ਅਮਾਮ ਬਖ਼ਸ਼ ਕੁਰੈਸ਼ੀ
ਪੰਜਾਬੀ ਕਵੀ
(ਇਮਾਮਬਖ਼ਸ਼ ਤੋਂ ਮੋੜਿਆ ਗਿਆ)
ਮੀਆਂ ਇਮਾਮ ਬਖ਼ਸ਼ ਉਨ੍ਹੀਵੀਂ ਸਦੀ ਦਾ ਇੱਕ ਕਿੱਸਾਕਾਰ ਹੈ। ਮੀਆਂ ਇਮਾਮ ਬਖ਼ਸ਼ ਸਿੱਖਾਂ ਦੇ ਰਾਜ ਦੇ ਅੰਤ ਅਤੇ ਅੰਗਰੇਜੀ ਰਾਜ ਦੇ ਮੁਢਲੇ ਸਮੇਂ ਵਿਚ ਹੋਇਆ।[1]
ਜੀਵਨ
ਸੋਧੋਮੀਆਂ ਇਮਾਮ ਬਖ਼ਸ਼ ਦਾ ਜਨਮ 1778 ਈਸਵੀਂ ਵਿੱਚ ਪਿੰਡ ਪੱਸਿਆਂ ਵਾਲਾ ਜਿਲ੍ਹਾ ਸਿਆਲਕੋਟ ਵਿੱਚ ਹੋਇਆ। ਇਹ ਤਰਖਾਣ ਦਾ ਕੰਮ ਕਰਦਾ ਸੀ ਅਤੇ ਬੱਚਿਆਂ ਨੂੰ ਕੁਰਾਨ ਵੀ ਕੰਠ ਕਰਵਾਉਂਦਾ ਸੀ।[2] ਮੀਆਂ ਇਮਾਮ ਬਖ਼ਸ਼ ਲਗਪਗ 85 ਸਾਲ ਦੀ ਉਮਰ ਭੋਗ ਕੇ 1863 ਈ: ਦੁਨੀਆਂ ਤੋਂ ਇਦਾਇਗੀ ਲੈ ਲਈ।[3]
ਵਿੱਦਿਆ
ਸੋਧੋਮੀਆਂ ਇਮਾਮ ਬਖ਼ਸ਼ ਨੇ ਲਾਹੌਰ ਦੇ ਵਲੀਅਲਾ ਬਜ਼ੁਰਗ ਮੀਆ ਵੱਡਾ ਪਾਸੋਂ ਫੱਜ਼ ਪਾਇਆ ਤੇ ਉਨ੍ਹਾਂ ਪਾਸੋਂ ਹੀ ਕੁਰਾਨ ਮਜ਼ੀਦ ਕੰਠ ਕੀਤਾ।
ਰਚਨਾਵਾਂ
ਸੋਧੋਹਵਾਲੇ
ਸੋਧੋ- ↑ ‘ਬੁੱਧ ਸਿੰਘ’ ਬਬੀਹਾ ਬੋਲ ਪੰਨਾ 265
- ↑ ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ(ਆਦਿ ਕਲ ਤੋਂ ਸਮਕਾਲ ਤੱਕ), ਡਾ.ਰਾਜਿੰਦਰ ਸਿੰਘ ਸੇਖੋਂ, ਲਾਹੋਰ ਬੁੱਕ ਸ਼ਾਪ, ਅਡੀਸ਼ਨ ਚੌਥਾ, ਪੰਨਾ ਨੰਬਰ-253
- ↑ ਸ਼ਾਹ ਬਹਿਰਾਮ, ਭੂਮਿਕਾ ਪੰਨਾ ਨੰ ੳ
- ↑ "ਤਸਵੀਰ:Shah Behram te husan bano.pdf - ਵਿਕੀਸਰੋਤ" (PDF). pa.wikisource.org. Retrieved 2020-02-04.
- ↑ ਡਾ. ਗੁਲਜਾਰ ਸਿੰਘ ਕੰਰਾ ਮੀਆਂ ਇਮਾਮ ਬਖ਼ਸ਼ ਜੀਵਨ ਤੇ ਰਚਨਾ।