ਇਨੋਕ ਪਾਵੇਲ
ਇਨੋਕ ਪਾਵੇਲ 16 ਜੂਨ 1912 – 8 ਫਰਵਰੀ 1998) ਇੱਕ ਬ੍ਰਿਟਿਸ਼ ਰਾਜਨਿਤੀਵੇਤਾ, ਕਲਾਸੀਕਲ ਵਿਦਵਾਨ ਅਤੇ ਕਵੀ ਸੀ। ਉਸ ਨੇ ਇੱਕ ਕੰਜ਼ਰਵੇਟਿਵ ਸੰਸਦ ਦੇ ਸਦੱਸ (ਐਮ.ਪੀ.) (1950-74), ਅਲਸਟਰ ਯੂਨੀਅਨਨਿਸਟ ਪਾਰਟੀ ਐਮ.ਪੀ. (1974-1987), ਅਤੇ ਸਿਹਤ ਮੰਤਰੀ (1960–63) ਦੇ ਤੌਰ 'ਤੇ ਕੰਮ ਕੀਤਾ।
ਇਨੋਕ ਪਾਵੇਲ | |
---|---|
ਰੱਖਿਆ ਮੰਤਰਾਲਾ ਚ ਰਾਜ ਸ਼ੈਡੋ ਸਕੱਤਰ | |
ਦਫ਼ਤਰ ਵਿੱਚ 7 ਜੁਲਾਈ 1965 – 21 ਅਪਰੈਲ 1968 | |
ਲੀਡਰ | Edward Heath |
ਤੋਂ ਪਹਿਲਾਂ | Peter Thorneycroft |
ਤੋਂ ਬਾਅਦ | Reginald Maudling |
Minister of Health | |
ਦਫ਼ਤਰ ਵਿੱਚ 27 ਜੁਲਾਈ 1960 – 18 ਅਕਤੂਬਰ 1963 | |
ਪ੍ਰਧਾਨ ਮੰਤਰੀ | Harold Macmillan |
ਤੋਂ ਪਹਿਲਾਂ | Derek Walker-Smith |
ਤੋਂ ਬਾਅਦ | Anthony Barber |
Financial Secretary to the Treasury | |
ਦਫ਼ਤਰ ਵਿੱਚ 14 ਜਨਵਰੀ 1957 – 15 ਜਨਵਰੀ 1958 | |
ਪ੍ਰਧਾਨ ਮੰਤਰੀ | Harold Macmillan |
ਤੋਂ ਪਹਿਲਾਂ | Henry Brooke |
ਤੋਂ ਬਾਅਦ | Jack Simon |
ਪਾਰਲੀਮੈਂਟ ਮੈਂਬਰ (South Down | |
ਦਫ਼ਤਰ ਵਿੱਚ 10 ਅਕਤੂਬਰ 1974 – 11 ਜੂਨ 1987 | |
ਤੋਂ ਪਹਿਲਾਂ | Lawrence Orr |
ਤੋਂ ਬਾਅਦ | Eddie McGrady |
ਪਾਰਲੀਮੈਂਟ ਮੈਂਬਰ (Wolverhampton South West | |
ਦਫ਼ਤਰ ਵਿੱਚ 23 ਫਰਵਰੀ 1950 – 28 ਫਰਵਰੀ 1974 | |
ਤੋਂ ਪਹਿਲਾਂ | Constituency established |
ਤੋਂ ਬਾਅਦ | Nicholas Budgen |
ਨਿੱਜੀ ਜਾਣਕਾਰੀ | |
ਜਨਮ | John Enoch Powell 16 ਜੂਨ 1912 Birmingham, United Kingdom |
ਮੌਤ | 8 ਫਰਵਰੀ 1998 London, United Kingdom | (ਉਮਰ 85)
ਸਿਆਸੀ ਪਾਰਟੀ | Conservative (Before 1974) Ulster Unionist (1974–1987) |
ਜੀਵਨ ਸਾਥੀ | Pamela Wilson (1952–1998) |
ਬੱਚੇ | 2 daughters |
ਅਲਮਾ ਮਾਤਰ | ਟ੍ਰਿੰਟੀ ਕਾਲਜ, ਕੈਮਬ੍ਰਿਜ |
ਪੁਰਸਕਾਰ | British War Medal Africa Star Military MBE |
ਫੌਜੀ ਸੇਵਾ | |
ਵਫ਼ਾਦਾਰੀ | United Kingdom |
ਬ੍ਰਾਂਚ/ਸੇਵਾ | British Army |
ਸੇਵਾ ਦੇ ਸਾਲ | 1939–1945 |
ਰੈਂਕ | Brigadier |
ਯੂਨਿਟ | Royal Warwickshire Regiment General Service Corps Intelligence Corps |
ਲੜਾਈਆਂ/ਜੰਗਾਂ | World War II • North African Campaign • India |