ਇਸ਼ਕੀਰੀਆ ਦਾ ਚੇਚਨੀ ਗਣਰਾਜ

ਇਸ਼ਕੀਰੀਆ ਦਾ ਚੇਚਨੀ ਗਣਰਾਜ ਇੱਕ ਗੈਰਮਾਨਤਾ ਵੱਖਰਾ ਗਣਰਾਜ ਸਰਕਾਰ ਹੈ। 1991 ਵਿੱਚ ਦੋ ਲੜਾਈ ਤੋਂ ਬਾਅਦ ਸੋਵੀਅਤ ਯੂਨੀਅਨ ਤੋਂ ਵੱਖ ਹੋ 2007 ਵਿੱਚ ਇਸ ਨੂੰ ਗਣਰਾਜ[2] ਐਲਾਨ ਕੀਤਾ ਗਿਆ। ਇਸ ਨੂੰ ਕੁਝ ਨੇਤਾ ਨੇ ਸਵੀਕਾਰ ਨਹੀਂ ਕੀਤਾ। ਇਸ਼ਕੀਰੀਆ ਗੈਰ ਨੁਮਾਇਦਗੀ ਦੇਸ਼ਾ ਦਾ ਮੈਂਬਰ ਹੈ। ਇਸ ਨੂੰ ਬਾਲਟਿਕ ਦੇਸ਼, ਯੁਕਰੇਨ, ਪੋਲੈਂਡ ਆਦਿ ਦੇਸ਼ਾਂ ਦੀ ਦੱਬੀ ਅਵਾਜ 'ਚ ਹਮਾਇਤ ਹਾਸਿਲ ਹੈ ਪਰ ਰੂਸ ਅਤੇ ਹੋਰ ਦੇਸ਼ਾਂ ਦੇ ਦਬਾਅ ਕਰਕੇ ਖੁਲ ਕੇ ਹਮਾਇਤ ਨਹੀਂ ਕਰ ਰਹੇ।

ਇਸ਼ਕੀਰੀਆ ਦਾ ਚੇਚਨੀ ਗਣਰਾਜ
Nóxçiyn Paçẋalq Noxçiyçö/Içkeria (Chechen)
Нóхчийн Пачхьалкх Нохчийчоь (Chechen Cyrillic)
Чеченская Республика Ичкерия (Russian)
1991–2000
Flag of ਚੇਚਨੀ
Coat of arms of ਚੇਚਨੀ
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: Joƶalla ya marşo
ਮੌਤ ਜਾਂ ਅਜ਼ਾਦੀ
ਚੇਚਨ ਗਣਰਾਜ ਦਾ ਸਥਾਨ
ਚੇਚਨ ਗਣਰਾਜ ਦਾ ਸਥਾਨ
ਸਥਿਤੀ2000 ਤੋਂ ਗੁਲਾਮ
ਰਾਜਧਾਨੀਗਰੋਜ਼ਨੀ
ਆਮ ਭਾਸ਼ਾਵਾਂਚੇਚਨ ਭਾਸ਼ਾ · ਰੂਸੀ ਭਾਸ਼ਾ[1]
ਧਰਮ
ਧਰਮ ਨਿਰਪੱਖਤਾ[1]
Sunni Islam (during Islamic Republic)
ਸਰਕਾਰ[ਹਵਾਲਾ ਲੋੜੀਂਦਾ]
ਗਣਰਾਜ (1991–1998)
ਇਸਲਾਮਿਕ ਗਣਰਾਜ (1998–2007)
ਗਣਰਾਜ (2007–present)
ਇਤਿਹਾਸ 
• ਸੋਵੀਅਤ ਯੂਨੀਅਨ ਦਾ ਵਿਖੰਡਨ

7 ਫਰਵਰੀ, 1990
• ਆਲ ਕੌਮੀ ਕਾਂਗਰਸ ਆਫ ਚੇਚਨ ਪੀਪਲ

1 ਨਵੰਬਰ 1991
11 ਦਸੰਬਰ 1994 – 31 ਅਗਸਤ 1996

26 ਅਗਸਤ 2000
ਖੇਤਰ
200215,300 km2 (5,900 sq mi)
ਆਬਾਦੀ
• 2002
1103686
ਮੁਦਰਾਰੂਸੀ ਰੂਬਲ
ਚੇਚਨ ਨਹਾਰ (1994 'ਚ ਲਾਗੂ)
ਤੋਂ ਪਹਿਲਾਂ
ਤੋਂ ਬਾਅਦ
Chechen-Ingush Autonomous Soviet Socialist Republic
ਚੇਚਨ ਗਣਰਾਜ
ਕਾਓਕਾਸਸ ਗਣਰਾਜ

ਹਵਾਲੇ ਸੋਧੋ

  1. 1.0 1.1 "The Constitution of Chechen Republic Ichkeria". Waynakh Online. Retrieved 10 May 2015.
  2. in 1993, ex-President of Georgia Zviad Gamsakhurdia recognized Chechnya ` s independence.. Archived 2013-08-21 at the Wayback Machine.,