ਇਲਾਹਾਬਾਦ ਬੈਂਕ

ਭਾਰਤੀ ਬੈਂਕ

ਇਲਾਹਾਬਾਦ ਬੈਂਕ (ਹਿੰਦੀ: इलाहाबाद बैंक) ਇੱਕ ਰਾਸ਼ਟਰੀ ਪੱਧਰ ਦੀ ਬੈਂਕ ਹੈ ਜਿਸਦਾ ਮੁੱਖ ਦਫ਼ਤਰ ਕੋਲਕਾਤਾ ਵਿੱਚ ਹੈ। ਇਹ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਬੈਂਕਾਂ ਵਿੱਚੋਂ ਇੱਕ ਹੈ। 24 ਅਪ੍ਰੈਲ 2014 ਨੂੰ ਇਸ ਬੈਂਕ ਨੇ ਸਥਾਪਨਾ ਦੇ 150 ਸਾਲ ਪੂਰੇ ਕਰ ਲਏ ਹਨ। ਇਸ ਬੈਂਕ ਦੀ ਸਥਾਪਨਾ 1865 ਵਿੱਚ ਇਲਾਹਾਬਾਦ ਵਿੱਚ ਸਥਾਪਿਤ ਕੀਤੀ ਗਈ ਸੀ।[3] 31 ਮਾਰਚ 2012 ਅਨੁਸਾਰ ਇਸ ਬੈਂਕ ਦੀਆਂ 2,500 ਸ਼ਾਖਾਵਾਂ ਹਨ।[1] ਇਸ ਬੈਂਕ ਦੀ ਇੱਕ ਸ਼ਾਖਾ ਹਾਂਗ-ਕਾਂਗ ਵਿੱਚ ਵੀ ਹੈ।[4]

ਇਲਾਹਾਬਾਦ ਬੈਂਕ
ਕਿਸਮਪਬਲਿਕ ਕੰਪਨੀ
ਬੀਐੱਸਈ532480,
ਐੱਨਐੱਸਈALBK
ਉਦਯੋਗਬੈਂਕਿੰਗ, ਵਿੱਤੀ ਸੇਵਾਵਾਂ
ਸਥਾਪਨਾ24 ਅਪ੍ਰੈਲ 1865; 158 ਸਾਲ ਪਹਿਲਾਂ (1865-04-24)
ਇਲਾਹਾਬਾਦ ਵਿੱਚ
ਮੁੱਖ ਦਫ਼ਤਰ,
ਜਗ੍ਹਾ ਦੀ ਗਿਣਤੀ
3,071 ਸ਼ਾਖ਼ਾਵਾਂ(2015)[1]
ਮੁੱਖ ਲੋਕ
ਰਾਕੇਸ਼ ਸੇਠੀ (ਚੇਅਰਮੈਨ ਅਤੇ ਸੀਈਓ[2]
ਸੇਵਾਵਾਂ
  • ਵਿੱਤ ਅਤੇ ਬੀਮਾ
  • ਖਪਤਕਾਰ ਬੈਂਕਿਗ
  • ਕਾਰਪੋਰੇਟ ਬੈਂਕਿਗ
ਕਮਾਈDecrease 18,564.50 crore (US$2.3 billion) (2019)
Decrease 2,767.01 crore (US$350 million) (2019)
Decrease −8,333.96 crore (US$−1.0 billion)ਫਰਮਾ:Verify source (2019)
ਕੁੱਲ ਸੰਪਤੀDecrease 2,48,575.77 crore (US$31 billion) (2019)
ਕਰਮਚਾਰੀ
23,210 (2019)
ਵੈੱਬਸਾਈਟallahabadbank.in
ਇਲਾਹਾਬਾਦ ਬੈਂਕ ਦਾ ਮੁੱਖ ਦਫ਼ਤਰ, ਕੋਲਕਾਤਾ ਵਿਖੇ

ਹਵਾਲੇ ਸੋਧੋ

  1. 1.0 1.1 "Welcome to the website of Allahabad Bank" (PDF).
  2. "Rakesh Sethi takes over as new CMD of Allahabad Bank". timesofindia-economictimes.
  3. Rajesh, R.; Sivagnanasithi, T. Banking Theory: Law & Practice. Tata McGraw-Hill Education. p. 8. Retrieved Nov 4, 2014.
  4. "Allahabad Bank on the Forbes Global 2000 List". Forbes. 31 May 2013. Retrieved 26 February 2014.