ਇਬਨ ਬਤੂਤਾ
ਇਬਨ ਬਤੂਤਾ (ਅਰਬੀ: ابن بطوطة) ਮਰਾਕੋ ਦਾ 14ਵੀਂ ਸਦੀ (25 ਫ਼ਰਵਰੀ 1304 – 1368 ਜਾਂ 1369]) ਦਾ ਇੱਕ ਮੁਸਲਮਾਨ ਵਿਦਵਾਨ ਅਤੇ ਯਾਤਰੀ ਸੀ।[1][2] ਇਸਨੂੰ ਇਸਦੀਆਂ ਵਿਸਤ੍ਰਿਤ ਯਾਤਰਾਵਾਂ ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ਦਾ ਬਿਰਤਾਂਤ ਬਾਅਦ ਵਿੱਚ ਰਹਿਲਾ ਇਬਨ ਬਤੂਤਾ ਵਜੋਂ ਛਾਪਿਆ ਗਿਆ।
ਇਬਨ ਬਤੂਤਾ |
---|
ਮੁੱਢਲੀ ਜ਼ਿੰਦਗੀ ਅਤੇ ਪਹਿਲੀ ਹੱਜ
ਸੋਧੋਇਬਨ ਬਤੂਤਾ ਦੇ ਜੀਵਨ ਬਾਰੇ ਉਸਦੇ ਆਪਣੇ ਸਫ਼ਰਨਾਮਿਆਂ ਵਿੱਚ ਸ਼ਾਮਿਲ ਸਵੈਜੀਵਨੀਮੂਲਕ ਜਾਣਕਾਰੀ ਤੋਂ ਹੀ ਪਤਾ ਲੱਗਦਾ ਹੈ। ਇਬਨ ਬਤੂਤਾ ਦਾ ਜਨਮ 25 ਫ਼ਰਵਰੀ, 1304 ਨੂੰ ਟੰਜੀਆ, ਮੋਰੋਕੋ, ਵਿੱਚ ਇੱਕ ਕਾਜੀ (ਇਸਲਾਮੀ ਕਾਨੂੰਨੀ ਵਿਦਵਾਨ) ਪਰਿਵਾਰ ਵਿੱਚ ਹੋਇਆ ਸੀ। ਉਸਨੂੰ ਮੱਕੇ ਦੀ ਯਾਤਰਾ (ਹੱਜ) ਅਤੇ ਪ੍ਰਸਿੱਧ ਮੁਸਲਮਾਨਾਂ ਦੇ ਦਰਸ਼ਨ ਕਰਨ ਦੀ ਵੱਡੀ ਇੱਛਾ ਸੀ। ਇਸ ਸੱਧਰ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਉਹ ਕੇਵਲ 21 ਬਰਸ ਦੀ ਉਮਰ ਵਿੱਚ ਯਾਤਰਾ ਕਰਨ ਨਿਕਲ ਪਿਆ।
ਲੋਕ ਸਭਿਆਚਾਰ ਵਿੱਚ
ਸੋਧੋ- ਇਬਨ ਬਤੂਤਾ ਪਹਿਨ ਕੇ ਜੂਤਾ ਸਰਵੇਸ਼ਵਰ ਦਿਆਲ ਸਕਸੇਨਾ ਦੁਆਰਾ ਲਿਖੀ ਇੱਕ ਕਵਿਤਾ ਹੈ।
- ਇਬਨ-ਏ-ਬਤੂਤਾ ਗੁਲਜ਼ਾਰ ਦੁਆਰਾ ਹਿੰਦੀ ਫਿਲਮ ਇਸ਼ਕੀਆ ਲਈ ਲਿਖਿਆ ਇੱਕ ਗੀਤ ਹੈ।
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2013-03-19. Retrieved 2013-01-20.
- ↑ http://www.1902encyclopedia.com/B/BAT/ibn-battuta.html
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |