ਇਸਫ਼ਹਾਨ
ਇਸਫ਼ਹਾਨ (Persian: اصفهان pronunciation (ਮਦਦ·ਫ਼ਾਈਲ)), ਇਤਿਹਾਸਕ ਤੌਰ ਉੱਤੇ ਇਸਪਹਾਨ, ਸਪਾਹਾਨ ਜਾਂ ਹਿਸਪਹਾਨ ਕਰ ਕੇ ਵੀ ਲਿਖਿਆ ਜਾਂਦਾ ਹੈ, ਇਰਾਨ ਦੇ ਇਸਫ਼ਹਾਨ ਸੂਬੇ ਦੀ ਰਾਜਧਾਨੀ ਹੈ ਜੋ ਕਿ ਤਿਹਰਾਨ ਤੋਂ ਲਗਭਗ 340 ਕਿੱਲੋਮੀਟਰ ਦੱਖਣ ਵੱਲ ਸਥਿਤ ਹੈ। 2011 ਮਰਦਮਸ਼ੁਮਾਰੀ ਵਿੱਚ ਇਹਦੀ ਅਬਾਦੀ 3,793,101 ਸੀ ਅਤੇ ਇਹ ਤਿਹਰਾਨ ਮਗਰੋਂ ਇਰਾਨ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲ਼ਾ ਮਹਾਂਨਗਰੀ ਇਲਾਕਾ ਹੈ।[3]
ਇਸਫ਼ਹਾਨ
اصفهان | |
---|---|
ਸ਼ਹਿਰ | |
ਪੁਰਾਣੇ ਨਾਂਅ: ਸਪਾਦਨ, ਸਪਹਾਨ | |
ਉਪਨਾਮ: ਨਸਫ਼-ਏ ਜਹਾਂ (ਅੱਧੀ ਦੁਨੀਆਂ) | |
ਦੇਸ਼ | ਫਰਮਾ:Country data ਇਰਾਨ |
ਸੂਬਾ | ਇਸਫ਼ਹਾਨ |
ਕਾਊਂਟੀ | ਇਸਫ਼ਹਾਨ |
ਜ਼ਿਲ੍ਹਾ | ਕੇਂਦਰੀ |
ਸਰਕਾਰ | |
• ਮੇਅਰ | ਮੁਰਤਜ਼ਾ ਸਕੀਆਂ ਨਿਜਾਦ |
ਖੇਤਰ | |
• ਸ਼ਹਿਰ | 280 km2 (110 sq mi) |
• Metro | 7,654 km2 (2,955 sq mi) |
ਉੱਚਾਈ | 1,590 m (5,217 ft) |
ਆਬਾਦੀ (2012) | |
• ਸ਼ਹਿਰ | 19,08,968 |
• ਇਰਾਨ ਵਿੱਚ ਅਬਾਦੀ ਦਰਜਾ | ਤੀਜਾ |
2001 ਮਰਦਮਸ਼ੁਮਾਰੀ ਦੇ ਅੰਕੜੇ[2] | |
ਸਮਾਂ ਖੇਤਰ | ਯੂਟੀਸੀ+3:30 (IRST) |
• ਗਰਮੀਆਂ (ਡੀਐਸਟੀ) | ਯੂਟੀਸੀ+4:30 (IRDT 21 ਮਾਰਚ – 20 ਸਤੰਬਰ) |
ਵੈੱਬਸਾਈਟ | www.Isfahan.ir |
ਹਵਾਲੇ
ਸੋਧੋ- ↑ http://www.isfahan.ir
- ↑ Census (from the Statistical Center of Iran, in Persian.)
- ↑ 2006 Census Results and Mashhad(Statistical Center of Iran, Excel file, in Persian.)
ਵਿਕੀਮੀਡੀਆ ਕਾਮਨਜ਼ ਉੱਤੇ ਇਸਫ਼ਹਾਨ ਨਾਲ ਸਬੰਧਤ ਮੀਡੀਆ ਹੈ।