ਵਸਨੀਕੀ ਨਾਮ

(ਵਸਨੀਕੀ ਨਾਂ ਤੋਂ ਰੀਡਿਰੈਕਟ)

ਵਸਨੀਕੀ ਨਾਂ ਜਾਂ ਵਾਸੀ ਸੂਚਕ ਕਿਸੇ ਥਾਂ ਦੇ ਵਸਨੀਕਾਂ ਨੂੰ ਦਿੱਤਾ ਗਿਆ ਨਾਂ ਹੁੰਦਾ ਹੈ। ਇਹ ਆਮ ਤੌਰ ਉੱਤੇ (ਪਰ ਹਮੇਸ਼ਾ ਨਹੀਂ) ਆਪਣੀ ਥਾਂ ਦੇ ਨਾਂ ਤੋਂ ਉਪਜਿਆ ਹੁੰਦਾ ਹੈ[1]; ਇਸੇ ਕਰ ਕੇ ਬਰਤਾਨੀਆ ਦੇ ਲੋਕਾਂ ਦਾ ਵਾਸੀ ਸੂਚਕ ਬਰਤਾਨਵੀ ਹੈ, ਤੁਰਕੀ ਦੇ ਲੋਕਾਂ ਲਈ ਤੁਰਕ ਹੈ ਅਤੇ ਮਿਸਰ ਦੇ ਲੋਕਾਂ ਦਾ ਵਾਸੀ ਸੂਚਕ ਮਿਸਰੀ ਹੈ ਅਤੇ ਨੀਦਰਲੈਂਡ ਲਈ ਡੱਚ ਹੈ।

ਪਿਛੇਤਰੀਕਰਨਸੋਧੋ

ਪੰਜਾਬੀ ਭਾਸ਼ਾ ਸੂਚਕ ਬਣਾਉਣ ਦੇ ਬਹੁਤ ਸਾਰੇ ਢੰਗ ਵਰਤਦੀ ਹੈ। ਇਹਨਾਂ ਵਿੱਚੋਂ ਸਭ ਤੋਂ ਆਮ ਹੈ ਕਿਸੇ ਥਾਂ ਦੇ ਨਾਂ ਮਗਰ ਪਿਛੇਤਰ ਲਾਉਣਾ, ਕਈ ਵੇਰ ਫੇਰ-ਬਦਲ ਕਰ ਕੇ ਜਿਵੇਂ ਕਿ:

ਹਵਾਲੇਸੋਧੋ

  1. George H. Scheetz (1988). Names' Names: A Descriptive and Pervasive Onymicon. Schütz Verlag.