ਬਰਸਾਤ (1949 ਫ਼ਿਲਮ)

(ਬਰਸਾਤ ਤੋਂ ਰੀਡਿਰੈਕਟ)

ਬਰਸਾਤ 1949 ਵਿੱਚ ਬਣੀ ਹਿੰਦੀ ਭਾਸ਼ਾ ਦੀ ਫ਼ਿਲਮ ਹੈ। ਰਾਜ ਕਪੂਰ ਨੇ ਇਸ ਦਾ ਨਿਰਦੇਸ਼ਨ ਕੀਤਾ। ਇਸ ਵਿੱਚ ਰਾਜ ਕਪੂਰ ਅਤੇ ਨਰਗਿਸ ਦੀ ਪ੍ਰਸਿੱਧ ਜੋੜੀ ਅਤੇ ਪ੍ਰੇਮ ਨਾਥ ਨੇ ਅਭਿਨੇ ਕੀਤਾ ਹੈ।

ਬਰਸਾਤ
ਨਿਰਦੇਸ਼ਕਰਾਜ ਕਪੂਰ
ਨਿਰਮਾਤਾਰਾਜ ਕਪੂਰ
ਸਿਤਾਰੇ
ਨਰਗਿਸ
ਰਾਜ ਕਪੂਰ
ਪ੍ਰੇਮਨਾਥ
ਕੇ ਐਨ ਸਿੰਘ
ਕੁੱਕੂ
ਨਿੰਮੀ
ਬੀ ਐਮ ਵਿਆਸ
ਰਤਨ ਗੌਰੰਗ
ਵਿਸ਼ਵਾ ਮਹਿਰਾ
ਪਾਈ ਬਲਰਾਮ
ਪ੍ਰਕਾਸ਼ ਅਰੋੜਾ
ਰਿਲੀਜ਼ ਮਿਤੀ
1949
ਦੇਸ਼ਭਾਰਤ
ਭਾਸ਼ਾਹਿੰਦੀ

ਮੁੱਖ ਕਲਾਕਾਰ ਸੋਧੋ

ਇਹ ਵੀ ਵੇਖੋ ਸੋਧੋ