ਇਤਿਹਾਸਕਾਰ ਉਸ ਮਨੁੱਖ ਨੂੰ ਕਿਹਾ ਜਾਂਦਾ ਹੈ ਜੋ ਭੂਤ ਕਾਲ ਦਾ ਅਧਿਐਨ ਕਰ ਕੇ ਉਹਦੇ ਬਾਰੇ ਲਿਖਦਾ ਹੈ। ਇਤਿਹਾਸਕਾਰ[1] ਆਪਣੇ ਤੱਥਾਂ ਦਾ ਨਾ ਤਾਂ ਸਾਊ ਗੁਲਾਮ ਹੈ ਅਤੇ ਨਾ ਹੀ ਜ਼ਾਲਮਾਨਾ ਮਾਲਕ। ਇਤਿਹਾਸਕਾਰ ਅਤੇ ਉਸ ਦੇ ਤੱਥਾਂ ਵਿਚਕਾਰ ਇੱਕ-ਸਮਾਨ ਵਿਚਾਰ-ਵਟਾਂਦਰੇ ਦਾ ਸੰਬੰਧ ਸਥਾਪਿਤ ਹੁੰਦਾ ਹੈ। ਇਤਿਹਾਸਕਾਰ ਰੁੱਝਿਆ ਹੋਇਆ ਇੱਕ ਅਰੁਕ ਪ੍ਰਕਿਰਿਆ ਵਿੱਚ ਆਪਣੇ ਤੱਥਾਂ ਦੀ ਵਿਆਖਿਆ ਕਰਦਾ ਹੈ।

ਹੀਰੋਡਾਟਸ ਨੂੰ ਦੁਨੀਆ ਦੇ ਪਹਿਲੇ ਇਤਿਹਾਸਕਾਰਾਂ ਵਿੱਚੋਂ ਮੰਨਿਆ ਜਾਂਦਾ ਹੈ

ਹਵਾਲੇ

ਸੋਧੋ
  1. "Historian". Wordnetweb.princeton.edu. Retrieved June 27, 2008.