ਇਗੋਰ ਸਟਰਾਵਿੰਸਕੀ
(ਇਗੋਰ ਸਟਰਾਵਿਨਸਕੀ ਤੋਂ ਮੋੜਿਆ ਗਿਆ)
ਇਗੋਰ ਫ਼ਿਓਦਰੋਵਿੱਚ ਸਟਰਾਵਿੰਸਕੀ ( ਰੂਸੀ: И́горь Фёдорович Страви́нский, tr. Igorʹ Fëdorovič Stravinskij; IPA: [ˈiɡərʲ ˈfʲɵdərəvʲɪtɕ strɐˈvʲinskʲɪj]; 17 ਜੂਨ [ਪੁ.ਤ. 5 ਜੂਨ] 1882 – 6 ਅਪਰੈਲ 1971) ਇੱਕ ਰੂਸੀ (ਅਤੇ ਬਾਅਦ ਵਿੱਚ, ਇੱਕ ਨੈਚਰਲਾਈਜ਼ਡ ਫਰਾਂਸੀਸੀ ਅਤੇ ਫਿਰ ਅਮਰੀਕੀ) ਕੰਪੋਜ਼ਰ, ਪਿਆਨੋਵਾਦਕ ਅਤੇ ਕੰਡਕਟਰ ਸੀ। ਉਸ ਨੂੰ 20ਵੀਂ-ਸਦੀ ਦੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਕੰਪੋਜ਼ਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਇਗੋਰ ਸਟਰਾਵਿੰਸਕੀ | |
---|---|
ਜਨਮ | ਲੋਮੋਨੋਸੋਵ, ਪੀਟਰਜ਼ਬਰਗ ਸੂਬਾ ਰੂਸੀ ਸਾਮਰਾਜ | 17 ਜੂਨ 1882
ਮੌਤ | 4 ਜੂਨ 1971 ਨਿਊਯਾਰਕ, ਅਮਰੀਕਾ | (ਉਮਰ 88)
ਪੇਸ਼ਾ | ਕੰਪੋਜ਼ਰ |
ਦਸਤਖ਼ਤ | |
ਜੀਵਨੀ
ਸੋਧੋਰੂਸੀ ਸਾਮਰਾਜ ਵਿੱਚ ਮੁੱਢਲੀ ਜ਼ਿੰਦਗੀ
ਸੋਧੋਸਟਰਾਵਿੰਸਕੀ ਦਾ ਜਨਮ 17 ਜੂਨ 1882 ਰੂਸੀ ਸਾਮਰਾਜ ਦੀ ਰਾਜਧਾਨੀ ਪੀਟਰਜ਼ਬਰਗ ਦੇ ਲੋਮੋਨੋਸੋਵ ਨਗਰ ਵਿੱਚ ਹੋਇਆ ਸੀ[1] ਅਤੇ ਉਸਦਾ ਬਚਪਨ ਪੀਟਰਜ਼ਬਰਗ ਵਿੱਚ ਬੀਤਿਆ।[2] ਉਸਦਾ ਬਾਪ ਫ਼ਿਓਦਰ ਸਟਰਾਵਿੰਸਕੀ, ਪੀਟਰਜ਼ਬਰਗ ਦੇ ਮਾਰਿੰਸਕੀ ਥੀਏਟਰ ਵਿੱਚ ਇੱਕ ਏਕਲ ਗਾਇਕ ਸੀ। ਉਸਦੀ ਮਾਂ ਅੰਨਾ ਵਧੀਆ ਪਿਆਨੋਵਾਦਕ ਅਤੇ ਗਾਇਕਾ ਸੀ।[3] ਉਸ ਦਾ ਪੜਦਾਦਾ, ਸਟਾਨਿਸੌਆਫ਼ ਸਟਰਾਵਿੰਸਕੀ ਪੋਲਿਸ਼ ਕੁਲੀਨ ਘਰਾਣੇ ਦਾ ਸੀ।[4][5]
ਹਵਾਲੇ
ਸੋਧੋ- ↑ Greene 1985, p.1101.
- ↑ White 1979, p.4.
- ↑ Walsh 2001.
- ↑ Pisalnik, Andrzej: Polski pomnik za cerkiewnym murem Archived 2014-07-25 at the Wayback Machine. at Rzeczpospolita, 10 November 2012.
- ↑ Walsh, Stephen, Stravinsky: A Creative Spring (excerpt), www.nytimes.com. Retrieved 10 August 2013.