ਇਲਿਆਸ ਘੁੰਮਣ ਲਹਿੰਦੇ ਪੰਜਾਬ ਦਾ ਨਾਮੀ ਪੰਜਾਬੀ ਲੇਖਕ ਹੈ। ਉਹ ਸਾਹਿਤਕਾਰ ਹੋਣ ਦੇ ਨਾਲ ਨਾਲ, ਇਤਿਹਾਸਕਾਰ, ਸਮਾਜ ਸੇਵਕ ਅਤੇ ਕਿੱਤੇ ਵਜੋਂ ਇੰਜਨੀਅਰ ਹੈ।[1] ਉਸ ਨੇ ਵੱਖ-ਵੱਖ ਵਿਸ਼ਿਆਂ ਤੇ 25 ਤੋਂ ਵਧ ਕਿਤਾਬਾਂ ਲਿਖੀਆਂ ਹਨ। ਉਹ ਪਿਛਲੇ ਤਿੰਨ ਦਹਾਕਿਆਂ ਤੋਂ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਿਆਂ ਬਾਰੇ ਖੋਜ ਕਰ ਰਿਹਾ ਹੈ ਅਤੇ ਹੁਣ ਤੱਕ 170 ਤੋਂ ਵੱਧ ਗੁਰਦੁਆਰਿਆਂ ਬਾਰੇ ਜਾਣਕਾਰੀ ਇਕੱਠੀ ਕਰ ਲਈ ਹੈ।[2]

ਰਚਨਾਵਾਂ ਸੋਧੋ

  • ਇਲ ਕੋਕੋ: (ਇਲਿਆਸ ਘੁੰਮਣ ਦੀਆਂ ਚੋਣਵੀਆਂ ਕਹਾਣੀਆਂ; ਸੰਪਾਦਕ, ਜਗਤਾਰ)[3]

ਨਾਵਲ ਸੋਧੋ

ਬਾਹਰੀ ਲਿੰਕ ਸੋਧੋ

ਬਹਾਰ ਦੀਆਂ ਮਾਈਆਂ[permanent dead link]

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2013-08-01. Retrieved 2014-12-17.
  2. http://www.beta.ajitjalandhar.com/news/20130606/6/175844.cms#175844
  3. ਇਲ ਕੋਕੋ : ਇਲਿਆਸ ਘੁੰਮਣ ਦੀਆਂ ਚੋਣਵੀਆਂ ਕਹਾਣੀਆਂ / ਇਲਿਆਸ ਘੁੰਮਣ ; ਸੰਪਾਦਕ, ਜਗਤਾਰ
  4. "Punjabi Bhawan Toronto". punjabibhawantoronto.org. Retrieved 2019-08-20.