ਇਵਾਨ ਬੂਨਿਨ
ਇਵਾਨ ਅਲੈਕਸੀਏਵਿੱਚ ਬੂਨਿਨ (ਰੂਸੀ: Ива́н Алексе́евич Бу́нин; IPA: [ɪˈvan ɐlʲɪˈksʲejɪvʲɪtɕ ˈbunʲɪn] ( ਸੁਣੋ) [1]; 22 ਅਕਤੂਬਰ [ਪੁ.ਤ. 10 ਅਕਤੂਬਰ] 1870 – 8 ਨਵੰਬਰ 1953) ਸਾਹਿਤ ਦਾ ਨੋਬਲ ਅਵਾਰਡ ਜਿੱਤਣ ਵਾਲਾ ਪਹਿਲਾ ਰੂਸੀ ਲੇਖਕ ਸੀ।
ਇਵਾਨ ਬੂਨਿਨ | |||
---|---|---|---|
![]() | |||
ਜਨਮ | ਵੋਰੋਨੇਜ਼, ਰੂਸੀ ਸਲਤਨਤ | 22 ਅਕਤੂਬਰ 1870||
ਮੌਤ | 8 ਨਵੰਬਰ 1953 ਪੈਰਸ, ਫ਼ਰਾਂਸ | (ਉਮਰ 83)||
ਵੱਡੀਆਂ ਰਚਨਾਵਾਂ | ਦ ਵਿਲੇਜ਼ ਦ ਲਾਈਫ਼ ਆਫ਼ ਅਰਸੇਨੀਏਵ ਸਰਾਪੇ ਦਿਨ | ||
ਕੌਮੀਅਤ | ਰੂਸੀ | ||
ਇਨਾਮ | ਨੋਬਲ ਅਵਾਰਡ 1933 | ||
ਦਸਤਖ਼ਤ | ![]() | ||
ਵਿਧਾ | ਗਲਪ, ਕਵਿਤਾ, ਯਾਦਾਂ, ਆਲੋਚਨਾ, ਅਨੁਵਾਦ | ||
|