25 ਫ਼ਰਵਰੀ
<< | ਫ਼ਰਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 |
25 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 56ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 309 (ਲੀਪ ਸਾਲ ਵਿੱਚ 310) ਦਿਨ ਬਾਕੀ ਹਨ।
ਵਾਕਿਆ
ਸੋਧੋ- 1760 – ਲਾਰਡ ਕਲਾਈਵ ਨੇ ਪਹਿਲੀ ਵਾਰ ਭਾਰਤ ਛੱਡਿਆ ਅਤੇ 1765 'ਚ ਫਿਰ ਵਾਪਸ ਆਇਆ
- 1945 –ਦੂਜਾ ਵਿਸ਼ਵ ਯੁੱਧ ਵਿੱਚ ਤੁਰਕੀ ਨੇ ਜਰਮਨੀ ਉੱਤੇ ਹਮਲੇ ਦਾ ਐਲਾਨ ਕੀਤਾ
- 1977 –ਪੁਲਾੜ ਯਾਨ ਸੋਊਜ24 ਧਰਤੀ ਉੱਤੇ ਵਾਪਸ ਆਇਆ
- 1981 –ਅਮਰੀਕਾ ਨੇ ਨੇਵਾਦਾ 'ਚ ਪਰਮਾਣੂ ਪਰਖ ਕੀਤਾ
- 1988 – ਭਾਰਤ ਨੇ ਪਹਿਲੀ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ ਪ੍ਰਿਥਵੀ (ਮਿਸਾਇਲ) ਦੀ ਸਫਲ ਪਰਖ ਕੀਤੀ ਗਈ
- 1988 –ਦੱਖਣੀ ਕੋਰੀਆ ਨੇ ਸੰਵਿਧਾਨ ਅਪਣਾਇਆ
- 2012 –ਵਿਸ਼ਵ ਸਿਹਤ ਸੰਗਠਨ ਨੇ ਪੋਲਿਓ ਇੰਡੇਮਿਕ ਦੇਸ਼ਾਂ ਦੀ ਸੂਚੀ ਤੋਂ ਭਾਰਤ ਦਾ ਨਾਂ ਹਟਾਇਆ
ਜਨਮ
ਸੋਧੋ- 1894 - ਮਹਿਰ ਬਾਬਾ, ਭਾਰਤੀ ਰੂਹਾਨੀ ਆਗੂ (ਮ. 1969)
- 1953 - ਖ਼ੋਸੇ ਮਾਰੀਆ ਆਜ਼ਨਾਰ, ਸਪੇਨ ਦੇ ਸਾਬਕਾ ਪ੍ਰਧਾਨ ਮੰਤਰੀ
- 1974 - ਦਿੱਵਿਆ ਭਾਰਤੀ, ਭਾਰਤੀ ਅਦਾਕਾਰਾ
ਮੌਤ
ਸੋਧੋ- 1957 - ਮਾਰਕ ਆਲਦਾਨੋਵ, ਰੂਸੀ ਲੇਖਕ (ਜ.1888)
ਛੁੱਟੀਆਂ ਅਤੇ ਹੋਰ ਦਿਨ
ਸੋਧੋ- ਰਾਸ਼ਟਰੀ ਦਿਵਸ (ਕੁਵੈਤ)