ਇਸ਼ਬੀਲੀਆ
ਸਪੇਨ ਦਾ ਸ਼ਹਿਰ
ਇਸ਼ਬੀਲੀਆ ਜਾਂ ਸਵੀਲ ਜਾਂ ਸੇਬੀਯਾ (ਅੰਗਰੇਜ਼ੀ ਉਚਾਰਨ: /səˈvɪl/; ਸਪੇਨੀ: Sevilla, IPA: [seˈβiʎa], ਸਥਾਨਕ ਤੌਰ 'ਤੇ: [seˈβiʝa]) ਸਪੇਨ ਦੇ ਸੇਬੀਯਾ ਸੂਬੇ ਅਤੇ ਆਂਦਾਲੂਸੀਆ ਖ਼ੁਦਮੁਖ਼ਤਿਆਰ ਭਾਈਚਾਰੇ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਗੁਆਦਾਲਕੀਵੀਰ ਦਰਿਆ ਦੇ ਮੈਦਾਨਾਂ ਉੱਤੇ ਸਥਿਤ ਹੈ। 2011 ਵਿੱਚ ਇਹਦੀ ਅਬਾਦੀ 703,000 ਸੀ ਅਤੇ ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ਕੁਝ 15 ਲੱਖ ਹੈ ਜਿਸ ਕਰ ਕੇ ਇਹ ਸਪੇਨ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਅਤੇ ਯੂਰਪੀ ਸੰਘ ਦੀ 30ਵੀਂ ਸਭ ਤੋਂ ਵੱਡੀ ਨਗਰਪਾਲਿਕਾ ਹੈ।
ਇਸ਼ਬੀਲੀਆ Sevilla |
|
---|---|
ਗੁਣਕ: 37°22′38″N 5°59′13″W / 37.37722°N 5.98694°W | |
ਦੇਸ਼ | ![]() |
ਖ਼ੁਦਮੁਖ਼ਤਿਆਰ ਭਾਈਚਾਰਾ | ![]() |
ਸੂਬਾ | ![]() |
ਕੋਮਾਰਕਾ | ਸੇਬੀਯਾ |
ਸਰਕਾਰ | |
- ਕਿਸਮ | ਮੇਅਰ-ਕੌਂਸਲ |
ਅਬਾਦੀ (2011)INE | |
- ਸ਼ਹਿਰ | 7,03,021 |
- ਦਰਜਾ | ਚੌਥਾ |
- ਮੁੱਖ-ਨਗਰ | 15,19,639 |
ਸਮਾਂ ਜੋਨ | ਕੇਂਦਰੀ ਯੂਰਪੀ ਵਕਤ (UTC+1) |
- ਗਰਮ-ਰੁੱਤ (ਡੀ0ਐੱਸ0ਟੀ) | ਕੇਂਦਰੀ ਯੂਰਪੀ ਗਰਮ-ਰੁੱਤੀ ਵਕਤ (UTC+2) |
ਡਾਕ ਕੋਡ | 41001-41080 |
ਵੈੱਬਸਾਈਟ | www |