ਇਬੀਸਾ ਭੂ-ਮੱਧ ਸਾਗਰ ਵਿੱਚ ਸਥਿਤ ਇੱਕ ਟਾਪੂ ਹੈ। ਇਹ ਪੂਰਬੀ ਸਪੇਨ ਵਿੱਚ ਵਾਲੇਂਸੀਆ ਸ਼ਹਿਰ ਤੋਂ 79 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਇਹ ਬਾਲੇਆਰਿਕ ਟਾਪੂਆਂ ਦਾ ਤੀਜਾ ਸਭ ਤੋਂ ਵੱਡਾ ਟਾਪੂ ਹੈ।

ਇਬੀਸਾ
Map
ਭੂਗੋਲ
ਟਿਕਾਣਾਬਾਲੇਆਰਿਕ ਸਮੂੰਦਰ
ਗੁਣਕ38°59′N 1°26′E / 38.98°N 1.43°E / 38.98; 1.43
ਬਹੀਰਾਬਾਲੇਆਰਿਕ ਟਾਪੂ, ਪਿਤੀਉਸਿਕ ਟਾਪੂs
ਪ੍ਰਸ਼ਾਸਨ
ਜਨ-ਅੰਕੜੇ
ਜਨਸੰਖਿਆ132,637
ਇਬੀਸਾ
UNESCO World Heritage Site

View of the port from the ramparts
Criteriaਮਿਸ਼੍ਰਿਤ: ii, iii, iv, ix, x
Reference417
Inscription1999 (23rd Session)

ਇਬੀਸਾ ਦੇ ਇਬੀਸਾ ਕਸਬੇ ਵਿੱਚ ਹਰ ਸਾਲ ਹਜ਼ਾਰਾਂ ਸੈਲਾਨੀ ਆਉਂਦੇ ਹਨ। 1999 ਵਿੱਚ ਇਸਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ।[1]

ਇਸ ਟਾਪੂ ਦਾ ਮੂਲ ਨਾਮ ਕਾਤਾਲਾਨ ਭਾਸ਼ਾ ਦਾ Eivissa ਹੈ ਅਤੇ ਸਪੇਨੀ ਵਿੱਚ ਇਸਨੂੰ "Ibiza" ਲਿਖਿਆ ਜਾਂਦਾ ਹੈ।

ਇਤਿਹਾਸ

ਸੋਧੋ

654 ਈਸਵੀ ਪੂਰਵ ਵਿੱਚ ਫੋਨੇਸ਼ੀਆਈ ਲੋਕਾਂ ਨੇ ਬਾਲੇਆਰਿਕ ਟਾਪੂਆਂ ਉੱਤੇ ਇੱਕ ਬੰਦਰਗਾਹ ਲਭ ਲਈ ਜਿਸ ਨੂੰ ਇਬੋਸਿਮ ਕਿਹਾ ਜਾਣ ਲੱਗਿਆ, ਮਿਸਰ ਦੇ ਸੰਗੀਤ ਅਤੇ ਨ੍ਰਿਤ ਦੇ ਦੇਵਤਾ ਦੇ ਨਾਮ ਅਨੁਸਾਰ।

ਵਾਤਾਵਰਨ

ਸੋਧੋ

ਇਸ ਟਾਪੂ ਦਾ ਵਾਤਾਵਰਨ ਜ਼ਿਆਦਾਤਰ ਠੰਡਾ ਰਹਿੰਦਾ ਹੈ। ਤਾਪਮਾਨ 30 °C ਤੋਂ ਉੱਤੇ ਕਦੇ ਕਦੇ ਹੀ ਜਾਂਦਾ ਹੈ ਨਹੀਂ ਤਾਂ ਇਹ 20 °C ਦੇ ਆਸ ਪਾਸ ਰਹਿੰਦਾ ਹੈ।

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਔਸਤਨ ਉੱਚ ਤਾਪਮਾਨ °C (°F) 15.5
(59.9)
16.0
(60.8)
17.2
(63)
19.0
(66.2)
22.2
(72)
26.1
(79)
29.3
(84.7)
30.0
(86)
27.6
(81.7)
23.4
(74.1)
19.3
(66.7)
16.7
(62.1)
21.9
(71.4)
ਰੋਜ਼ਾਨਾ ਔਸਤ °C (°F) 11.8
(53.2)
12.2
(54)
13.2
(55.8)
15.0
(59)
18.2
(64.8)
22.0
(71.6)
25.0
(77)
25.9
(78.6)
23.6
(74.5)
19.6
(67.3)
15.6
(60.1)
13.1
(55.6)
17.9
(64.2)
ਔਸਤਨ ਹੇਠਲਾ ਤਾਪਮਾਨ °C (°F) 8.1
(46.6)
8.4
(47.1)
9.3
(48.7)
10.9
(51.6)
14.2
(57.6)
17.8
(64)
20.7
(69.3)
21.8
(71.2)
19.5
(67.1)
15.9
(60.6)
12.0
(53.6)
9.6
(49.3)
14.0
(57.2)
ਬਰਸਾਤ mm (ਇੰਚ) 38
(1.5)
33
(1.3)
36
(1.42)
33
(1.3)
26
(1.02)
14
(0.55)
6
(0.24)
19
(0.75)
48
(1.89)
69
(2.72)
51
(2.01)
54
(2.13)
439
(17.28)
ਔਸਤ. ਵਰਖਾ ਦਿਨ (≥ 1mm) 5 5 4 4 3 2 1 2 4 6 5 5 46
ਔਸਤ ਮਹੀਨਾਵਾਰ ਧੁੱਪ ਦੇ ਘੰਟੇ 161 167 207 243 277 297 335 302 237 198 164 148 2,732
Source: Agencia Estatal de Meteorología[2]

ਗੈਲਰੀ

ਸੋਧੋ

ਬਾਹਰੀ ਸਰੋਤ

ਸੋਧੋ
  1. "Ibiza, Biodiversity and Culture" (in English). {{cite web}}: Unknown parameter |access_date= ignored (help); Unknown parameter |editorial= ignored (help)CS1 maint: unrecognized language (link)
  2. "Valores Climatológicos Normales. Ibiza / Aeropuerto". June 2011.