ਇਜ਼ੋਲਾ ਡੇਲਾ ਸਕੇਲਾ

ਇਜ਼ੋਲਾ ਡੇਲਾ ਸਕੇਲਾ ਇੱਕ ਕਮਿਉਨ ( ਨਗਰ ਪਾਲਿਕਾ ) ਹੈ, ਜੋ ਵੈਨੇਤੋ ਦੇ ਇਤਾਲਵੀ ਖੇਤਰ ਵਰੋਨਾ ਪ੍ਰਾਂਤ ਵਿਚਹੈ, ਜਿਸਦੇ ਲਗਭਗ 10,000 ਵਸਨੀਕ ਹਨ, ਇਹ ਵੇਨਿਸ ਤੋਂ ਲਗਭਗ 90 ਕਿਲੋਮੀਟਰ (56 ਮੀਲ) ਪੱਛਮ ਵਿੱਚ ਅਤੇ ਵੇਰੋਨਾ ਤੋਂ ਲਗਭਗ 20 ਕਿਲੋਮੀਟਰ (12 ਮੀਲ) ਦੱਖਣ ਪੂਰਬ ਵਿੱਚ ਸਥਿਤ ਹੈ।

Isola della Scala
Comune di Isola della Scala
ਦੇਸ਼ਇਟਲੀ
ਖੇਤਰVeneto
ਸੂਬਾVerona (VR)
FrazioniBrognoligo, Caselle, Gabbia, Pellegrina, Tarmassia, Villafontana, Vo' Pindemonte
ਸਰਕਾਰ
 • ਮੇਅਰGiovanni Miozzi
ਖੇਤਰ
 • ਕੁੱਲ69.9 km2 (27.0 sq mi)
ਉੱਚਾਈ
31 m (102 ft)
ਆਬਾਦੀ
 (1 December 2014)[1]
 • ਕੁੱਲ11,577
 • ਘਣਤਾ170/km2 (430/sq mi)
ਵਸਨੀਕੀ ਨਾਂIsolani
ਸਮਾਂ ਖੇਤਰਯੂਟੀਸੀ+1 (ਸੀ.ਈ.ਟੀ.)
 • ਗਰਮੀਆਂ (ਡੀਐਸਟੀ)ਯੂਟੀਸੀ+2 (ਸੀ.ਈ.ਐਸ.ਟੀ.)
ਪੋਸਟਲ ਕੋਡ
37063
ਡਾਇਲਿੰਗ ਕੋਡ045
ਸਰਪ੍ਰਸਤ ਸੇਂਟSt. James
ਸੇਂਟ ਦਿਨJuly 25

ਇਜ਼ੋਲਾ ਡੇਲਾ ਸਕੇਲਾ ਹੇਠ ਲਿਖੀਆਂ ਨਗਰ ਪਾਲਿਕਾਵਾਂ ਨਾਲ ਲੱਗਦੀਆਂ ਹਨ: ਬੋਵੋਲੋਨ, ਬੱਟਪੀਟਰਾ, ਏਰਬੀ, ਨੋਗਾਰਾ, ਓਪੇਨੋ, ਸੈਲਿਜ਼ੋਲ, ਟ੍ਰੇਵੇਨਜ਼ੂਓਲੋ ਅਤੇ ਵਿਗਾਸੀਓ ਆਦਿ।

ਜੁੜੇ ਕਸਬੇ

ਸੋਧੋ
  • ਈਰੋਸ ਪੋਲੀ (6 ਅਗਸਤ 1963), ਸਾਈਕਲ ਸਵਾਰ
  • ਨਿਕੋਲਾ ਮਿਨਾਲੀ (10 ਨਵੰਬਰ 1969), ਸਾਈਕਲ ਸਵਾਰ
  • ਅਲਬਰਟੋ ਪੋਮਿਨੀ (17 ਮਾਰਚ 1981), ਫੁੱਟਬਾਲਰ
  • ਰਿਕਾਰਡੋ ਮੇਗਗੀਓਰਿਨੀ (4 ਸਤੰਬਰ 1985), ਫੁੱਟਬਾਲਰ
  • ਏਲੀਆ ਵਿਵੀਆਨੀ (7 ਫਰਵਰੀ 1989), ਸਾਈਕਲ ਸਵਾਰ

ਹਵਾਲੇ

ਸੋਧੋ
  1. All demographics and other statistics: Italian statistical institute Istat.

ਬਾਹਰੀ ਲਿੰਕ

ਸੋਧੋ