ਇਰਾਨ ਨੂੰ ਇਕੱਤੀ ਸੂਬਿਆਂ (ਫ਼ਾਰਸੀ: استان ਉਸਤਾਨ, ਬਹੁ-ਵਚਨ استان‌ها ਉਸਤਾਨਹਾ) ਵਿੱਚ ਵੰਡਿਆ ਹੋਇਆ ਹੈ ਜਿਹਨਾਂ ਦਾ ਪ੍ਰਬੰਧ ਇੱਕ ਸਥਾਨਕ ਕੇਂਦਰ ਤੋਂ ਹੁੰਦਾ ਹੈ ਜੋ ਆਮ ਤੌਰ ਉੱਤੇ ਇਸ ਸੂਬੇ ਸਭ ਤੋਂ ਵੱਡਾ ਸ਼ਹਿਰ ਹੁੰਦਾ ਹੈ ਅਤੇ ਜਿਹਨੂੰ ਰਾਜਧਾਨੀ (ਫ਼ਾਰਸੀ: ਮਰਕਜ਼) ਆਖਿਆ ਜਾਂਦਾ ਹੈ। ਸੂਬਾਈ ਪ੍ਰਬੰਧ ਇੱਕ ਗਵਰਨਰ-ਜਨਰਲ[1] (ਫ਼ਾਰਸੀ: ਉਸਤਾਨਦਾਰ) ਦੀ ਨਿਗਰਾਨੀ ਹੇਠ ਹੁੰਦਾ ਹੈ ਜਿਹਨੂੰ ਅੰਦੂਰਨੀ ਮੰਤਰਾਲਾ ਕੈਬਨਿਟ ਦੀ ਮਨਜ਼ੂਰੀ ਨਾਲ਼ ਚੁਣਦਾ ਹੈ।

ਮੌਜੂਦਾ ਸੂਬੇਸੋਧੋ

ਇਰਾਨ ਦੇ ਸੂਬੇ

ਹਵਾਲੇਸੋਧੋ

  1. IRNA, Online Edition. "Paris for further cultural cooperation with Iran". Retrieved 2007-10-21.