੂੰ ਮੈਕਲੋਡ ਗੰਜ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਦੇ ਇੱਕ ਨਿੱਜੀ ਕੰਪਲੈਕਸ ਵਿੱਚ ਲਟਕਿਆ ਪਾਇਆ ਗਿਆ ਸੀ।[4] [5] [6]

ਹਵਾਲੇਸੋਧੋ

  1. Seitz, Matt Zoller (2007-09-28). "Outsourced - Movies - Review". The New York Times (in ਅੰਗਰੇਜ਼ੀ). ISSN 0362-4331. Retrieved 2018-01-25. 
  2. Profile Archived 2 May 2008 at the Wayback Machine.
  3. "In a first, Bollywood actor Asif Basra to star in Pahari movie". www.hindustantimes.com/ (in ਅੰਗਰੇਜ਼ੀ). 2015-07-02. Retrieved 2018-01-25. 
  4. "Actor Asif Basra was found dead in Himachal Pradesh, suicide suspected". Hindustan Times (in ਅੰਗਰੇਜ਼ੀ). 12 November 2020. Retrieved 12 November 2020. 
  5. Bureau, ABP News (12 November 2020). "'Paatal Lok' Actor Asif Basra Found Hanging In Dharamshala". news.abplive.com (in ਅੰਗਰੇਜ਼ੀ). Retrieved 12 November 2020. 
  6. "Bollywood actor Asif Basra dies by suicide at a private complex in Dharamshala, he was 53 - Times of India ►". The Times of India (in ਅੰਗਰੇਜ਼ੀ). Retrieved 2020-11-12. 

ਬਾਹਰੀ ਲਿੰਕਸੋਧੋ