ਇਸਲਾਮ ਸ਼ਾਹ ਸੂਰੀ ਸੂਰ ਖ਼ਾਨਦਾਨ ਦਾ ਦੂਸਰਾ ਰਾਜਾ ਸੀ। ਉਸਦਾ ਅਸਲੀ ਨਾਮ ਜਲਾਲ ਖਾਨ ਸੀ, ਅਤੇ ਉਹ ਸ਼ੇਰ ਸ਼ਾਹ ਸੂਰੀ ਦਾ ਪੁੱਤਰ ਸੀ। ਉਸਨੇ ਸੱਤ ਸਾਲ (1545–53) ਦਿੱਲੀ ਉੱਤੇ ਸ਼ਾਸਨ ਕੀਤਾ। ਇਸਲਾਮ ਸ਼ਾਹ ਸੂਰੀ ਦੇ ਬਾਰਾਂ ਸਾਲ ਦਾ ਪੁੱਤਰ ਫਿਰੋਜ ਸ਼ਾਹ ਸੂਰੀ ਉਸਦਾ ਵਾਰਿਸ ਸੀ। ਪਰ ਗੱਦੀ ਉੱਤੇ ਬੈਠਣ ਤੋਂ ਕੁੱਝ ਦਿਨ ਬਾਅਦ ਸ਼ੇਰ ਸ਼ਾਹ ਦੇ ਭਤੀਜੇ ਮੁਹੰਮਦ ਮੁਬਰੀਜ਼ ਦੁਆਰਾ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਅਤੇ ਮੁਬਰੀਜ਼ ਨੇ ਮੁਹੰਮਦ ਸ਼ਾਹ ਆਦਿਲ ਨਾਂਅ ਰੱਖ ਕੇ ਰਾਜ ਕੀਤਾ।

ਇਸਲਾਮ ਸ਼ਾਹ ਸੂਰੀ
173 islam-11.jpg
ਇਸਲਾਮ ਸ਼ਾਹ ਦਾ ਸਿੱਕਾ
ਸੂਰੀ ਸਲਤਨਤ ਦਾ ਸੁਲਤਾਨ
ਸ਼ਾਸਨ ਕਾਲ 26 ਮਈ 1545 – 22 ਨਵੰਬਰ 1554
ਤਾਜਪੋਸ਼ੀ 26 ਮਈ 1545
ਪੂਰਵ-ਅਧਿਕਾਰੀ ਸ਼ੇਰ ਸ਼ਾਹ ਸੂਰੀ
ਵਾਰਸ ਫ਼ਿਰੋਜ਼ ਸ਼ਾਹ ਸੂਰੀ
ਔਲਾਦ ਇਸਲਾਮ ਸ਼ਾਹ ਸੂਰੀ
ਘਰਾਣਾ ਸੂਰ ਖ਼ਾਨਦਾਨ
ਪਿਤਾ ਸ਼ੇਰ ਸ਼ਾਹ ਸੂਰੀ
ਮੌਤ 22 ਨਵੰਬਰ 1554
ਧਰਮ ਇਸਲਾਮ

ਹਵਾਲੇਸੋਧੋ