ਇਰਫ਼ਾਨ ਖ਼ਾਨ ਫ਼ਿਲਮੋਗ੍ਰਾਫੀ

ਭਾਰਤੀ ਅਦਾਕਾਰ ਇਰਫ਼ਾਨ ਖ਼ਾਨ ਦੀ ਫ਼ਿਲਮੋਗ੍ਰਾਫੀ

ਫ਼ਿਲਮਾਂ ਸੋਧੋ

ਸਾਲ ਸਿਰਲੇਖ ਭੂਮਿਕਾ ਨੋਟ ਹਵਾਲੇ
1988 ਸਲਾਮ ਬੌਂਬੇ ਚਿੱਠੀ ਲਿਖਣ ਵਾਲਾ
1989 ਕਮਲਾ ਕੀ ਮੌਤ ਅਜੀਤ
ਜਜ਼ੀਰੇ ਐਲਫਰਡ
1990 ਦ੍ਰਿਸ਼ਟੀ ਰਾਹੁਲ
ਏਕ ਡਾਕਟਰ ਕੀ ਮੌਤ ਅਮੁੱਲਿਆ
1991 ਪਿਤਾ (ਦਾ ਫਾਦਰ) ਡਾ. ਸੇਨ
2002 ਮੁਝਸੇ ਦੋਸਤੀ ਕਰੋ ਗੇ ਮੀਰ ਹਸਨ [1]
1993 ਕਰਾਮਾਤੀ ਕੋਟ ਜੱਗੂ [2]
1994 ਦਾ ਕ੍ਲਾਉਡ ਡੋਰ ਇਰਫ਼ਾਨ
ਪੁਰੁਸ਼
1998 ਬੜਾ ਦਿਨ ਪੁਲਿਸ ਇੰਸਪੈਕਟਰ
2000 ਦਾ ਗੋਲ (ਹਿੰਦੀ) ਅਨੁਪਮ ਸਿੰਘ
ਘਾਠ ਮਾਮੂ/ਰਾਮੇਸ਼ ਭਾਗਵਤ ਡੋਗਰਾ
2001 ਦਾ ਵਾਰੀਅਰ ਲਾਫਕੈਦਿਆ – ਵਾਰੀਅਰ
ਕਸੂਰ ਨਿਤਿਨ ਮਹਿਤਾ
2002 ਬੋਕਸ਼ੂ: ਦਾ ਮਿਥ ਤਾਂਤਰਿਕ ਯੋਗੀ ਭਾਰਤੀ ਅੰਗਰੇਜ਼ੀ ਫਿਲਮ [3][4]
ਪ੍ਰਥਾ ਨਿਨੀ ਪਾਂਡੇ
ਕਾਲੀ ਸਲਵਾਰ ਸ਼ੰਕਰ [5]
ਗੁਨਾਹ ਦਿਗਵਿਜੇ ਪਾਂਡੇ
ਹਾਥੀ ਕਾ ਅੰਡਾ ਬਦਰੂਦੀਨ
2003 ਹਾਸਿਲ ਰਣਵਿਜੇ ਸਿੰਘ
ਧੁੰਦ: ਦਾ ਫੌਗ ਅਜੀਤ ਖੁਰਾਣਾ
ਫੁੱਟਪਾਥ ਸ਼ੇਖ
ਮਕਬੂਲ ਮਕਬੂਲ
ਦਾ ਬਾਈਪਾਸ ਪੁਲਿਸ ਮੈਨ
2004 ਸ਼ੈਡੋ ਆਫ ਟਾਈਮ ਯਾਨੀ ਮਿਸ਼ਰਾ
ਆਨ: ਮੈਂਨ ਐਟ ਵਰਕ ਯੂਸਫ ਪਠਾਨ
ਰੋਡ ਟੂ ਲਦਾਖ਼ ਅੱਤਵਾਦੀ ਛੋਟੀ ਫ਼ਿਲਮ
ਚਰਸ: ਆ ਜੋਇੰਟ ਅਪ੍ਰੇਸ਼ਨ ਰਣਭੀਰ ਸਿੰਘ ਰਾਠੌਰ
2005 ਚਾਕਲੇਟ ਪੀਪੀ
ਰੋਗ ਇੰਸਪੈਕਟਰ ਉਦੈ ਰਾਠੌਰ
ਚੇਹਰਾ ਚੰਦ੍ਰਨਾਥ ਦੀਵਾਨ
ਸਾਢੇ ਸਾਤ ਫੇਰੇ ਮਨੋਜ
2006 ਯੂੰ ਹੋਤਾ ਤੋ ਕਿਆ ਹੋਤਾ ਸਲੀਮ ਰਾਜਬਾਲੀ
ਦਾ ਫ਼ਿਲਮ ਸ਼ਮੀਮ ਭਾਈ ਆਵਾਜ਼
ਦਾ ਕਿੱਲਰ ਵਿਕਰਮ/ਰੂਪਚੰਦ ਸਵਰੂਪਚੰਦ ਸੋਲੰਕੀ
ਡੈੱਡਲਾਈਨ: ਸਿਰਫ 24 ਘੰਟੇ ਕ੍ਰਿਸ਼ ਵੈਦਿਆ
ਸੈਨੀਕੁਦੁ ਪੱਪੂ ਯਾਦਵ ਤੇਲਗੁ ਫ਼ਿਲਮ
2007 ਆ ਮਾਈਟੀ ਹਰਟ ਜ਼ੀਸ਼ਨ ਕਦਮੀ ਅੰਗਰੇਜ਼ੀ ਫਿਲਮ
ਲਾਈਫ ਇੰਨ ਏ... ਮੈਟਰੋ ਮੌਂਟੀ
ਦਾ ਨੇਮਸੇਕ ਅਸ਼ੋਕ ਗਾਂਗੁਲੀ ਅੰਗਰੇਜ਼ੀ ਫਿਲਮ
ਦਾ ਦਾਰਜੀਲਿੰਗ ਲਿਮਿਟਿਡ ਦਾ ਫਾਦਰ
ਅਪਨਾ ਆਸਮਾਨ ਰਵੀ ਕੁਮਾਰ
ਪਾਰਟੀਸ਼ਨ ਅਵਤਾਰ
2008 ਤੁਲਸੀ ਸੂਰਜ
ਸੰਡੇ ਕੁਮਾਰ
ਕ੍ਰੇਜ਼ੀ 4 ਡਾ. ਮੁਖਰਜੀ
ਮੁੰਬਈ ਮੇਰੀ ਜਾਨ ਥੌਮਸ
ਸਲੱਮਡੌਗ ਮਿਲੀਅਨ੍ਹੇਰ ਪੁਲਿਸ ਇੰਸਪੈਕਟਰ ਅੰਗਰੇਜ਼ੀ ਫਿਲਮ
ਚਮਕੂ ਵਿਸ਼ਾਲ ਕਪੂਰ
ਦਿਲ ਕਬੱਡੀ ਸਮੀਤ
2009 ਐਸਿਡ ਫੈਕਟਰੀ ਕਾਇਜ਼ਰ
ਬਿੱਲੂ ਬਿੱਲੂ / ਵਿਲਾਸ ਪ੍ਰਦੇਸੀ
ਨਿਊ ਯਾਰ੍ਕ ਰੌਸ਼ਨ
ਨਿਊ ਯਾਰਕ: ਆਈ ਲਵ ਯੂ ਮਨਸੁੱਖ ਭਾਈ
2010 ਰਾਈਟ ਯਾ ਵਰੋਂਗ ਵਿਨੈ ਪਾਠਕ
ਨੌਕ ਆਊਟ ਟੋਨੀ ਖੋਸਲਾ
ਹਿੱਸ ਇੰਸਪੈਕਟਰ ਵਿਕਰਮ ਗੁਪਤਾ
2011 ਯੇ ਸਾਲੀ ਜ਼ਿੰਦਗੀ ਅਰੁਣ
7 ਖੂਨ ਮਾਫ ਵਾਸੀਉੱਲਾ ਖ਼ਾਨ ਏ.ਕੇ.ਏ. ਮੁਸਾਫਿਰ
ਥੈਂਕ ਯੂ ਵਿਕਰਮ
2012 ਪਾਨ ਸਿੰਘ ਤੋਮਰ ਪਾਨ ਸਿੰਘ ਤੋਮਰ
ਦਾ ਅਮੇਜ਼ਿੰਗ ਸਪਾਈਡਰ ਮੈਨ ਡਾ. ਰਾਜੀਤ ਅੰਗਰੇਜ਼ੀ ਫਿਲਮ
ਲਾਈਫ ਆਫ਼ ਪਾਈ ਬਾਲਗ ਪਿਸਕਿਨ ਮੋਲਿਟਰ ਪਟੇਲ ("ਪਾਈ") ਅੰਗਰੇਜ਼ੀ ਫਿਲਮ
2013 ਸਾਹਿਬ, ਬੀਵੀ ਔਰ ਗੈਂਗਸਟਰ ਰਿਟਰ੍ਨ੍ਸ ਇੰਦਰਜੀਤ ਸਿੰਘ
ਡੀ-ਡੇ ਵਾਲੀ ਖਾਨ
ਦਾ ਲੰਚਬਾਕਸ ਸਾਜਨ ਫ਼ਰਨਾਂਡਿਸ
2014 ਗੁੰਡੇ ਏ.ਸੀ.ਪੀ. ਸੱਤਿਆਜੀਤ ਸਰਕਾਰ
ਹੈਦਰ ਰੂਹਦਾਰ
2015 ਕਿੱਸਾ ਅੰਬਰ ਸਿੰਘ
ਪੀਕੂ ਰਾਣਾ ਚੌਧਰੀ
ਜੁਰਾਸਿਕ ਵਰਲਡ ਸਾਈਮਨ ਮਸਰਾਨੀ ਅੰਗਰੇਜ਼ੀ ਫਿਲਮ
ਤਲਵਾਰ ਅਸ਼ਵਿਨ ਕੁਮਾਰ
ਜਜ਼ਬਾ ਯੂਹਾਨ
2016 ਦਾ ਜੰਗਲ ਬੁੱਕ ਬਲੂ (ਆਵਾਜ਼) ਹਿੰਦੀ ਡੱਬ ਅੰਗਰੇਜ਼ੀ ਫਿਲਮ
ਇੰਫ਼ਰਨੋ ਹੈਰੀ "ਦਿ ਪ੍ਰੋਵੋਸਟ" ਸਿਮਸ
ਮਾਦਾਰੀ ਨਿਰਮਲ ਕੁਮਾਰ
2017 ਹਿੰਦੀ ਮੀਡੀਅਮ ਰਾਜ ਬੱਤਰਾ
ਡੂਬ: ਨੋ ਬੈੱਡ ਆਫ਼ ਰੋਜ਼ਿਸ ਜਾਵੇਦ ਹੁਸੈਨ ਬੰਗਲਾਦੇਸ਼-ਭਾਰਤ ਸਾਂਝੇ ਉੱਦਮ ਦੀ ਫਿਲਮ
ਦਾ ਸੌਂਗ ਓਫ ਸਕੋਰਪੀਅੰਸ ਆਦਮ
ਕਰੀਬ ਕਰੀਬ ਸਿੰਗਲ ਯੋਗੀ
2018 ਬਲੈਕਮੇਲ ਦੇਵ ਕੌਸ਼ਲ
ਪਜ਼ਲ ਰੌਬਰਟ ਅੰਗਰੇਜ਼ੀ ਫਿਲਮ
ਕਾਰਵਾਂ ਸ਼ੌਕਤ
2020 ਅੰਗਰੇਜ਼ੀ ਮੀਡੀਅਮ ਚੰਪਕ ਬਾਂਸਲ ਆਖਰੀ ਰਿਲੀਜ਼ [6]

ਟੈਲੀਵਿਜ਼ਨ ਸੋਧੋ

ਸਾਲ ਸਿਰਲੇਖ ਭੂਮਿਕਾ ਨੋਟ
1985-1986 ਸ਼੍ਰੀਕਾਂਤ
1988 ਭਾਰਤ ਏਕ ਖੋਜ ਅਬਦ ਅਲ-ਕਾਦਿਰ ਬਦਾਉਨੀ ਐਪੀਸੋਡ 32 ਅਤੇ 33.
1991 ਕਾਹਕਸ਼ਾਂ
1992 ਚਾਣਕਿਆ "ਸੇਨਾਪਤੀ" ਭਦਰਸ਼ਾਲ
1993 ਸ਼ੇਸ਼ ਪ੍ਰਸ਼ਨ ਸ਼ਿਵਨਾਥ
ਕਿਰਦਾਰ
1994 ਚੰਦਰਕਾਂਤਾ "ਬਦਰੀਨਾਥ / ਸੋਮਨਾਥ"
ਮਹਾਨ ਮਰਾਠਾ ਨਜੀਬ-ਉਦ-ਦੌਲਾ ਅਤੇ ਗੁਲਾਮ ਕਾਦਿਰ ਖਾਨ
1995 ਬਨੇਗੀ ਅਪਨੀ ਬਾਤ ਕੁਮਾਰ
1995- 1996 ਡਰ ਸੀਰੀਅਲ ਕਿੱਲਰ
1996 ਬਸ ਮੁਹੱਬਤ "ਸ੍ਰੀ ਸਿੰਘ" ਕਿੱਸਾ 4 ਅਤੇ 5[7]
1997 ਜੈ ਹਨੁਮਾਨ ਮਹਾਰਿਸ਼ੀ ਵਾਲਮੀਕਿ
ਬੰਬੇ ਬਲਿਊ ਰਮੀਜ਼
1998 ਸਪਾਰਸ਼
1999 ਸਟਾਰ ਬੈਸਟਸੈਲਰਜ਼ ਐਪੀਸੋਡ "ਏਕ ਸ਼ਾਮ ਕੇ ਮੁਲਕਾਤ"
2001 ਸ਼ਸ਼ਸ਼... ਕੋਈ ਹੈ ਅਮਰ ਕਿੱਸਾ 9 (ਮਮਕਿਨ)[8]
2004 ਕਿਆ ਕਹੇਂ ਹੋਸਟ
2006 ਮਾਨੋ ਯਾ ਨਾ ਮਾਨੋ ਹੋਸਟ
2007 ਡੌਨ ਹੋਸਟ
2009 ਐਮਟੀਵੀ ਹੀਰੋ ਹਾਂਡਾ ਰੋਡੀਜ 7 ਆਪੇ
2010 ਇੰਨ ਟ੍ਰੀਟਮੈਂਟ ਸੁਨੀਲ
2016 ਟੋਕਿਓ ਟ੍ਰਾਇਲ ਰਾਧਾਬੀਨੋਦ ਪਾਲ

ਹਵਾਲੇ ਸੋਧੋ

  1. "Mujhse Dosti Karoge - 1992". Ultra India. Archived from the original on 2017-08-23. Retrieved 2020-04-29.
  2. "Happy birthday Irrfan: The actor whose skills escape definition". The Indian Express.
  3. Young, Deborah (13 June 2006). "Bokshu, The Myth". Variety. Retrieved 18 December 2017.
  4. Warrier, Shobha (22 May 2002). "Why can't an Indian make a film in English?". Rediff.com. Retrieved 18 December 2017.
  5. "Unshackling Sultana". The Hindu.
  6. adarsh, taran. "Irrfan Khan resumes work... #AngreziMedium shooting begins in #Udaipur today [5 April 2019]... Directed by Homi Adajania... Produced by Dinesh Vijan... Will be shot in #Udaipur and #London... #AngreziMedium is the sequel to the smash hit #HindiMedium, but with a new story". Retrieved 5 April 2019.
  7. "Just Mohabbat: Episode 4, from SET India official Youtube channel".
  8. "Ssshhhh...Koi Hai: Episode 9, from HOTSTAR Official Website".