ਇਤਹਾਸ ਕੀ ਹੈ? (ਮੂਲ ਅੰਗਰੇਜ਼ੀ:What Is History?) ਇੰਗਲਿਸ਼ ਇਤਹਾਸਕਾਰ ਈ. ਐਚ. ਕਾਰ ਦੀ ਲਿਖੀ ਕਿਤਾਬ ਹੈ ਜਿਸ ਵਿੱਚ ਇਤਹਾਸਕਾਰੀ ਦਾ ਅਧਿਐਨ ਕੀਤਾ ਗਿਆ ਹੈ। ਇਹ ਕੈਮਬ੍ਰਿਜ਼ ਯੂਨੀਵਰਸਿਟੀ ਪ੍ਰੈੱਸ ਨੇ 1961 ਵਿੱਚ ਪ੍ਰਕਾਸ਼ਿਤ ਕੀਤੀ ਸੀ। ਇਸ ਵਿੱਚ ਇਤਿਹਾਸ, ਤੱਥਾਂ, ਇਤਿਹਾਸਕਾਰਾਂ ਦੇ ਪੱਖਪਾਤ, ਵਿਗਿਆਨ, ਨੈਤਿਕਤਾ, ਵਿਅਕਤੀ ਅਤੇ ਸਮਾਜ, ਅਤੇ ਇਤਿਹਾਸ ਵਿੱਚ ਨੈਤਿਕ ਫੈਸਲਿਆਂ ਬਾਰੇ ਚਰਚਾ ਕੀਤੀ ਗਈ ਹੈ।

ਇਤਹਾਸ ਕੀ ਹੈ?
What is History?
Cover to the 1990 edition
Cover to the 1990 edition
ਲੇਖਕਈ. ਐਚ. ਕਾਰ
ਦੇਸ਼ਯੂਨਾਇਟਡ ਕਿੰਗਡਮ
ਭਾਸ਼ਾਇੰਗਲਿਸ਼
ਵਿਧਾਇਤਹਾਸਕਾਰੀ
ਪ੍ਰਕਾਸ਼ਕਕੈਮਬ੍ਰਿਜ਼ ਯੂਨੀਵਰਸਿਟੀ ਪ੍ਰੈੱਸ
ਪ੍ਰਕਾਸ਼ਨ ਦੀ ਮਿਤੀ
1961