ਈ. ਐਚ. ਕਾਰ
ਐਡਵਰਡ ਹੈਲੇਟ "ਟੈਡ" ਕਾਰ ਇੱਕ ਅੰਗਰੇਜ਼ ਇਤਿਹਾਸਕਾਰ, ਡਿਪਲੋਮੈਟ ਅਤੇ ਪੱਤਰਕਾਰ ਸੀ।
ਐਡਵਰਡ ਹੈਲੇਟ ਕਾਰ | |
---|---|
ਤਸਵੀਰ:Eh carr.jpg | |
ਜਨਮ | |
ਮੌਤ | 3 ਨਵੰਬਰ 1982 ਲੰਦਨ, ਇੰਗਲੈਂਡ ਯੂ. ਕੇ. | (ਉਮਰ 90)
ਰਾਸ਼ਟਰੀਅਤਾ | ਬ੍ਰਿਟਿਸ਼ |
ਅਲਮਾ ਮਾਤਰ | ਟਰਿਨਿਟੀ ਕਾਲਜ, ਕੈਂਬਰਿਜ |
ਪੇਸ਼ਾ | ਇਤਿਹਾਸਕਾਰ, ਡਿਪਲੋਮੈਟ, ਅੰਤਰਰਾਸ਼ਟਰੀ ਸਬੰਧਾਂ ਦਾ ਵਿਦਵਾਨ, ਪੱਤਰਕਾਰ |
ਲਈ ਪ੍ਰਸਿੱਧ | ਸੋਵੀਅਤ ਸੰਘ ਦੇ ਇਤਹਾਸ ਦਾ ਅਧਿਐਨ, ਅੰਤਰਰਾਸ਼ਟਰੀ ਸਬੰਧਾਂ ਦੇ ਸਿੱਧਾਂਤਾਂ ਨੂੰ ਉਪਦੇਸ਼ਾਤਮਕ ਯਥਾਰਥਵਾਦੀ ਕਾਲਪਨਿਕ ਬਣਾਉਣਾ ਅਤੇ ਆਪਣੀ ਕਿਤਾਬ ਇਤਿਹਾਸ ਕੀ ਹੈ? ਵਿੱਚ ਕ੍ਰਾਂਤੀਕਾਰੀ ਇਤਹਾਸਕਾਰੀ ਸੰਬੰਧੀ ਸਿੱਧਾਂਤਾਂ ਦੀ ਰੂਪ ਰੇਖਾ ਪੇਸ਼ ਕਰਨਾ |
ਜੀਵਨ ਸਾਥੀ | (1) ਐਨੀ ਵਾਰਡ ਹੋਵ (2) ਜਾਇਸ ਮੈਰਿਅਨ ਸਟਾਕ ਫੋਰਡ (ਆਮ ਕਾਨੂੰਨੀ ਸੰਬੰਧ) (3) ਬੇੱਟੀ ਬੇਹਰੇਂਸ |
ਬੱਚੇ | 1 ਪੁੱਤਰ |
ਇਹ ਸੋਵੀਅਤ ਯੂਨੀਅਨ ਦੇ ਇਤਿਹਾਸ ਬਾਰੇ ਆਪਣੀ 14 ਵਾਲੁਅਮ ਦੀ ਪੁਸਤਕ ਅਤੇ ਇਤਿਹਾਸ ਕੀ ਹੈ? ਨਾਂ ਦੀ ਪੁਸਤਕ ਲਈ ਮਸ਼ਹੂਰ ਹੈ।