ਇਰੀਨ ਜੋਲੀਓ-ਕੂਰੀ
ਇਰੀਨ ਜੋਲੀਓ-ਕੂਰੀ (12 ਸਤੰਬਰ 1897 - 17 ਮਾਰਚ 1956) ਇੱਕ ਫ੍ਰੇਚ ਵਿਗਿਆਨੀ ਅਤੇ ਮੈਰੀ ਕਿਊਰੀ ਅਤੇ ਪੀਅਰੇ ਕਿਊਰੀ ਦੀ ਧੀ ਹੈ ਅਤੇ ਫ੍ਰੇਡੇਰੀਕ ਜੋਲੀਓ-ਕਿਊਰੀ ਦੀ ਪਤਨੀ ਸੀ। ਆਪਣੇ ਪਤੀ ਨਾਲ ਮਿਲ ਕੇ ਕਿਊਰੀ ਨੇ ਨਲਕੀ ਰੇਡਿਓ ਤਰੰਗਾਂ ਦੀ ਖੋਜ ਕੀਤੀ।[1] ਜਿਸ ਲਈ 1935 ਵਿੱਚ ਜੋਲੀਓ-ਕੂਰੀ ਨੂੰ ਨੋਬਲ ਪੁਰਸਕਾਰ ਦਿੱਤਾ ਗਿਆ।[2]
ਇਰੀਨ ਜੋਲੀਓ-ਕੂਰੀ | |
---|---|
![]() | |
ਜਨਮ | Paris, France | 12 ਸਤੰਬਰ 1897
ਮੌਤ | 17 ਮਾਰਚ 1956 Paris, France | (ਉਮਰ 58)
ਰਿਹਾਇਸ਼ | Paris, France |
ਨਾਗਰਿਕਤਾ | French |
ਕੌਮੀਅਤ | French, of French and Polish descent |
ਖੇਤਰ | Chemistry |
ਖੋਜ ਕਾਰਜ ਸਲਾਹਕਾਰ | Paul Langevin |
ਖੋਜ ਵਿਦਿਆਰਥੀ | her children (see below) |
ਅਹਿਮ ਇਨਾਮ | Nobel Prize for Chemistry (1935) |
ਜੀਵਨ ਸਾਥੀ | Frédéric Joliot-Curie (1900–1958) |
ਅਲਮਾ ਮਾਤਰ | Sorbonne |
ਫੋਟੋ ਗੈਲਰੀਸੋਧੋ
ਹਵਾਲੇਸੋਧੋ
- ↑ "Nobel Laureates Facts: 'Family Nobel Laureates'". Nobel Foundation. 2008. Retrieved 2008-09-04.
- ↑ Byers, Nina; Williams, Gary A. (2006). "Hélène Langevin-Joliot and Pierre Radvanyi". Out of the Shadows: Contributions of Twentieth-Century Women to Physics. Cambridge, UK: Cambridge University Press. ISBN 0-521-82197-5.