ਇਸ ਪਿਆਰ ਕੋ ਕਿਆ ਨਾਮ ਦੂੰ?

ਇਸ ਪਿਆਰ ਕੋ ਕਿਆ ਨਾਮ ਦੂੰ? ਸਟਾਰ ਪਲੱਸ ਦਾ ਇੱਕ ਬਹੁਤ ਲੋਕਪ੍ਰਿਅ ਡਰਾਮਾ ਹੈ, ਜੋ ਕਿ 6 ਜੂਨ 2011 ਤੋਂ 30 ਨਵੰਬਰ 2012 ਤੱਕ ਪ੍ਰਸਾਰਿਤ ਹੋਇਆ।

ਇਸ ਪਿਆਰ ਕੋ ਕਿਆ ਨਾਮ ਦੂੰ?
ਤਸਵੀਰ:IPKKND logo - StarPlus.in.jpg
Logo of 'ਇਸ ਪਿਆਰ ਕੋ ਕਿਆ ਨਾਮ ਦੂੰ?
ਸ਼ੈਲੀDrama
Romantic Comedy
ਲੇਖਕAakash Pandey
Ved Raj
Sudhir Kumar
Gautam Hegde
Janaki V
Hitesh Kewalya
Jainesh Ejardar
ਨਿਰਦੇਸ਼ਕArshad Khan
Lalit Mohan
ਸਟਾਰਿੰਗBarun Sobti
Sanaya Irani
For more listings see below
ਥੀਮ ਸੰਗੀਤ ਸੰਗੀਤਕਾਰRaju Singh
ਓਪਨਿੰਗ ਥੀਮ"Iss Pyaar Ko Kya Naam Doon?" By Sadhana Sargam and Javed Ali
ਮੂਲ ਦੇਸ਼India
ਮੂਲ ਭਾਸ਼ਾHindi
ਸੀਜ਼ਨ ਸੰਖਿਆ1
No. of episodes405
ਨਿਰਮਾਤਾ ਟੀਮ
ਨਿਰਮਾਤਾGul Khan
Nissar Parvez
Rajesh Chadha
ਸਿਨੇਮੈਟੋਗ੍ਰਾਫੀHrishikesh Gandhi
Camera setupMulti-camera
ਲੰਬਾਈ (ਸਮਾਂ)20 minutes
Production company4 Lions Films
ਰਿਲੀਜ਼
Original networkStar Plus
Picture format720i (SDTV)
1080i (HDTV)
Original releaseTelevision Series
6 ਜੂਨ 2011 (2011-06-06) – 30 ਨਵੰਬਰ 2012 (2012-11-30)
Online Series
24 ਨਵੰਬਰ 2015 (2015-11-24) – 15 ਦਸੰਬਰ 2015 (2015-12-15)

ਕਹਾਣੀ

ਸੋਧੋ

ਇਹ ਕਹਾਣੀ ਅਰਨਵ ਅਤੇ ਖੁਸ਼ੀ ਦੇ ਪ੍ਰੇਮ ਕਹਾਣੀ ਹੈ। ਜਿਸ ਵਿੱਚ ਖੁਸ਼ੀ ਲਖਨਊ ਵਿੱਚ ਵਿੱਚ ਰਹਿੰਦੀ ਹੈ, ਜੋ ਕਿ ਪਿਆਰ, ਰਿਸ਼ਤੇਅਤੇ ਵਿਸ਼ਵਾਸ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਦੀ ਹੈ।  ਇਹ ਇੱਕ ਦੂਜੇ ਨੂੰ ਪਸੰਦ ਨੀ ਕਰਦੇ। ਬਾਅਦ ਉਨਾ ਦੋਨਾਂ ਨੂੰ ਮਜਬੂਰੀ ਵਿੱਚ ਵਿਆਹ ਕਰਵਾਉਣਾ ਪਿਆ। 

ਨਿਰਦੇਸ਼ਕ

ਸੋਧੋ
ਮੁੱਖ ਕਿਰਦਾਰ
  • ਵਰੁਣ ਸੋਬਤੀ - ਅਰਨਵ ਸਿੰਘ ਰਾਏਜਾਂਦਾ (2011-2012)[1]
  • ਸਾਨੀਆ ਇਰਾਨੀ - ਖੁਸ਼ੀ ਕੁਮਾਰੀ ਗੁਪਤਾ ਸਿੰਘ ਰਾਏਜਾਂਦਾ (2011-2012)[2]

ਇਨਾਮ

ਸੋਧੋ
ਸਾਲ ਇਨਾਮ
ਕੈਟਾਗਰੀ ਰਸੀਪਟ ਨਤੀਜਾ
2012 ਸਟਾਰ ਪਰਿਵਾਰ ਅਵਾਰਡ Favorite Naya Sadasya(Male) Barun Sobti
Favourite Jodi Barun Sobti and Sanaya Irani
Favourite International Jod Barun Sobti and Sanaya Irani
Favourite Mazedar Sadasya Utkarsha Naik
Favourite Dushman Abhaas Mehta
Most Stylish Sadasya (Male) Barun Sobti
Favourite Naya Sadasya (Female) Sanaya Irani
Favourite Behen Daljeet Kaur Bhanot
Favourite Pita Sanjay Batra
Favourite Beti Sanaya Irani
The Global Indian Film and TV Honours Best Actor (Popular) Barun Sobti
Best Jodi Barun Sobti and Sanaya Irani
Indian Television Academy Awards Best Actor Popular Barun Sobti
Best Actress Popular Sanaya Irani
Indian Telly Awards Best Actor In Negative Role Abhaas Mehta
TV Personality Of The Year Barun Sobti
Best On-Screen Couple Barun Sobti & Sanaya Irani
People's Choice Awards India Favorite TV Drama Actor Barun Sobti
Favorite Most Good Looking On-Screen Jodi Barun Sobti and Sanaya Irani

ਹਵਾਲੇ

ਸੋਧੋ
  1. "Barun Sobti 'delighted' over his TV show being aired in Turkey". The Indian Express. 3 March 2016. Retrieved 18 March 2016.
  2. "I respect other people's time: Sanaya Irani". The Times of India. Retrieved 18 March 2016.

ਬਾਹਰੀ ਕੜੀਆਂ

ਸੋਧੋ